SDP College for Women celebrates International Women’s Day(07-03-2023)
Under the sole inspiration of Sh Balraj Kumar Bhasin, President, SDP Sabha (Regd) & College Managing Committee, International Women’s Day was celebrated by the Department of Languages of SDP College for Women here today in College campus. Ms. Sudesh Bhalla, Officiating Principal presided over the occasion. To honour womanhood, the students recited poems and shared their views. Students also sang cultural songs to mark the day. Officiating principal in her speech stressed on the fact that everyday should be celebrated as Women’s day. She also stressed on gender equality and said that women and men should be treated equally in social, economic and all other aspects of society. She appreciated the efforts done by the Department of language.
एस.डी.पी कॉलेज फॉर विमैन एसडीपी में अंतरराष्ट्रीय महिला दिवस मनाया गया
दिनांक 07-03-2023 स्थानीय एस.डी.पी.कॉलेज फॉर विमैन में सभाध्यक्ष श्री बलराज कुमार भसीन जी की प्रेरणा से आज यहां कॉलेज परिसर में एस.डी.पी कॉलेज फॉर विमैन के भाषा विभागों द्वारा अंतर्राष्ट्रीय महिला दिवस मनाया गया।
कार्यक्रम की अध्यक्षता प्रिंसीपल श्रीमती सुदेश भल्ला ने की।
छात्राओं ने नारीत्व का सम्मान करने के लिए कविता पाठ किया और अपने विचार सांझे किए । छात्राओं ने सांस्कृतिक गीत भी गाए।
प्रिंसीपल श्रीमती सुदेश भल्ला ने अपने भाषण में इस बात पर जोर दिया कि हर दिन महिला दिवस के रूप में मनाया जाना चाहिए। उन्होंने लैंगिक समानता पर भी जोर दिया और कहा कि सामाजिक, आर्थिक और समाज के अन्य सभी पहलुओं में महिलाओं और पुरुषों के साथ समान व्यवहार किया जाना चाहिए। उन्होंने भाषा विभागों द्वारा किए गए प्रयासों की सराहना की।
ਐਸਡੀਪੀ ਕਾਲਜ ਫਾਰ ਵੂਮੈਨ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
ਸ਼੍ਰੀ ਬਲਰਾਜ ਕੁਮਾਰ ਭਸੀਨ, ਪ੍ਰਧਾਨ, ਐਸ.ਡੀ.ਪੀ. ਸਭਾ ਅਤੇ ਐਸ.ਡੀ.ਪੀ. ਕਾਲਜ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਐਸ.ਡੀ.ਪੀ. ਕਾਲਜ ਫ਼ਾਰ ਵੂਮੈਨ ਵਿੱਚ ਭਾਸ਼ਾ ਵਿਭਾਗ ਵੱਲੋਂ ਕਾਲਜ ਕੈਂਪਸ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਸ੍ਰੀਮਤੀ ਸੁਦੇਸ਼ ਭੱਲਾ ਨੇ ਪ੍ਰਧਾਨਗੀ ਕੀਤੀ। ਵਿਦਿਆਰਥਣਾਂ ਨੇ ਨਾਰੀ ਦਾ ਸਨਮਾਨ ਕਰਨ ਲਈ ਕਵਿਤਾਵਾਂ ਸੁਣਾਈਆਂ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਿਦਿਆਰਥੀਆਂ ਨੇ ਸੱਭਿਆਚਾਰਕ ਗੀਤ ਵੀ ਗਾਏ। ਕਾਰਜਕਾਰੀ ਪ੍ਰਿੰਸੀਪਲ ਨੇ ਆਪਣੇ ਭਾਸ਼ਣ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਰ ਦਿਨ ਨੂੰ ਮਹਿਲਾ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਉਸਨੇ ਲਿੰਗ ਸਮਾਨਤਾ ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਔਰਤਾਂ ਅਤੇ ਮਰਦਾਂ ਨੂੰ ਸਮਾਜਿਕ, ਆਰਥਿਕ ਅਤੇ ਸਮਾਜ ਦੇ ਹੋਰ ਸਾਰੇ ਪਹਿਲੂਆਂ ਵਿੱਚ ਬਰਾਬਰ ਸਮਝਿਆ ਜਾਣਾ ਚਾਹੀਦਾ ਹੈ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ