SDP College for Women conducts Open Darbar
Under the able and expert guidance of Sh. Balraj Kumar Bhasin, President, SDP Sabha and College Managing Committee, an Open Darbar, for students, was conducted in SDP College for Women, Ludhiana. The proceedings of interactive session were presided over by Sh. Lekh Raj Arora, Vice President and Dr. Neetu Handa, Principal. The students brought forward problems being faced by them in day-to-day life in college campus. The presiding committee gave a patient hearing to the grievances of students and assured them that their grievances would be addressed shortly. Sh. Lekh Raj Arora, Vice President, pleaded the students to have faith in their own ability and never stop learning. Dr. Neetu Handa, Principal encouraged the students to take care of cleanliness in and around the college campus. The session was concluded with a Vote of Thanks to Sh. Lekh Raj Arora, Vice- President presented by Dr. Neetu Handa, Principal.
एस.डी.पी कॉलेज फॉर विमैन ने ओपन दरबार का किया आयोजन
दिनांक 06 फरवरी, 2024 स्थानीय एस.डी.पी.कॉलेज फॉर विमैन में सभाध्यक्ष श्री बलराज कुमार भसीन जी की प्रेरणा से ओपन दरबार का आयोजन किया गया।
सत्र की कार्यवाही की अध्यक्षता श्री लेख राज अरोड़ा (उपाध्यक्ष) तथा डॉ. नीतू हांडा, प्रिंसिपल ने की।
छात्राओं ने आगे आकर अपने सामने आ रही समस्याओं को रखा। श्री लेख राज अरोड़ा (उपाध्यक्ष) तथा डॉ. नीतू हांडा, प्रिंसिपल ने छात्राओं की समस्याओं को सुना तथा तुरन्त उनका समाधान भी किया। उपाध्यक्ष श्री लेख राज अरोड़ा ने छात्राओं से आग्रह किया कि वे अपनी क्षमताओं पर भरोसा रखें और कभी भी सीखना बंद न करें। प्रिंसिपल डॉ.नीतू हांडा ने छात्राओं को कॉलेज परिसर और उसके आसपास स्वच्छता का ध्यान रखने के लिए प्रेरित किया। सत्र का समापन श्री लेख राज अरोड़ा के धन्यवाद प्रस्ताव के साथ हुआ।
ਐਸ ਡੀ ਪੀ ਕਾਲਜ ਫ਼ਾਰ ਵੂਮੈਨ ਵੱਲੋਂ ਖੁੱਲ੍ਹਾ ਦਰਬਾਰ ਕਰਵਾਇਆ ਗਿਆ
ਸ਼੍ਰੀ ਬਲਰਾਜ ਕੁਮਾਰ ਭਸੀਨ, ਪ੍ਰਧਾਨ, ਐਸ.ਡੀ.ਪੀ. ਸਭਾ ਦੀ ਯੋਗ ਅਗਵਾਈ ਹੇਠ ਅਤੇ ਕਾਲਜ ਪ੍ਰਬੰਧਕੀ ਕਮੇਟੀ ਵੱਲੋਂ ਐਸ.ਡੀ.ਪੀ ਕਾਲਜ ਫ਼ਾਰ ਵੂਮੈਨ, ਲੁਧਿਆਣਾ ਵਿੱਚ ਵਿਦਿਆਰਥੀਆਂ ਲਈ ਇੱਕ ਖੁੱਲਾ ਦਰਬਾਰ ਕਰਵਾਇਆ ਗਿਆ। ਇੰਟਰਐਕਟਿਵ ਸੈਸ਼ਨ ਦੀ ਕਾਰਵਾਈ ਦੀ ਪ੍ਰਧਾਨਗੀ ਸ਼੍ਰੀ ਲੇਖ ਰਾਜ ਅਰੋੜਾ, ਮੀਤ ਪ੍ਰਧਾਨ ਅਤੇ ਡਾ: ਨੀਤੂ ਹਾਂਡਾ, ਪ੍ਰਿੰਸੀਪਲ, ਐਸ.ਡੀ.ਪੀ. ਕਾਲਜ ਫ਼ਾਰ ਵੂਮੈਨ, ਵੱਲੋਂ ਕੀਤੀ ਗਈ । ਵਿਦਿਆਰਥੀਆਂ ਨੇ ਕਾਲਜ ਕੈਂਪਸ ਵਿੱਚ ਰੋਜ਼ਾਨਾ ਜੀਵਨ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਅੱਗੇ ਲਿਆਂਦਾ। ਪ੍ਰਧਾਨਗੀ ਕਮੇਟੀ ਨੇ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਨੂੰ ਧੀਰਜ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਜਲਦੀ ਹੀ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਹੱਲ ਕੀਤਾ ਜਾਵੇਗਾ। ਸ਼੍ਰੀ ਲੇਖ ਰਾਜ ਅਰੋੜਾ ਮੀਤ ਪ੍ਰਧਾਨ ਨੇ ਵਿਦਿਆਰਥੀਆਂ ਨੂੰ ਆਪਣੀ ਕਾਬਲੀਅਤ 'ਤੇ ਭਰੋਸਾ ਰੱਖਣ ਅਤੇ ਸਿੱਖਣ ਤੋਂ ਕਦੇ ਨਾ ਹਟਣ ਦੀ ਅਪੀਲ ਕੀਤੀ । ਡਾ: ਨੀਤੂ ਹਾਂਡਾ, ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਕਾਲਜ ਕੈਂਪਸ ਦੇ ਅੰਦਰ ਅਤੇ ਆਲੇ-ਦੁਆਲੇ ਦੀ ਸਫ਼ਾਈ ਦਾ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ। ਸੈਸ਼ਨ ਦੀ ਸਮਾਪਤੀ ਸ਼੍ਰੀ ਲੇਖ ਰਾਜ ਅਰੋੜਾ ਦੇ ਧੰਨਵਾਦ ਨਾਲ ਕੀਤੀ ਗਈ।