SDP College BCA 2nd sem Girls Bring Laurels to College

SDP College Girls Bring Laurels to College

It is a matter of great pride that students of SDP College for Women, Ludhiana, have shown 100% overall results in BCA IInd Semester Examinations held in May 2024. Km. Ranjana Rani earned first position in College whereas Km. Harpreet clinched second position, followed by Km. Sonam Mishra who stood third in College. Students of BCA IInd Sem attributed their success to their hard work and indefatigable efforts of the departmental staff. Sh Balraj Kumar Bhasin, President, SDP Sabha (Regd.) and Dr. Neetu Handa, Principal applauded the hard work of students and admired the sincere efforts of the departmental staff in achieving excellent results. They also wished good luck to all the BCA students for their future endeavors.

एस.डी.पी कॉलेज की छात्राओं ने बी.सी. द्वितीय सेमेस्टर की परीक्षाओं में उत्कृष्ट प्रदर्शन किया

परीक्षा परिणाम रहा शत प्रतिशत

 

पंजाब  यूनिवर्सिटी  द्वारा घोषित एस.डी.पी कॉलेज फॉर विमैन के बी.सी.ए द्वितीय सेमेस्टर के परीक्षा परिणाम में छात्राओं का शानदार प्रदर्शन रहा। कुमारी रंजना रानी ने कॉलेज में प्रथम स्थान प्राप्त किया जबकि कुमारी हरप्रीत कौर ने कॉलेज में द्वितीय स्थान हासिल किया। इसके साथ ही कुमारी सोनम मिश्रा ने कॉलेज में तृतीय स्थान हासिल किया। श्री बलराज कुमार भसीनअध्यक्षएसडीपी सभा और प्रिंसिपल डॉ. नीतू हांडा ने उत्कृष्ट परिणाम प्राप्त करके कॉलेज का मान बढ़ाने के लिए छात्राओं की कड़ी मेहनत और शिक्षण स्टाफ के ईमानदार प्रयासों की सराहना की। उन्होंने बी.सी.ए द्वितीय सेमेस्टर की सभी छात्राओं को उनके भविष्य के प्रयासों के लिए शुभकामनाएं भी दीं।


ਐਸ ਡੀ ਪੀ ਕਾਲਜ ਦੀਆਂ ਵਿਦਿਆਰਥਣਾਂ ਨੇ ਬੀ ਸੀ ਏ ਦੂਜੇ ਸਮੈਸਟਰ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਪ੍ਰੀਖਿਆ ਦਾ ਨਤੀਜਾ 100% ਰਿਹਾ

ਪੰਜਾਬ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀ ਸੀ ਏ ਦੂਜੇ ਸਮੈਸਟਰ ਦੇ ਨਤੀਜਿਆਂ ਵਿੱਚ ਐਸ ਡੀ ਪੀ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲਜ ਵਿੱਚੋਂ ਮਿਸ ਰੰਜਨਾ ਰਾਣੀ ਪਹਿਲੇ ਅਤੇ ਮਿਸ ਹਰਪ੍ਰੀਤ ਕੌਰ ਦੂਜੇ ਸਥਾਨ ਤੇ ਰਹੀ। ਇਸ ਨਾਲ ਕਾਲਜ ਵਿੱਚੋਂ ਮਿਸ ਸੋਨਮ ਮਿਸ਼ਰਾ ਨੇ ਤੀਜਾ ਸਥਾਨ ਹਾਸਲ ਕੀਤਾ।

ਸ਼੍ਰੀ ਬਲਰਾਜ ਕੁਮਾਰ ਭਸੀਨ, ਪ੍ਰਧਾਨ, ਐਸ.ਡੀ.ਪੀ. ਸਭਾ ਅਤੇ ਪ੍ਰਿੰਸੀਪਲ ਡਾ. ਨੀਤੂ ਹਾਂਡਾ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਉਣ ਲਈ ਵਿਦਿਆਰਥਣਾਂ ਦੀ ਸਖ਼ਤ ਮਿਹਨਤ ਅਤੇ ਟੀਚਿੰਗ ਸਟਾਫ਼ ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਬੀਸੀਏ ਦੂਜੇ ਸਮੈਸਟਰ ਦੀਆਂ ਸਾਰੀਆਂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।