एसDate: 7th November 2023
SDP Educational Institutions Organise Joint Diwali Cultural Youth Festival amidst much exhuberance.
MEMBERS OF MANAGEMENT PRESENT: Sh. Balraj Kumar Bhasin, President, SDP College & SDP Sabha (Regd) Sh. Lekh Raj Arora, Vice-President, Sh. H.K. Chugh, Gen. Secretary, Sh. Dhari Shah Singla, Member, Sh. Onkar Singla, Member, and Sh. Vijay Inder Gupta, Member.
Under the able guidance of Sh Balraj Kumar Bhasin, President, SDP Sabha & College Managing Committee, to mark Diwali, a Joint Diwali Cultural Youth Festival was organized by SDP College for Women, Daresi Road, SDP Sr. Sec. School, Hazuri Road, SDP Sr. Sec. School, Basti Jodhewal, Ram Lal Bhasin Public School, Dugri, Om Parkash Gupta Model SDP Sr.Sec. School, Quilla Mohalla and SDP Collegiate Sr. Sec. School, with great enthusiasm. Sh. Lekh Raj Arora, Vice-President, SDP College Managing Committee, inaugurated the morning session with Deep Prajavalan. The whole campus was sparkled with delightful colours.
Sh Balraj Kumar Bhasin, President, SDP Sabha & College Managing Committee was the Chief Guest for the evening session. He was accorded a floral welcome by the members of Management, and Principals of all SDP Institutions, Ms. Sudesh Bhalla, Sh Jasveer Chauhan, Dr. Sanjeev Bindra, Ms. Indu Khurana and Ms. Raman Oberoi. The students of all SDP Educational Institutions presented a cultural extravaganza of state dance, Bhangra, Sammi, Luddi, solo and group dance. Addressing the audience, Mr Balraj Kumar Bhasin, the Chief Guest said that such joint celebrations, is the right platform for the students to unfold their hidden and inherent talent. He extended his best wishes to students and staff on the auspicious occasion of ‘Diwali Mela’. H.K. Chugh Gen. Secretary thanked the Chief Guest, Sh Balraj Kumar Bhasin for his benign presence and motivational words. The students, who brought laurels to the college, were awarded and felicitated by the Chief Guest for their performance in academics and co-academics.
List of Students who were awarded by the Chief Guest
1. PALWINDER KAUR B.COM III BEST ACTOR
2. MEENAKSHI B.COM III BEST ACTOR
3. SAMRIDHI TIWARI B.COM III BEST ACTOR
4. ANJALI P.G.D.C.A BEST VOCALIST
5. HARPREET BA III BEST VOCALIST
6. KIRAN BA III BEST VOCALIST
7. BHAVIKA BA III BEST VOCALIST
8. SAPNA PATWA BA III BEST INSTRUMENTALIST
9. GURDEEP SINGH BA III BEST INSTRUMENTALIST
10. AMANDEEP KAUR BA III BEST NCC CADET
11. NAVYA MSc I BEST NSS VOLUNTEER
12. NANDINI KAPOOR B.COM III BEST NSS VOLUNTEER
13. ALKA SHARMA BA III BEST ARTIST
14. NISHA BA III BEST ARTIST
15. SAPNA BA III BEST ARTIST
16. PALWINDER KAUR B.COM III BEST PLAYER & ALL ROUNDER
17. VANDANA PAL B.A.B.ED IV BEST WRITER
18. DIXIT B.A.B.ED III BEST HANDWRITING (HINDI)
19. HARSHA BA III BEST DANCER
20. RAVNEET KAUR B.C.A II BEST DANCER
21. ALKA SHARMA BA III BEST IN HERITAGE ITEMS
22. RANI KUMARI B.COM III BEST IN HERITAGE ITEMS
23. KULWINDER B.A.B.E.D III BEST IN HERITAGE ITEMS
24. RINKA YADAV BA III BEST IN HERITAGE ITEMS
25. JYOTI B.A.B.E.D III BEST IN HERITAGE ITEMS
26. BHUMIKA B.COM I BEST IN HERITAGE ITEM
27. RIYA GUPTA BABED IV BEST SPEAKER
28. NEHA BABED IV BEST SPEAKER
29. SAPNA PATWA BA III 4TH POSITION IN PANJAB UNIVERSITY
ASHLEEN KAUR BABED IV 5TH POSITION IN PANJAB UNIVERSITY
.डी.पी शिक्षण संस्थानों में उत्साह के बीच संयुक्त दिवाली सांस्कृतिक युवा महोत्सव का आयोजन
उपस्थित सदस्य : श्री बलराज कुमार भसीन, अध्यक्ष, एस.डी.पी कॉलेज और एस.डी.पी सभा, श्री लेख राज अरोड़ा (उपाध्यक्ष), श्री एच.के. चुघ (महासचिव), , श्री धारी शाह सिंगला, श्री ओंकार सिंगला, श्री विजयेंद्र गुप्ता।
एस.डी.पी सभा एवं महाविद्यालय प्रबंधक समिति के अध्यक्ष श्री बलराज कुमार भसीन के कुशल मार्गदर्शन में दीपावली के अवसर पर एस.डी.पी कॉलेज फॉर विमेन दरेसी रोड, एस.डी.पी सीनियर सेकेंडरी स्कूल हज़ूरी रोड, एस.डी.पी सीनियर सेकेंडरी स्कूल बस्ती जोधेवाल, राम लाल भसीन पब्लिक स्कूल दुगरी, ओम प्रकाश गुप्ता एस.डी.पी सीनियर सेकेंड स्कूल किला मोहल्ला और एस.डी.पी कॉलेजिएट सीनियर सेकेंडरी ने बड़े उत्साह के साथ संयुक्त दिवाली सांस्कृतिक युवा महोत्सव का आयोजन किया गया। एस.डी.पी कॉलेज प्रबंधक समिति के सदस्य श्री लेख राज अरोड़ा (उपाध्यक्ष) ने दीप प्रज्ज्वलन के साथ सुबह के सत्र का उद्घाटन किया I पूरा परिसर मनमोहक रंगों से जगमगा उठा।
सायंकला के सत्र के मुख्य अतिथि एस.डी.पी सभा एवं कॉलेज प्रबंधक समिति के अध्यक्ष बलराज कुमार भसीन रहे। प्रबंधन के सदस्यों और सभी एस.डी.पी शैक्षणिक संस्थानों के प्रधानाचार्य श्रीमती सुदेश भल्ला (कार्यकारिणी प्राचार्या), डॉ संजीव बिंद्रा, जसवीर चौहान, सुश्री इंदु खुराना और सुश्री रमन ओबेरॉय द्वारा उनका स्वागत किया गया। सभी एस.डी.पी शैक्षणिक संस्थानों की छात्राओं ने राजकीय नृत्य, भांगड़ा, एकल और समूह नृत्य का सांस्कृतिक कार्यक्रम प्रस्तुत किया। कराटे के छात्राओं ने भी अपनी प्रतिभा का प्रदर्शन किया। इस अवसर पर एस.डी.पी कॉलेज के छात्रों ने दिवाली से संबंधित एक प्रदर्शनी का आयोजन किया जहां उन्होंने हाथ से बने दीयों और मोमबत्तियों का प्रदर्शन किया। श्रोताओं को संबोधित करते हुए, मुख्य अतिथि श्री बलराज कुमार भसीन ने कहा कि इस तरह के संयुक्त समारोह छात्राओं के लिए अपनी अंतर्निहित प्रतिभा को प्रकट करने का सही मंच है। उन्होंने 'दीपावली मेला' के शुभ अवसर पर छात्राओं और कर्मचारियों को शुभकामनाएं दीं। श्री एच.के.चुघ (महासचिव) ने मुख्य अतिथि श्री बलराज कुमार भसीन को उनकी सौम्य उपस्थिति और प्रेरक शब्दों
के लिए धन्यवाद दिया। कॉलेज का नाम रोशन करने वाली छात्राओं को मुख्य अतिथि द्वारा अकादमिक और सह-अकादमिक में उनके प्रदर्शन के लिए सम्मानित किया गया।
मुख्य अतिथि द्वारा सम्मानित की गई छात्राओं की सूची :
1. सर्वश्रेष्ठ खिलाड़ी : पलविंदर कौर (बी.कॉम तृतीय वर्ष)
2. सर्वश्रेष्ठ गायिका : अंजलि (पी.जी.डी.सी.ए), हरप्रीत कौर (बी.ए तृतीय वर्ष), किरण (बी.ए तृतीय वर्ष), भाविका (बी.ए तृतीय वर्ष)
3. बेस्ट इंस्ट्रुमेंटलिस्ट : सपना (बी.ए तृतीय वर्ष), गुरदीप सिंह (बी.ए तृतीय वर्ष)
4. बेस्ट राइटर : वन्दना पाल (बी.ए, बी.एड चतुर्थ वर्ष)
5. सर्वश्रेष्ठ हस्तलेखक (हिंदी) : दीक्षित (बी.ए, बी.एड तृतीय वर्ष)
6. सर्वश्रेष्ठ कलाकार : अलका शर्मा (बी.ए तृतीय वर्ष), निशा (बी.ए तृतीय वर्ष), सपना (बी.ए तृतीय वर्ष)
7. बेस्ट एन.सी.सी कैडेट : अमनदीप कौर (बी.ए तृतीय वर्ष)
8. बेस्ट एन.एस.एस वालंटियर : नव्या (एम.एससी प्रथम वर्ष), नंदिनी कपूर (बी.कॉम तृतीय वर्ष)
9. विरासत वस्तुओं में सर्वश्रेष्ठ: अलका शर्मा (बी.ए. तृतीय वर्ष), रानी कुमारी (बी.कॉम तृतीय वर्ष), कुलवन्दर कौर (बी.ए., बी.एड तृतीय वर्ष), रिंका यादव (बी.ए. तृतीय वर्ष), ज्योति (बी.ए., बी.एड तृतीय वर्ष), भूमिका (बी.कॉम प्रथम वर्ष)
10. सर्वश्रेष्ठ वक्ता : नेहा बीए.बी.एड चतुर्थ वर्ष, रिया गुप्ता बी.ए., बी.एड चतुर्थ वर्ष
11. सर्वश्रेष्ठ अभिनेत्री : पलविंदर कौर (बी.कॉम तृतीय वर्ष), मिनाक्षी (बी.कॉम तृतीय वर्ष), समृधि तिवारी (पी.जी.डी.सी.ए)
12. सर्वश्रेष्ठ डांसर: हर्षा (बी.ए तृतीय वर्ष), रवनीत कौर (बी.सी.ए द्वितीय वर्ष)
13. सर्वोत्तम अकादमिक : सपना (बी.ए तृतीय वर्ष), एशलीन कौर (कॉस्मेटोलॉजी डिप्लोमा कोर्स)
ਮਿਤੀ: 7 ਨਵੰਬਰ 2023
ਐਸ ਡੀ ਪੀ ਵਿੱਦਿਅਕ ਅਦਾਰਿਆਂ ਵਿੱਚ ਉਤਸ਼ਾਹ ਨਾਲ ਸਾਂਝਾ ਦੀਵਾਲੀ ਸੱਭਿਆਚਾਰਕ ਯੁਵਕ ਮੇਲਾ ਕਰਵਾਇਆ ਗਿਆ
ਮੌਜੂਦਾ ਪ੍ਰਬੰਧਕੀ ਮੈਂਬਰ: ਸ੍ਰੀ ਬਲਰਾਜ ਕੁਮਾਰ ਭਸੀਨ, ਪ੍ਰਧਾਨ, ਐਸ.ਡੀ.ਪੀ. ਕਾਲਜ ਅਤੇ ਐਸ.ਡੀ.ਪੀ. ਸਭਾ, ਸ੍ਰੀ ਲੇਖ ਰਾਜ ਅਰੋੜਾ (ਉਪ ਪ੍ਰਧਾਨ), ਸ੍ਰੀ ਐਚ.ਕੇ. ਚੁੱਘ (ਜਨਰਲ ਸਕੱਤਰ), ਸ਼੍ਰੀ ਧਾਰੀ ਸ਼ਾਹ ਸਿੰਗਲਾ, ਸ਼੍ਰੀ ਓਮਕਾਰ ਸਿੰਗਲਾ, ਸ਼੍ਰੀ ਵਿਜੇਦਰ ਗੁਪਤਾ।
ਐਸ.ਡੀ.ਪੀ ਕਾਲਜ ਸਭਾ ਅਤੇ ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ਼੍ਰੀ ਬਲਰਾਜ ਕੁਮਾਰ ਭਸੀਨ ਦੀ ਯੋਗ ਅਗਵਾਈ ਹੇਠ ਦੀਵਾਲੀ ਦੇ ਮੌਕੇ ਤੇ ਐਸ.ਡੀ.ਪੀ ਕਾਲਜ ਫਾਰ ਵੂਮੈਨ ਦਰੇਸੀ ਰੋਡ, ਐਸ.ਡੀ.ਪੀ ਸੀਨੀਅਰ ਸੈਕੰਡਰੀ ਸਕੂਲ ਹਜ਼ੂਰੀ ਰੋਡ, ਐਸ.ਡੀ.ਪੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਜੋਧੇਵਾਲ, ਰਾਮ ਲਾਲ ਭਸੀਨ ਪਬਲਿਕ ਸਕੂਲ ਦੁੱਗਰੀ, ਓਮ ਪ੍ਰਕਾਸ਼ ਗੁਪਤਾ ਐਸ.ਡੀ.ਪੀ ਸੀਨੀਅਰ ਸੈਕੰਡਰੀ ਸਕੂਲ ਕਿਲਾ ਮੁਹੱਲਾ ਅਤੇ ਐਸ.ਡੀ.ਪੀ ਕਾਲਜੀਏਟ ਸੀਨੀਅਰ ਸੈਕੰਡਰੀ ਵੱਲੋਂ ਸਾਂਝੇ ਤੌਰ 'ਤੇ ਦੀਵਾਲੀ ਸੱਭਿਆਚਾਰਕ ਯੁਵਕ ਮਹੋਤਸਵ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ | ਸਵੇਰ ਦੀ ਸਭਾ ਦੀ ਸ਼ੁਰੂਆਤ ਐਸ.ਡੀ.ਪੀ.ਕਾਲਜ ਪ੍ਰਬੰਧਕੀ ਕਮੇਟੀ ਮੈਂਬਰ ਸ਼੍ਰੀ ਲੇਖ ਰਾਜ ਅਰੋੜਾ (ਉਪ ਪ੍ਰਧਾਨ) ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ।
ਸ਼ਾਮ ਦੇ ਸੈਸ਼ਨ ਦੇ ਮੁੱਖ ਮਹਿਮਾਨ ਸ਼੍ਰੀ ਬਲਰਾਜ ਕੁਮਾਰ ਭਸੀਨ ਪ੍ਰਧਾਨ ,ਐਸਡੀਪੀ ਸਭਾ ਅਤੇ ਕਾਲਜ ਪ੍ਰਬੰਧਕੀ ਕਮੇਟੀ ਸਨ । ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਸਮੂਹ ਐਸ.ਡੀ.ਪੀ ਵਿਦਿਅਕ ਅਦਾਰਿਆਂ ਦੇ ਪ੍ਰਿੰਸੀਪਲਾਂ ਸ਼੍ਰੀਮਤੀ ਸੁਦੇਸ਼ ਭੱਲਾ (ਕਾਰਜਕਾਰੀ ਪ੍ਰਿੰਸੀਪਲ), ਡਾ: ਸੰਜੀਵ ਬਿੰਦਰਾ, ਜਸਵੀਰ ਚੌਹਾਨ, ਸ਼੍ਰੀਮਤੀ ਇੰਦੂ ਖੁਰਾਣਾ ਅਤੇ ਸ਼੍ਰੀਮਤੀ ਰਮਨ ਓਬਰਾਏ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਸਮੂਹ ਐਸਡੀਪੀ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਲੋਕ ਨਾਚ ਲੁਡੀ, ਭੰਗੜਾ, ਸੋਲੋ ਅਤੇ ਗਰੁੱਪ ਡਾਂਸ ਦਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਕਰਾਟੇ ਦੇ ਵਿਦਿਆਰਥੀਆਂ ਨੇ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਐਸ.ਡੀ.ਪੀ.ਕਾਲਜ ਦੇ ਵਿਦਿਆਰਥੀਆਂ ਨੇ ਦੀਵਾਲੀ ਸਬੰਧੀ ਇੱਕ ਪ੍ਰਦਰਸ਼ਨੀ ਲਗਾਈ ਜਿੱਥੇ ਉਹਨਾਂ ਹੱਥਾਂ ਨਾਲ ਬਣੇ ਦੀਵੇ ਅਤੇ ਮੋਮਬੱਤੀਆਂ ਦੀ ਪ੍ਰਦਰਸ਼ਨੀ ਲਗਾਈ । ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰੀ ਬਲਰਾਜ ਕੁਮਾਰ ਭਸੀਨ ਨੇ ਕਿਹਾ ਕਿ ਅਜਿਹੇ ਸਾਂਝੇ ਸਮਾਗਮ ਵਿਦਿਆਰਥੀਆਂ ਲਈ ਆਪਣੀ ਅੰਦਰੂਨੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਉੱਤਮ ਪਲੇਟਫਾਰਮ ਹਨ। ਉਨ੍ਹਾਂ ਵਿਦਿਆਰਥੀਆਂ ਅਤੇ ਸਟਾਫ਼ ਨੂੰ 'ਦੀਵਾਲੀ ਮੇਲੇ' ਦੇ ਸ਼ੁਭ ਮੌਕੇ 'ਤੇ ਵਧਾਈ ਦਿੱਤੀ। ਸ਼੍ਰੀ ਐਚ.ਕੇ. ਚੁੱਘ, (ਜਨਰਲ ਸਕੱਤਰ) ਮੁੱਖ ਮਹਿਮਾਨ ਸ਼੍ਰੀ ਬਲਰਾਜ ਕੁਮਾਰ ਭਸੀਨ ਦਾ ਉਨ੍ਹਾਂ ਦੀ ਹਾਜ਼ਰੀ ਅਤੇ ਪ੍ਰੇਰਨਾਦਾਇਕ ਸ਼ਬਦਾਂ ਲਈ ਧੰਨਵਾਦ ਕੀਤਾ। ਮੁੱਖ ਮਹਿਮਾਨ ਵੱਲੋਂ ਕਾਲਜ ਦਾ ਨਾਂ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਸਹਿ-ਅਕਾਦਮਿਕ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ।
ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤੇ ਗਏ ਵਿਦਿਆਰਥੀਆਂ ਦੀ ਸੂਚੀ:
1. ਸਰਵੋਤਮ ਖਿਡਾਰੀ: ਪਲਵਿੰਦਰ ਕੌਰ (ਬੀ.ਕਾਮ ਤੀਜਾ ਸਾਲ)
2. ਸਰਵੋਤਮ ਗਾਇਕਾ: ਅੰਜਲੀ (ਪੀ.ਜੀ.ਡੀ.ਸੀ.ਏ.), ਹਰਪ੍ਰੀਤ ਕੌਰ (ਬੀ. ਏ. ਤੀਜਾ ਸਾਲ), ਕਿਰਨ (ਬੀ. ਏ. ਤੀਜਾ ਸਾਲ), ਭਾਵਿਕਾ (ਬੀ. ਏ. ਤੀਜਾ ਸਾਲ)।
3. ਸਰਵੋਤਮ ਇੰਸਟਰੂਮੈਂਟਲਿਸਟ: ਸਪਨਾ (ਬੀ.ਏ. ਤੀਜਾ ਸਾਲ), ਗੁਰਦੀਪ ਸਿੰਘ (ਬੀ.ਏ. ਤੀਜਾ ਸਾਲ)
4. ਸਰਵੋਤਮ ਲੇਖਕ: ਵੰਦਨਾ ਪਾਲ (ਬੀ.ਏ., ਬੀ.ਐੱਡ ਚੌਥਾ ਸਾਲ)
5. ਵਧੀਆ ਹੈਂਡਰਾਈਟਰ (ਹਿੰਦੀ): ਦੀਕਸ਼ਿਤ (ਬੀ.ਏ., ਬੀ.ਐਡ ਤੀਜਾ ਸਾਲ)
6. ਸਰਵੋਤਮ ਕਲਾਕਾਰ: ਅਲਕਾ ਸ਼ਰਮਾ (ਬੀ.ਏ. ਤੀਜਾ ਸਾਲ), ਨਿਸ਼ਾ (ਬੀ.ਏ. ਤੀਜਾ ਸਾਲ), ਸਪਨਾ (ਬੀ.ਏ. ਤੀਜਾ ਸਾਲ)
7. ਸਰਵੋਤਮ ਐਨਸੀਸੀ ਕੈਡੇਟ: ਅਮਨਦੀਪ ਕੌਰ (ਬੀ.ਏ. ਤੀਜਾ ਸਾਲ)
8. ਸਰਵੋਤਮ ਐਨਐਸਐਸ ਵਾਲੰਟੀਅਰ: ਨਵਿਆ (ਐਮ.ਐਸ.ਸੀ. ਪਹਿਲਾ ਸਾਲ), ਨੰਦਿਨੀ ਕਪੂਰ (ਬੀ.ਕਾਮ. ਤੀਜਾ ਸਾਲ)
9. ਵਿਰਾਸਤੀ ਵਸਤਾਂ ਵਿਚ ਸਰਵੋਤਮ: ਅਲਕਾ ਸ਼ਰਮਾ (ਬੀ.ਏ. ਤੀਜਾ ਸਾਲ), ਰਾਣੀ ਕੁਮਾਰੀ (ਬੀ. ਕਾਮ. ਤੀਜਾ ਸਾਲ), ਕੁਲਵਿੰਦਰ ਕੌਰ (ਬੀ. ਏ., ਬੀ. ਐਡ. ਤੀਜਾ ਸਾਲ), ਰਿੰਕਾ ਯਾਦਵ (ਬੀ. ਏ. ਤੀਜਾ ਸਾਲ), ਜੋਤੀ (ਬੀ. ਏ. , ਬੀ.ਐਡ ਤੀਜਾ ਸਾਲ), ਭੂਮਿਕਾ (ਬੀ.ਕਾਮ ਪਹਿਲਾ ਸਾਲ)
10. ਸਰਵੋਤਮ ਸਪੀਕਰ: ਨੇਹਾ (ਬੀ. ਏ, ਬੀ.ਐਡ ਚੌਥਾ ਸਾਲ) , ਰੀਆ ਗੁਪਤਾ (ਬੀ.ਏ., ਬੀ.ਐਡ ਚੌਥਾ ਸਾਲ)
11. ਸਰਵੋਤਮ ਅਦਾਕਾਰਾ: ਪਲਵਿੰਦਰ ਕੌਰ (ਬੀ.ਕਾਮ ਤੀਸਰਾ ਸਾਲ), ਮੀਨਾਕਸ਼ੀ (ਬੀ.ਕਾਮ ਤੀਸਰਾ ਸਾਲ), ਸਮਰਿਧੀ ਤਿਵਾਰੀ (ਪੀ.ਜੀ.ਡੀ.ਸੀ.ਏ.)
12. ਸਰਵੋਤਮ ਡਾਂਸਰ: ਹਰਸ਼ਾ (ਬੀ.ਏ. ਤੀਜਾ ਸਾਲ), ਰਵਨੀਤ ਕੌਰ (ਬੀਸੀਏ ਦੂਜਾ ਸਾਲ)
13. ਸਰਵੋਤਮ ਅਕਾਦਮਿਕ: ਸਪਨਾ (ਬੀ.ਏ. ਤੀਜਾ ਸਾਲ), ਅਸ਼ਲੀਨ ਕੌਰ (ਕਾਸਮੈਟੋਲੋਜੀ ਡਿਪਲੋਮਾ ਕੋਰਸ)