SDP Student bring laurels to College first prize in Inter College Hindi Story

SDP Student bring laurels to College

SDP College for Women is proud to announce the outstanding performance of Km. Neha (B.A. IInd Sem) bagged first prize in Inter-College Hindi Story Writing Competition (self-composed) organized by Devki Devi Jain Memorial College for Women, Ludhiana on March 15, 2024. The proud student accredited her success to the creative environment and exposure provided by the College. Moreover, she expressed gratitude towards her supportive family and dedicated teachers of Hindi Department. Sh Balraj Kumar Bhasin, President, SDP Sabha (Regd.) and Dr. Neetu Handa, Principal applauded the hard work of the student and congratulated the respective staff members for bringing laurels to college. Further, the Principal wished good luck to the student for her future endeavours

ਅੰਤਰ-ਕਾਲਜ ਸਵੈ-ਲਿਖਤ ਕਹਾਣੀ ਲੇਖਣ ਮੁਕਾਬਲੇ ਵਿੱਚ ਐਸ.ਡੀ.ਪੀ. ਕਾਲਜ ਫ਼ਾਰ ਵੂਮੈਨਲੁਧਿਆਣਾ ਦੀ ਕੁਮਾਰੀ ਨੇਹਾ ਨੇ ਪਹਿਲਾ ਇਨਾਮ ਜਿੱਤਿਆ 

 ਮਿਤੀ: 15 ਮਾਰਚ, 2024 ਸਥਾਨਕ ਐਸ.ਡੀ.ਪੀ. ਕਾਲਜ ਫ਼ਾਰ ਵੂਮੈਨਲੁਧਿਆਣਾ ਦੀ ਬੀ.ਏ. ਦੇ ਪਹਿਲੇ ਸਾਲ ਦੀ ਵਿਦਿਆਰਥਣ ਕੁਮਾਰੀ ਨੇਹਾ ਨੇ ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਵੱਲੋਂ ਕਰਵਾਏ ਅੰਤਰ-ਕਾਲਜ ਸਵੈ-ਲਿਖਤ ਕਹਾਣੀ ਲੇਖਣ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ । ਨੇਹਾ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਹਿੰਦੀ ਵਿਭਾਗ ਦੇ ਬੁਲਾਰਿਆਂ ਨੂੰ ਦਿੱਤਾ। ਜਿਨ੍ਹਾਂ ਦੀ ਯੋਗ ਅਗਵਾਈ ਹੇਠ ਉਸ ਨੇ ਸਫ਼ਲਤਾ ਹਾਸਲ ਕੀਤੀ। ਐਸ.ਡੀ.ਪੀ.ਪ੍ਰਧਾਨ ਸ੍ਰੀ ਬਲਰਾਜ ਕੁਮਾਰ ਭਸੀਨ ਅਤੇ ਕਾਲਜ ਪ੍ਰਿੰਸੀਪਲ ਸ੍ਰੀਮਤੀ ਨੀਤੂ ਹਾਂਡਾ ਨੇ ਜੇਤੂ ਵਿਦਿਆਰਥਣ ਨੂੰ ਇਸ ਬੇਮਿਸਾਲ ਸਫਲਤਾ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਕਾਮਯਾਬੀ ਹਾਸਲ ਕਰਨ ਲਈ ਪ੍ਰੇਰਿਤ ਕੀਤਾ।

.डी.पी कॉलेज फॉर विमैनलुधियाना की कुनेहा ने अंतरमहाविद्यालय स्वरचित कहानी लेखन प्रतियोगिता में प्रथम पुरस्कार अर्जित किया लुधियाना,

 

दिनांक: 15 मार्च, 2024 स्थानीय एसडीपी कॉलेज फॉर विमेन लुधियाना की बी. प्रथम वर्ष की छात्रा कुनेहा ने देवकी देवी जैन मेमोरियल कॉलेज द्वारा आयोजित अंतर महाविद्यालय स्वरचित कहानी लेखन प्रतियोगिता प्रथम स्थान अर्जित कर गौरवान्वित किया। अपनी सफलता का श्रेय अपने हिंदी विभाग के प्रवक्ताओं को दिया। जिनके कुशल दिशा निर्देशन में उसे सफलता प्राप्त हुई। एस.डी.पी सभाध्यक्ष श्री बलराज कुमार भसीन तथा कॉलेज की प्राचार्या श्रीमती नीतू हांडा ने इस अभूतपूर्व सफलता के लिए विजेता छात्रा को हार्दिक शुभकामनाएं दी तथा भविष्य किया। मुक़ाम हासिल करने के लिए प्रेरित भी किया