SDP College for Women Continues to Celebrate Non Violence Week

SDP College for Women Continues to Celebrate Non-Violence Week
Under the sole inspiration of ShBalraj Kumar Bhasin, President, SDP Sabha and College Managing Committee, on the second day of Non- Violence Week, the birth anniversary of Shaheed Bhagat Singh was celebrated by the department of Social Sciences and Education. Dr. Neetu Handa, Principal presided over the occasion. She was accorded a warm welcome by the faculty members of Social Sciences and Education Department. To mark the day, a skit entitled ‘Shaheed Bhagat Singh: A Legacy of Revolutionary Thought and Nationalism’ was performed by the students highlighting the significance of Bhagat Singh’s inspirational and legendary life that infused the idea of revolution and patriotism in the hearts of the audience. The skit also portrayed the dangerous consequences of excessive usage of mobile phones and negative impacts of drugs on individuals and their families. All the faculty members and students attended the event enthusiastically. Dr. Neetu Handa, Principal, remembered the real heroes of India and further urged the students to refrain from misusing mobile phones and abstain from any drug related activity. She also applauded the efforts done by the Department of Social Sciences and Education.

ਐੱਸ.ਡੀ.ਪੀ. ਕਾਲਜ ਫ਼ਾਰ ਵੂਮੈਨ ਵਿਖੇ ਚੱਲ ਰਹੇ 'ਅਹਿੰਸਾ ਸਪਤਾਹ' ਦੇ ਤਹਿਤ ਨਾਟਕ ਦਾ ਆਯੋਜਨ ਕੀਤਾ ਗਿਆ |
ਮਿਤੀ 27-09-2024 ਸਥਾਨਕ ਐਸ.ਡੀ.ਪੀ. ਕਾਲਜ ਫ਼ਾਰ ਵੂਮੈਨ ਦੇ ਪ੍ਰਧਾਨ ਸ਼੍ਰੀ ਬਲਰਾਜ ਕੁਮਾਰ ਭਸੀਨ ਦੀ ਪ੍ਰੇਰਨਾ ਸਦਕਾ ਕਾਲਜ ਦੇ  ਕੈਂਪਸ ਵਿੱਚ ਸਮਾਜਿਕ ਵਿਗਿਆਨ ਵਿਭਾਗ ਅਤੇ ਸਿੱਖਿਆ ਵਿਭਾਗ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ‘ਅਹਿੰਸਾ ਹਫ਼ਤੇ’ ਦੇ ਦੂਜੇ ਦਿਨ ਮਨਾਇਆ ਗਿਆ। 
ਇਸ ਮੌਕੇ ਪ੍ਰਿੰਸੀਪਲ ਡਾ: ਨੀਤੂ ਹਾਂਡਾ ਨੇ ਪ੍ਰਧਾਨਗੀ ਕੀਤੀ। ਸਮਾਜਿਕ ਵਿਗਿਆਨ ਅਤੇ ਸਿੱਖਿਆ ਵਿਭਾਗ ਦੇ ਸਟਾਫ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ‘ਸ਼ਹੀਦ ਭਗਤ ਸਿੰਘ: ਇਨਕਲਾਬੀ ਸੋਚ ਅਤੇ ਰਾਸ਼ਟਰਵਾਦ ਦੀ ਵਿਰਾਸਤ’ ਨਾਂ ਦਾ ਨਾਟਕ ਪੇਸ਼ ਕੀਤਾ ਗਿਆ ਜਿਸ ਵਿੱਚ ਭਗਤ ਸਿੰਘ ਦੇ ਪ੍ਰੇਰਨਾਦਾਇਕ ਅਤੇ ਮਹਾਨ ਜੀਵਨ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ, ਜਿਸ ਨੇ ਇਨਕਲਾਬ ਅਤੇ ਦੇਸ਼ ਭਗਤੀ ਦੇ ਵਿਚਾਰ ਦਿਲਾਂ ਵਿੱਚ ਭਰ ਦਿੱਤੇ। ਨਾਟਕ ਵਿੱਚ ਮੋਬਾਈਲ ਫ਼ੋਨ ਦੀ ਜ਼ਿਆਦਾ ਵਰਤੋਂ ਦੇ ਖ਼ਤਰਨਾਕ ਨਤੀਜਿਆਂ ਅਤੇ ਨਸ਼ਿਆਂ ਦੇ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਵੀ ਦਰਸਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਮੂਹ ਲੈਕਚਰਾਰਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪਿ੍ੰਸੀਪਲ ਡਾ: ਨੀਤੂ ਹਾਂਡਾ ਨੇ ਭਾਰਤ ਦੇ ਅਸਲ ਨਾਇਕਾਂ ਨੂੰ ਯਾਦ ਕਰਦਿਆਂ ਵਿਦਿਆਰਥਣਾਂ ਨੂੰ ਮੋਬਾਈਲ ਫ਼ੋਨ ਦੀ ਦੁਰਵਰਤੋਂ ਅਤੇ ਨਸ਼ਿਆਂ ਨਾਲ ਸਬੰਧਤ ਕਿਸੇ ਵੀ ਗਤੀਵਿਧੀ ਤੋਂ ਦੂਰ ਰਹਿਣ ਦੀ ਅਪੀਲ ਕੀਤੀ | ਉਨ੍ਹਾਂ ਸਮਾਜਿਕ ਵਿਗਿਆਨ ਅਤੇ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। 


एस.डी.पी. कॉलेज फॉर विमैन में चल रहे ‘अहिंसा सप्ताह’ की कड़ी में एक नाटक का किया आयोजन
दिनांक 27-09-2024 स्थानीय एस.डी.पी. कॉलेज फॉर विमैन में सभाध्यक्ष श्री बलराज कुमार भसीन जी की प्रेरणा से कॉलेज के सामाजिक विज्ञान विभाग और शिक्षा विभाग द्वारा कॉलेज परिसर में एक सप्ताह तक चलने वाले ‘अहिंसा सप्ताह’ के दूसरे दिन शहीद भगत सिंह की जयंती मनाई गई।
इस अवसर पर प्रिंसिपल डॉ. नीतू हांडा ने अध्यक्षता की। सामाजिक विज्ञान एवं शिक्षा विभाग के प्रवक्ताओं द्वारा उनका हार्दिक स्वागत किया गया। इस अवसर पर विद्यार्थियों द्वारा ‘शहीद भगत सिंह: क्रांतिकारी विचार एवं राष्ट्रवाद की विरासत’ नामक नाटक प्रस्तुत किया गया, जिसमें भगत सिंह के प्रेरणादायक एवं महान जीवन के महत्व पर प्रकाश डाला गया, जिसने दर्शकों के दिलों में क्रांति एवं देशभक्ति के विचार को भर दिया। नाटक में मोबाइल फोन के अत्यधिक उपयोग के खतरनाक परिणामों और व्यक्तियों एवं उनके परिवारों पर नशीली दवाओं के नकारात्मक प्रभावों को भी दर्शाया गया। इस कार्यक्रम में सभी प्रवक्ताओं एवं विद्यार्थियों ने उत्साहपूर्वक भाग लिया। प्रिंसिपल डॉ. नीतू हांडा ने भारत के असली नायकों को याद किया और छात्राओं से मोबाइल फोन का दुरुपयोग करने और नशे से जुड़ी किसी भी गतिविधि से दूर रहने का आग्रह किया। उन्होंने सामाजिक विज्ञान और शिक्षा विभाग द्वारा किए गए प्रयासों की भी सराहना की।