SDP College Girls Shine Bright in Semester Examinationsand Bring Laurels to College
SDP College for Women, Ludhiana is once again elated to announce 100% results with the overall sterling performance of its diligent students in B.A.B.Ed Vth and M.Sc(
दिनांक: 16 अप्रैल, 2024
एस.डी.पी कॉलेज की छात्राओं ने सेमेस्टर परीक्षाओं में शानदार प्रदर्शन किया और कॉलेज का नाम किया रोशन
एस.डी.पी कॉलेज फॉर विमैन, लुधियाना को दिसंबर 2023 में आयोजित बी.ए.बीएड पांचवें और एम.एससी (गणित) तीसरे सेमेस्टरपरीक्षाओं में अपने मेहनती छात्राओं के उत्कृष्ट प्रदर्शन के साथ 100% परिणाम घोषित करते हुए खुशी हो रही है। कुमारी सलेहान खातून ने 86.69% अंक प्राप्त करके कॉलेज में पहला स्थान हासिल किया, जबकि कुमारी माया कुमारी और कुमारी मनप्रीत कौर ने क्रमशः कॉलेज में दूसरा और तीसरा स्थान हासिल किया। इस बीच, एम.एससी (गणित) तीसरे सेमेस्टर में, कुमारी मनप्रीत कौर तूर ने कॉलेज में पहला स्थान हासिल किया, जबकि कुमारी राधू रानी और कुमारी रुचिका ने क्रमशः कॉलेज में दूसरा और तीसरा स्थान हासिल किया। बी.ए.बी.एड पांचवें और एम.एससी (गणित) तृतीय सेमेस्टर की छात्राओं ने अपनी सफलता का श्रेय अपने समर्पित शिक्षकों के अथक प्रयासों को दिया। श्री बलराज कुमार भसीन, अध्यक्ष, एस.डी.पी सभा (पंजीकृत) और डॉ. नीतू हांडा, प्रिंसिपल ने छात्राओं की कड़ी मेहनत की सराहना की और शानदार परिणाम प्राप्त करके कॉलेज के प्रोफाइल को ऊपर उठाने में समस्त प्रवक्ताओं के ईमानदार प्रयासों की प्रशंसा की। उन्होंने छात्राओंको उनके भविष्य के प्रयासों के लिए शुभकामनाएं भी दीं
ਮਿਤੀ: 16 ਅਪ੍ਰੈਲ, 2024
ਐਸ.ਡੀ.ਪੀ ਕਾਲਜ ਦੇ ਵਿਦਿਆਰਥੀਆਂ ਨੇ ਸਮੈਸਟਰ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ।
ਐਸ.ਡੀ.ਪੀ ਕਾਲਜ ਫ਼ਾਰ ਵੂਮੈਨ, ਲੁਧਿਆਣਾ ਦਸੰਬਰ 2023 ਵਿੱਚ ਹੋਈਆਂ ਬੀ.ਏ.ਬੀਐੱਡ ਪੰਜਵਾਂ ਅਤੇ ਐਮ.ਐਸਸੀ (ਗਣਿਤ) ਤੀਜੇ ਸਮੈਸਟਰ ਦੀਆਂ ਪ੍ਰੀਖਿਆਵਾਂ ਵਿੱਚ ਆਪਣੀਆਂ ਮਿਹਨਤੀ ਵਿਦਿਆਰਥਣਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ 100% ਨਤੀਜਾ ਘੋਸ਼ਿਤ ਕਰਕੇ ਖੁਸ਼ ਹੈ। ਮਿਸ ਸਲੇਹਾਨ ਖਾਤੂਨ ਨੇ 86.69%ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਪਹਿਲੇ ਸਥਾਨ ਤੇ ਰਹੀ ਜਦਕਿ ਮਿਸ ਮਾਇਆ ਕੁਮਾਰੀ ਅਤੇ ਮਿਸ ਮਨਪ੍ਰੀਤ ਕੌਰ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਇਸ ਦੌਰਾਨ ਐਮ.ਐਸਸੀ (ਗਣਿਤ) ਤੀਜਾ ਸਮੈਸਟਰ ਵਿੱਚ ਮਿਸ ਮਨਪ੍ਰੀਤ ਕੌਰ ਤੂਰ ਨੇਕਾਲਜ ਵਿੱਚੋਂ ਪਹਿਲੇ ਸਥਾਨ ਤੇ ਰਹੀ, ਜਦੋਂਕਿ ਮਿਸ ਰਾਧੂ ਰਾਣੀ ਅਤੇ ਮਿਸ ਰੁਚਿਕਾ ਕਾਲਜ ਵਿੱਚੋਂ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਬੀ.ਏ.ਬੀ.ਐੱਡ ਪੰਜਵਾਂ ਅਤੇ ਐਮ.ਐਸ.ਸੀ (ਗਣਿਤ) ਤੀਸਰੇ ਸਮੈਸਟਰ ਦੇ ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਸਮਰਪਿਤ ਅਧਿਆਪਕਾਂ ਦੀ ਅਣਥੱਕ ਮਿਹਨਤ ਨੂੰ ਦਿੱਤਾ। ਸ਼੍ਰੀ ਬਲਰਾਜ ਕੁਮਾਰ ਭਸੀਨ, ਪ੍ਰਧਾਨ, ਐਸ.ਡੀ.ਪੀ. ਸਭਾ (ਰਜਿਸਟਰਡ) ਅਤੇ ਡਾ: ਨੀਤੂ ਹਾਂਡਾ, ਪ੍ਰਿੰਸੀਪਲ ਨੇ ਵਿਦਿਆਰਥਣਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਕੇ ਕਾਲਜ ਦੀ ਪ੍ਰੋਫਾਈਲ ਨੂੰ ਉੱਚਾ ਚੁੱਕਣ ਲਈ ਕੀਤੇ ਗਏ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।