SDP College for Women organizes Poem Recitation and Creative Writing Competition to celebrate Azadi Ka Amrit Mahotsav

S.D.P. College for Women organizes Poem Recitation and Creative Writing Competition to celebrate a Week-Long Azadi Ka Amrit Mahotsav

Under the direction of Sh. Balraj Kumar Bhasin, President, SDP College & SDP Sabha (Regd.)a Poem Recitation and Creative Writing Competition under the theme ‘Viksit Bharat’ was organised on the third day of a Week Long Celebration ‘Azadi ka Amrit Mahotsav’ by the Language Departments (English, Hindi, Punjabi), SDP College for Women, Ludhiana. The whole campus has been decorated with tri-coloured flags, balloons and flowers. To mark respect for the Freedom Fighters, who laid down their lives for the motherland, students from various streams participated in Essay Writing, Poem Writing and Story Writing contests. They also recited and enacted the self-composed poems reflecting the love for their nation. Dr. Neetu Handa, Principal, motivated the students to inculcate the spirit of patriotism and also encouraged them to come forward as responsible citizens. She further appreciated the efforts done by the Language Departments. Towards the end, winners were felicitated with certificates

Results:-

Poem Recitation

Ist           Aanchal                         B.COM. I

IInd        Muskan Chouhan        B.A. II

               Roshni Kumari            B.A. II

IIIrd       Vidhita                           B.A.B.ED I

 

Essay Writing

English-  Ist           Radhika Goyal           B.A.B.ED I

               IInd         Yashana                                     B.A. I

               IIIrd        Mamta Rawat             B.COM. I

Hindi-    Ist            Jaspreet                        B.A. I

               IInd         Parul                            B.A. II

               IIIrd        Sapna Kunwar            B.COM. I

Punjabi- Ist           Sneha                          B.A. I

              

 

Poem Writing

Ist     Kritika Singla              BA II



 

 

 

 

 

 

 

 

एस.डी.पीकॉलेज फॉर विमैन में चल रहे साप्ताहिक आजादी का अमृत महोत्सव’ की कड़ी में काव्य पाठ और रचनात्मक लेखन प्रतियोगिता का किया आयोजन

दिनांक 12-08-2024 स्थानीय एस.डी.पीकॉलेज फॉर विमैन में सभाध्यक्ष श्री बलराज कुमार भसीन जी की प्रेरणा से एस.डी.पी कॉलेज फॉर विमैनलुधियाना के भाषा विभाग (अंग्रेजीहिंदीपंजाबी) द्वारा कॉलेज परिसर में एक सप्ताह तक चलने वाले उत्सव 'आजादी का अमृत महोत्सवके तीसरे दिन 'विकसित भारतविषय के तहत काव्य पाठ और रचनात्मक लेखन प्रतियोगिता का आयोजन किया गया। पूरे परिसर को तिरंगे झंडोंगुब्बारों और फूलों से सजाया गया। मातृभूमि के लिए अपने प्राण न्यौछावर करने वाले स्वतंत्रता सेनानियों के प्रति सम्मान व्यक्त करने के लिएविभिन्न विभागों की छात्राओं ने निबंध लेखनकविता लेखन और कहानी लेखन प्रतियोगिताओं में भाग लिया। उन्होंने अपने राष्ट्र के प्रति प्रेम को दर्शाती स्व-रचित कविताओं का पाठ किया। प्राचार्य डॉ. नीतू हांडा ने छात्राओं को देशभक्ति की भावना जगाने के लिए प्रेरित किया और उन्हें जिम्मेदार नागरिक के रूप में आगे आने के लिए भी प्रोत्साहित किया। उन्होंने भाषा विभागों द्वारा किये गये प्रयासों की भी सराहना की।

परिणाम:-

कविता पाठ                            

प्रथमआंचल बी.कॉम प्रथम वर्ष

द्वितीयमुस्कान चौहान बी.ए. द्वितीय वर्ष और रोशनी कुमारी बी.ए. द्वितीय वर्ष

तृतीयविधिता बी.ए.बी.एड प्रथम वर्ष

निबंध लेखन

अंग्रेजी-- प्रथम राधिका गोयल प्रथम वर्ष

द्वितीय यशना बी.ए. प्रथम वर्ष

तृतीय ममता रावत बी.कॉम. प्रथम वर्ष

हिंदी-- प्रथम जसप्रीत बी.ए. प्रथम वर्ष

द्वितीय पारुल बी.ए. द्वितीय वर्ष

तृतीय सपना कुंवर बी.कॉम. प्रथम वर्ष

पंजाबी-- प्रथम स्नेहा बी.ए. प्रथम वर्ष

कविता लेखन

प्रथम कृतिका सिंगला बी.ए द्वितीय वर्ष

 

 

 

 

ਐੱਸ.ਡੀ.ਪੀ. ਕਾਲਜ ਫ਼ਾਰ ਵੂਮੈਨ ਵਿਖੇ ਚੱਲ ਰਹੇ ਹਫ਼ਤਾਵਾਰੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਤਹਿਤ ਕਵਿਤਾ ਉਚਾਰਨ ਅਤੇ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਗਿਆ।

ਮਿਤੀ 12-08-2024 ਸਥਾਨਕ ਐਸ.ਡੀ.ਪੀ. ਕਾਲਜ ਫ਼ਾਰ ਵੂਮੈਨ ਦੇ ਪ੍ਰਧਾਨ ਸ੍ਰੀ ਬਲਰਾਜ ਕੁਮਾਰ ਭਸੀਨ ਦੀ ਪ੍ਰੇਰਨਾ ਸਦਕਾ ਐਸ.ਡੀ.ਪੀ.ਕਾਲਜ ਫ਼ਾਰ ਵੂਮੈਨਲੁਧਿਆਣਾ ਦੇ ਭਾਸ਼ਾ ਵਿਭਾਗ (ਅੰਗਰੇਜ਼ੀਹਿੰਦੀਪੰਜਾਬੀ) ਵੱਲੋਂ ਕਾਲਜ ਕੈਂਪਸ ਵਿੱਚ ਇੱਕ ਹਫ਼ਤਾ ਭਰ ਚੱਲਣ ਵਾਲਾ 'ਆਜ਼ਾਦੀ ਦਾ ਅੰਮ੍ਰਿਤ ਮਹੋਤਸਵਕਰਵਾਇਆ ਗਿਆ ਤੀਜੇ ਦਿਨ 'ਵਿਕਸਿਤ ਭਾਰਤਵਿਸ਼ੇ ਤਹਿਤ ਕਵਿਤਾ ਪਾਠ ਅਤੇ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਗਿਆ। ਪੂਰੇ ਕੰਪਲੈਕਸ ਨੂੰ ਤਿਰੰਗੇ ਝੰਡਿਆਂਗੁਬਾਰਿਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਸੀ। ਮਾਤ ਭੂਮੀ ਲਈ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦੇਣ ਲਈ ਵੱਖ-ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਨੇ ਲੇਖ ਲਿਖਣਕਵਿਤਾ ਲੇਖਣ ਅਤੇ ਕਹਾਣੀ ਲੇਖਣ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਆਪਣੇ ਰਾਸ਼ਟਰ ਪ੍ਰਤੀ ਪਿਆਰ ਨੂੰ ਦਰਸਾਉਂਦੀਆਂ ਸਵੈ-ਰਚਿਤ ਕਵਿਤਾਵਾਂ ਦਾ ਪਾਠ ਕੀਤਾ। ਪਿ੍ੰਸੀਪਲ ਡਾ: ਨੀਤੂ ਹਾਂਡਾ ਨੇ ਵਿਦਿਆਰਥਣਾਂ ਨੂੰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਵਜੋਂ ਅੱਗੇ ਆਉਣ ਲਈ ਵੀ ਪ੍ਰੇਰਿਤ ਕੀਤਾ ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।

ਨਤੀਜਾ:-

ਕਵਿਤਾ ਪੜ੍ਹਨਾ

ਪਹਿਲਾ- ਆਂਚਲ ਬੀ.ਕਾਮ ਪਹਿਲਾ ਸਾਲ

ਦੂਜਾ - ਮੁਸਕਾਨ ਚੌਹਾਨ ਬੀ.ਏ. ਦੂਜਾ ਸਾਲ ਅਤੇ ਰੋਸ਼ਨੀ ਕੁਮਾਰੀ ਬੀ.ਏ. ਦੂਜੇ ਸਾਲ

ਤੀਜਾ- ਵਿਧਿਤਾ ਬੀ.ਏ.ਬੀ.ਐਡ ਪਹਿਲਾ ਸਾਲ

ਲੇਖ ਲਿਖਣਾ

ਅੰਗਰੇਜ਼ੀ—ਪਹਿਲਾ ਰਾਧਿਕਾ ਗੋਇਲ ਪਹਿਲਾ ਸਾਲ

ਦੂਜਾ- ਯਸ਼ਨਾ ਬੀ.ਏ. ਪਹਿਲੇ ਸਾਲ

ਤੀਜੀ- ਮਮਤਾ ਰਾਵਤ ਬੀ.ਕਾਮ. ਪਹਿਲੇ ਸਾਲ

ਹਿੰਦੀ--ਪਹਿਲਾ -ਜਸਪ੍ਰੀਤ ਬੀ.ਏ. ਪਹਿਲੇ ਸਾਲ

ਦੂਜਾ -ਪਾਰੁਲ ਬੀ.ਏ. ਦੂਜੇ ਸਾਲ

ਤੀਜਾ -ਸਪਨਾ ਕੁੰਵਰ ਬੀ.ਕਾਮ. ਪਹਿਲੇ ਸਾਲ

ਪੰਜਾਬੀ—ਪਹਿਲੀ-ਸਨੇਹਾ ਬੀ.ਏ. ਪਹਿਲੇ ਸਾਲ

ਕਵਿਤਾ ਲਿਖਣਾ 

ਪਹਿਲੀ - ਕ੍ਰਿਤਿਕਾ ਸਿੰਗਲਾ ਬੀ.ਏ. ਦੂਜਾ ਸਾਲ