SDP College for Women Organises Freshers Party with great pomp and show
Under the sole inspiration of Sh Balraj Kumar Bhasin, President, SDP Sabha (Regd) & College Managing Committee a Freshers’ Party was organised for the newly enrolled students in SDP College for Women with much exuberance. Ms. Sudesh Bhalla, Offg. Principal presided over the occasion. The jovial smiles and high spirit marked the freshers’ party for the students. They participated in dance, singing and modelling events.  The seniors also gave energetic dance performances.  A ‘Miss Fresher’ contest was the highlight of the event where the freshers walked the ramp gracefully and showcased their brilliance. Ms. Sudesh Bhalla, Offg. Principal applauded the talent of students and emphasised on the significance of such events which serve as a great way of creating lasting bonds between students and teachers.  

 Results:

Miss Fresher: Arshdeep BA 1ST
Ist Runner Up: Harshita BA 1ST 
IInd Runner Up: Priya BCA 1ST 
Ms. Beautiful Smile: Muskan BA 1ST 
Ms. Elegant: Vishali PGDCA 1ST
Ms. Catwalk: Nancy BBA 1ST 
Best Attire : Nandini B.COM 1St 
Beautiful Hairstyle: Kashish BCA 1St

एस.डी.पी कॉलेज फॉर विमैन ने बड़े धूमधाम से फ्रेशर्स पार्टी का किया आयोजन
दिनांक 22 अगस्त, 2023 स्थानीय एस.डी.पी कॉलेज फ़ॉर विमैन के परिसर में सभाध्यक्ष श्री बलराज कुमार भसीन की प्रेरणा से कॉलेज में नव नामांकित छात्राओं के लिए बहुत उत्साह के साथ एक फ्रेशर्स पार्टी का आयोजन किया गया। कार्यक्रम की अध्यक्षता कार्यकारिणी प्राचार्या श्रीमती सुदेश भल्ला ने की। हर्षित मुस्कान और उच्च उत्साह ने छात्राओं के लिए फ्रेशर्स पार्टी को चिह्नित किया। उन्होंने नृत्य, गायन और मॉडलिंग कार्यक्रमों में भाग लिया। द्वितीय एवं तृतीय वर्ष के छात्राओं ने भी ऊर्जावान नृत्य प्रस्तुतियां दीं। 'मिस फ्रेशर' प्रतियोगिता इस कार्यक्रम का मुख्य आकर्षण थी, जहां फ्रेशर्स ने शानदार ढंग से रैंप पर वॉक किया और अपनी प्रतिभा का प्रदर्शन किया। कार्यकारिणी प्राचार्या श्रीमती सुदेश भल्ला ने छात्राओं की प्रतिभा की सराहना की और ऐसे आयोजनों के महत्व पर जोर दिया जो छात्राओं और शिक्षकों के बीच स्थायी बंधन बनाने का एक शानदार तरीका है। उन्होंने इस कार्यक्रम के आयोजन के लिए प्रवक्ताओं के प्रयासों की भी सराहना की।

  परिणाम:

मिस फ्रेशर:- अर्शदीप बीए प्रथम वर्ष
प्रथम उपविजेता:- हर्षिता बीए प्रथम वर्ष
द्वितीय उपविजेता:- प्रिया बीसीए प्रथम वर्ष
सुंदर मुस्कान:- मुस्कान बीए प्रथम वर्ष
सुश्री एलिगेंट:- विशाली पीजीडीसीए
सुंदर कैटवॉक:- नैन्सी बीबीए प्रथम वर्ष
सर्वश्रेष्ठ पोशाक:- नंदिनी बी.कॉम प्रथम वर्ष
खूबसूरत हेयरस्टाइल:- कशिश बीसीए प्रथम वर्ष

ਐਸ.ਡੀ.ਪੀ. ਕਾਲਜ ਫਾਰ ਵੂਮੈਨ ਨੇ ਬਹੁਤ ਹੀ ਧੂਮ-ਧਾਮ ਨਾਲ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ।
ਸ਼੍ਰੀ ਬਲਰਾਜ ਕੁਮਾਰ ਭਸੀਨ, ਪ੍ਰਧਾਨ, ਐਸ.ਡੀ.ਪੀ. ਸਭਾ (ਰਜਿ.) ਅਤੇ ਕਾਲਜ ਮੈਨੇਜਿੰਗ ਕਮੇਟੀ ਦੀ ਪ੍ਰੇਰਨਾ ਸਦਕਾ ਐਸ.ਡੀ.ਪੀ. ਕਾਲਜ ਫ਼ਾਰ ਵੂਮੈਨ ਵਿੱਚ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਲਈ ਬਹੁਤ ਹੀ ਉਤਸ਼ਾਹ ਨਾਲ ਇੱਕ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਸੁਦੇਸ਼ ਭੱਲਾ ਜੀ ਨੇ ਕੀਤੀ । ਵਿਦਿਆਰਥੀਆਂ ਨੇ ਡਾਂਸ, ਗਾਇਨ ਅਤੇ ਮਾਡਲਿੰਗ ਈਵੈਂਟਸ ਵਿੱਚ ਹਿੱਸਾ ਲਿਆ। ਸੀਨੀਅਰਜ਼ ਨੇ ਜੋਰਦਾਰ ਡਾਂਸ ਪੇਸ਼ਕਾਰੀ ਵੀ ਦਿੱਤੀ। 'ਮਿਸ ਫਰੈਸ਼ਰ' ਮੁਕਾਬਲੇ ਦਾ ਆਯੋਜਨ ਕੀਤਾ ਗਿਆ ।ਇਸ ਵਿੱਚ ਫਰੈਸ਼ਰਾਂ ਨੇ ਸ਼ਾਨਦਾਰ ਢੰਗ ਨਾਲ ਰੈਂਪ ਵਾਕ ਕੀਤਾ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਸੁਦੇਸ਼ ਭੱਲਾ, ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਪ੍ਰਸ਼ੰਸਾ ਕੀਤੀ ਅਤੇ ਅਜਿਹੇ ਸਮਾਗਮਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਕਾਰ ਸਥਾਈ ਬੰਧਨ ਬਣਾਉਣ ਦਾ ਵਧੀਆ ਜ਼ਰੀਆ ਬਣਦੇ ਹਨ।

 ਨਤੀਜੇ:

ਮਿਸ ਫਰੈਸ਼ਰ - ਅਰਸ਼ਦੀਪ ਬੀ.ਏ ਪਹਿਲਾ ਸਾਲ
ਪਹਿਲੀ ਰਨਰ ਅੱਪ - ਹਰਸ਼ਿਤਾ ਬੀ.ਏ ਪਹਿਲਾ ਸਾਲ
ਦੂਜਾ ਰਨਰ ਅੱਪ- ਪ੍ਰਿਯਾ ਬੀ.ਸੀ ਏ ਪਹਿਲਾ ਸਾਲ
ਮਿਸ ਸੁੰਦਰ ਮੁਸਕਾਨ - ਮੁਸਕਾਨ ਬੀ.ਏ ਪਹਿਲਾ ਸਾਲ
ਮਿਸ ਸ਼ਾਨਦਾਰ - ਵੀਸ਼ਾਲੀ ਪੀ.ਜੀ.ਡੀ.ਸੀ.ਏ ਪਹਿਲਾ ਸਾਲ
ਮਿਸ ਕੈਟਵਾਕ - ਨੈਨਸੀ ਬੀ ਬੀ ਏ ਪਹਿਲਾ ਸਾਲ
ਵਧੀਆ ਪਹਿਰਾਵਾ - ਨੰਦਨੀ ਬੀ .ਕਾਮ ਪਹਿਲਾ ਸਾਲ
ਸੁੰਦਰ ਵਾਲ ਸਟਾਈਲ – ਕਸ਼ਿਸ਼ ਬੀ ਸੀ ਏ ਪਹਿਲਾ ਸਾਲ