SDP Girls bring laurels to College in M.Com. Semester Examinations
Under the supreme guidance of Sh Balraj Kumar Bhasin, President, SDP Sabha (Regd.), the diligent students of SDP College for Women, Ludhiana have once again achieved 100% results in the recent M.Com. Ist and IIIrd Semester examinations held in December 2023. Kashish, of M.Com Ist Semester bagged first position in college by attaining 574/700 (82%) marks whereas Nazrana Parveen clinched second position in college by receiving 543/700 (77.57%) marks followed by Isha Verma and Purnima Kumari who stood third in college by getting 515/700 (73.57%) marks. Furthermore, Kashish, Mansi Gupta and Priyanka Sharma of M.Com. IIIrd Semester achieved first, second and third position in college by getting 1588/2100 (75.61%), 1569/2100 (74.71%) and 1513/2100 (72.04%) marks respectively. The students accredited their success to the unwavering support of their families, and the untiring efforts of the faculty members at SDP College. Sh Balraj Kumar Bhasin, President and Dr. Neetu Handa, Principal, applauded the hard work of students and admired the dedication of the departmental staff in achieving outstanding results. Dr. Neetu Handa, Principal also wished them good luck to continue to soar greater heights in future.
एस.डी.पी कॉलेज की छात्राओं ने एम.कॉम की परीक्षा में कॉलेज का नाम किया रौशन
एस.डी.पी सभा (पंजीकृत) के अध्यक्ष श्री बलराज कुमार भसीन के सर्वोच्च मार्गदर्शन में एस.डी.पी कॉलेज फॉर विमैन, लुधियाना की मेहनती छात्राओं ने हाल ही में एम.कॉम प्रथम और तृतीय सेमेस्टर की परीक्षाओं में एक बार फिर 100% परिणाम हासिल किया है। एम.कॉम प्रथम सेमेस्टर की कुमारी कशिश ने 574/700 (82%) अंक प्राप्त करके कॉलेज में पहला स्थान हासिल किया जबकि कुमारी नज़राना परवीन ने 543/700 (77.57%) अंक प्राप्त करके कॉलेज में दूसरा स्थान हासिल किया। इसके बाद कुमारी ईशा वर्मा और कुमारी पूर्णिमा 515/700 (73.57%) अंक प्राप्त कर कॉलेज में तीसरे स्थान पर रहीं। इसके अलावा, एम.कॉम तृतीय सेमेस्टर की कुमारी कशिश, कुमारी मानसी गुप्ता और कुमारी प्रियंका शर्मा ने क्रमशः 1588/2100 (75.61%), 1569/2100 (74.71%) एवं 1513/2100 (72.04%) अंक प्राप्त कर कॉलेज में प्रथम, द्वितीय एवं तृतीय स्थान प्राप्त किया। छात्राओं ने अपनी सफलता का श्रेय अपने परिवारों के अटूट समर्थन और एस.डी.पी कॉलेज के स्टाफ सदस्यों की प्रतिबद्धता को दिया। श्री बलराज कुमार भसीन, अध्यक्ष, एस.डी.पी सभा और प्रिंसिपल डॉ. नीतू हांडा ने छात्राओं की कड़ी मेहनत की सराहना की और उत्कृष्ट परिणाम प्राप्त करने के लिए विभागीय प्रवक्ताओं के समर्पण की प्रशंसा की। प्रिंसिपल डॉ.नीतू हांडा ने सभी छात्राओं को उनके भविष्य के लिए शुभकामनाएं दीं।
ਐਸ.ਡੀ.ਪੀ. ਕਾਲਜ ਦੇ ਵਿਦਿਆਰਥੀ ਨੇ ਐਮ.ਕਾਮ ਦੀ ਪ੍ਰੀਖਿਆ ਵਿੱਚ ਕਾਲਜ ਦਾ ਨਾਮ ਰੌਸ਼ਨ ਕੀਤਾ
ਐਸ.ਡੀ.ਪੀ. ਸਭਾ (ਰਜਿਸਟਰਡ) ਦੇ ਪ੍ਰਧਾਨ ਸ਼੍ਰੀ ਬਲਰਾਜ ਕੁਮਾਰ ਭਸੀਨ ਦੀ ਰਹਿਨੁਮਾਈ ਹੇਠ, ਐਸ.ਡੀ.ਪੀ. ਕਾਲਜ ਫ਼ਾਰ ਵੂਮੈਨ, ਲੁਧਿਆਣਾ ਦੇ ਮਿਹਨਤੀ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਐਮ.ਕਾਮ ਪਹਿਲੇ ਅਤੇ ਤੀਜੇ ਸਮੈਸਟਰ ਦੇ ਇਮਤਿਹਾਨਾਂ ਵਿੱਚ ਇੱਕ ਵਾਰ ਫਿਰ 100% ਅੰਕ ਪ੍ਰਾਪਤ ਕੀਤੇ ਹਨ। ਐਮ.ਕਾਮ ਪਹਿਲਾ ਸਮੈਸਟਰ ਦੀ ਮਿਸ ਕਸ਼ਿਸ਼ 574/700 (82%) ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਪਹਿਲੇ ਸਥਾਨ ਤੇ ਰਹੀ ਜਦੋਂਕਿ ਮਿਸ ਨਜ਼ਰਾਨਾ ਪਰਵੀਨ 543/700 (77.57%) ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਦੂਜੇ ਸਥਾਨ ਤੇ ਰਹੀ। ਇਸ ਤੋਂ ਬਾਅਦ ਕੁਮਾਰੀ ਈਸ਼ਾ ਵਰਮਾ ਅਤੇ ਕੁਮਾਰੀ ਪੂਰਨਿਮਾ 515/700 (73.57%) ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਤੀਜੇ ਸਥਾਨ ਤੇ ਰਹੀਆਂ। ਇਸ ਤੋਂ ਇਲਾਵਾ ਐਮ.ਕਾਮ ਤੀਜਾ ਸਮੈਸਟਰ ਦੀ ਮਿਸ ਕਸ਼ਿਸ਼, ਮਿਸ ਮਾਨਸੀ ਗੁਪਤਾ ਅਤੇ ਮਿਸ ਪ੍ਰਿਅੰਕਾ ਸ਼ਰਮਾ ਨੇ 1588/2100 (75.61%), 1569/2100 (74.71%) ਅਤੇ 1513/2100 (72.04%) ਅੰਕ ਪ੍ਰਾਪਤ ਕਰ ਕਾਲਜ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਰਿਵਾਰਾਂ ਦੇ ਅਟੁੱਟ ਸਹਿਯੋਗ ਅਤੇ ਐਸਡੀਪੀ ਕਾਲਜ ਦੇ ਸਟਾਫ ਮੈਂਬਰਾਂ ਦੀ ਵਚਨਬੱਧਤਾ ਨੂੰ ਦਿੱਤਾ। ਸ਼੍ਰੀ ਬਲਰਾਜ ਕੁਮਾਰ ਭਸੀਨ, ਪ੍ਰਧਾਨ, ਐਸ.ਡੀ.ਪੀ. ਸਭਾ ਅਤੇ ਪ੍ਰਿੰਸੀਪਲ ਡਾ. ਨੀਤੂ ਹਾਂਡਾ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਲਈ ਵਿਦਿਆਰਥਣਾਂ ਦੀ ਸਖ਼ਤ ਮਿਹਨਤ ਅਤੇ ਵਿਭਾਗੀ ਲੈਕਚਰਾਰਾਂ ਦੀ ਲਗਨ ਦੀ ਸ਼ਲਾਘਾ ਕੀਤੀ। ਪਿ੍ੰਸੀਪਲ ਡਾ: ਨੀਤੂ ਹਾਂਡਾ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |