SDP students clinch 1st and 5th Positions in Panjab University in BA 5th Sem result
The diligent students of SDP College for Women brought immense pride to the institution by achieving top positions in Panjab University BA 5th Semester Examinations held in December 2023. Sapna Patwa bagged first position in Panjab University and college by attaining 364/400 (91%) marks whereas Bhavika achieved fifth position in Panjab University and second position in college by receiving 350/400 (87.5%) marks followed by Harpreet Kaur who stood third in college by getting 341/400 (85.25%) marks. The assiduous students accredited their success to the unwavering support of their families and the dedication of the faculty members at SDP College in providing quality education and fostering academic excellence. Sh. Balraj Kumar Bhasin, President, SDP Sabha (Regd.) and Dr. Neetu Handa, Principal congratulated the high achievers and lauded the hard work and commitment of both the students and the faculty in bringing laurels to college. Further, the Principal wished them continued success for their future endeavours.
एस.डी.पी के छात्राओं ने बी.ए पांचवें सेमेस्टर के परिणाम में पंजाब विश्वविद्यालय में पहला और पांचवां स्थान हासिल किया
एस.डी.पी कॉलेज फॉर विमैन, लुधियाना की मेहनती छात्राओं ने दिसंबर 2023 में आयोजित पंजाब यूनिवर्सिटी बी.ए पाँचवें सेमेस्टर की परीक्षा में उच्च स्थान हासिल करके संस्थान को बहुत गौरवान्वित किया। कुमारी सपना पटवा ने 364/400 (91%) अंक प्राप्त करके पंजाब यूनिवर्सिटी और कॉलेज में पहला स्थान हासिल किया। जबकि कुमारी भाविका ने 350/400 (87.5%) अंक प्राप्त करके पंजाब यूनिवर्सिटी में पांचवां और कॉलेज में दूसरा स्थान हासिल किया। उसके बाद कुमारी हरप्रीत कौर ने 341/400 (85.25%) अंक प्राप्त करके कॉलेज में तीसरा स्थान हासिल किया। मेहनती छात्राओं ने अपनी सफलता का श्रेय अपने परिवारों के अटूट समर्थन और गुणवत्तापूर्ण शिक्षा प्रदान करने और अकादमिक उत्कृष्टता को बढ़ावा देने में एस.डी.पी कॉलेज के प्रवक्ताओं के समर्पण को दिया। श्री बलराज कुमार भसीन, अध्यक्ष, एसडीपी सभा और प्रिंसिपल डॉ. नीतू हांडा ने छात्राओं की कड़ी मेहनत की सराहना की और उत्कृष्ट परिणाम प्राप्त करने के लिए विभागीय प्रवक्ताओं के समर्पण की प्रशंसा की। प्रिंसिपल डॉ.नीतू हांडा ने भी सभी छात्राओं को उनके भविष्य के लिए शुभकामनाएं दीं।
ਐਸ.ਡੀ.ਪੀ ਦੇ ਵਿਦਿਆਰਥੀਆਂ ਨੇ ਬੀ.ਏ 5ਵੇਂ ਸਮੈਸਟਰ ਦੇ ਨਤੀਜੇ 'ਚ ਪੰਜਾਬ ਯੂਨੀਵਰਸਿਟੀ 'ਚ ਪਹਿਲਾ ਅਤੇ ਪੰਜਵਾਂ ਸਥਾਨ ਹਾਸਲ ਕੀਤਾ।
ਐਸ.ਡੀ.ਪੀ. ਕਾਲਜ ਫ਼ਾਰ ਵੂਮੈਨ, ਲੁਧਿਆਣਾ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਦਸੰਬਰ 2023 ਵਿੱਚ ਪੰਜਾਬ ਯੂਨੀਵਰਸਿਟੀ ਬੀ.ਏ ਪੰਜਵੇਂ ਸਮੈਸਟਰ ਦੀ ਪ੍ਰੀਖਿਆ ਵਿੱਚ ਉੱਚ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ। ਮਿਸ ਸਪਨਾ ਪਟਵਾ ਨੇ 364/400 (91%) ਅੰਕ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਅਤੇ ਕਾਲਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਮਿਸ ਭਾਵਿਕਾ ਨੇ 350/400 (87.5%) ਅੰਕ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਵਿੱਚੋਂ ਪੰਜਵਾਂ ਅਤੇ ਕਾਲਜ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ। ਉਪਰੰਤ ਮਿਸ ਹਰਪ੍ਰੀਤ ਕੌਰ ਨੇ 341/400 (85.25%) ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਮਿਹਨਤੀ ਵਿਦਿਆਰਥਣਾਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਰਿਵਾਰਾਂ ਦੇ ਅਟੁੱਟ ਸਮਰਥਨ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਅਕਾਦਮਿਕ ਉੱਤਮਤਾ ਨੂੰ ਉਤਸ਼ਾਹਤ ਕਰਨ ਵਿੱਚ ਐਸਡੀਪੀ ਕਾਲਜ ਦੇ ਲੈਕਚਰਾਰਾਂ ਦੇ ਸਮਰਪਣ ਨੂੰ ਦਿੱਤਾ। ਸ਼੍ਰੀ ਬਲਰਾਜ ਕੁਮਾਰ ਭਸੀਨ, ਪ੍ਰਧਾਨ, ਐਸ.ਡੀ.ਪੀ. ਸਭਾ ਅਤੇ ਪ੍ਰਿੰਸੀਪਲ ਡਾ. ਨੀਤੂ ਹਾਂਡਾ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਲਈ ਵਿਦਿਆਰਥਣਾਂ ਦੀ ਮਿਹਨਤ ਅਤੇ ਵਿਭਾਗੀ ਲੈਕਚਰਾਰਾਂ ਦੀ ਲਗਨ ਦੀ ਸ਼ਲਾਘਾ ਕੀਤੀ। ਪਿ੍ੰਸੀਪਲ ਡਾ: ਨੀਤੂ ਹਾਂਡਾ ਨੇ ਵੀ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |