SDP College Girls Shine Bright in B.A.B.Ed. VIth Semester University Examinations and Bring Laurels to College
SDP College for Women, Ludhiana is once again elated to announce 100% results with the overall sterling performance of its diligent students in B.A.B.Ed. VIth Semester university examination held in May 2024. It is a matter of great pride and honour that Salehan Khatoon, BAB.Ed VIth sem clinched 1st position in College whereas Maya grabbed 2nd position followed by Manpreet Kaur who stood third in College. Sh Balraj Kumar Bhasin, President, SDP Sabha & SDP College Managing Committee, applauded the hard work of students. Dr. Neetu Handa, Principal and Staff members congratulated the students and wished them good luck for their future endeavours.
एस.डीपी कॉलेज के छात्राओं ने कॉलेज का नाम किया रोशन
परीक्षा परिणाम शत प्रतिशत रहा
पंजाब यूनिवर्सिटी द्वारा घोषित बी.ए.बी.एड छठे सेमेस्टर के परीक्षा परिणाम में छात्राओं का शानदार प्रदर्शन रहा। कॉलेज से कुमारी सलेहान खातून को प्रथम स्थान, कुमारी माया को द्वितीय स्थान तथा कुमारी मनप्रीत कौर को तृतीय स्थान प्राप्त हुआ। बी.ए.बी.बी.एड छठे सेमेस्टर के छात्रों ने अपनी सफलता का श्रेय अपने समर्पित शिक्षकों के अथक प्रयासों को दिया। श्री बलराज कुमार भसीन अध्यक्ष, एसडीपी सभा (पंजीकृत) और प्रिंसिपल डॉ. नीतू हांडा ने छात्रों की कड़ी मेहनत की सराहना की और उत्कृष्ट परिणाम प्राप्त करके कॉलेज का नाम ऊंचा करने के लिए शिक्षण स्टाफ के ईमानदार प्रयासों की सराहना की। उन्होंने बी.ए.बी.एड छठे सेमेस्टर की सभी छात्राओं को उनके भविष्य के प्रयासों के लिए शुभकामनाएं भी दीं।
ਐਸ.ਡੀ.ਪੀ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਦਾ ਨਾਂ ਰੌਸ਼ਨ ਕੀਤਾ।
ਪ੍ਰੀਖਿਆ ਦਾ ਨਤੀਜਾ 100% ਰਿਹਾ
ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਐਸ.ਡੀ.ਪੀ ਕਾਲਜ ਫ਼ਾਰ ਵੂਮੈਨ, ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਮਈ 2024 ਵਿੱਚ ਹੋਈਆਂ ਬੀ.ਬੀ.ਏ ਛੇਵੇਂ ਸਮੈਸਟਰ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਨਤੀਜੇ ਦਿਖਾਏ ਹਨ। ਕਾਲਜ ਵਿੱਚੋਂ ਕੁਮਾਰੀ ਸਲੇਹਾਨ ਖਾਤੂਨ ਨੇ ਪਹਿਲਾ ਜਦਕਿ ਕੁਮਾਰੀ ਮਾਇਆ ਨੇ ਕਾਲਜ ਵਿੱਚੋਂ ਦੂਜਾ ਅਤੇ ਕੁਮਾਰੀ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਬੀ.ਏ.ਬੀ.ਐੱਡ ਛੇਵੇਂ ਸਮੈਸਟਰ ਦੇ ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਸਮਰਪਿਤ ਅਧਿਆਪਕਾਂ ਦੀ ਅਣਥੱਕ ਮਿਹਨਤ ਨੂੰ ਦਿੱਤਾ। ਸ਼੍ਰੀ ਬਲਰਾਜ ਕੁਮਾਰ ਭਸੀਨ ਪ੍ਰਧਾਨ, ਐਸ.ਡੀ.ਪੀ. ਸਭਾ (ਰਜਿਸਟਰਡ) ਅਤੇ ਪਿ੍ੰਸੀਪਲ ਡਾ. ਨੀਤੂ ਹਾਂਡਾ ਨੇ ਵਿਦਿਆਰਥਣਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਕੇ ਕਾਲਜ ਦਾ ਨਾਂਅ ਉੱਚਾ ਚੁੱਕਣ ਲਈ ਟੀਚਿੰਗ ਸਟਾਫ਼ ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਬੀ.ਏ.ਬੀ.ਐੱਡ ਛੇਵੇਂ ਸਮੈਸਟਰ ਦੀਆਂ ਸਾਰੀਆਂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।