Under the sole inspiration of Sh Balraj Kumar Bhasin, President, SDP Sabha and College Managing Committee, a Quiz Competition on ‘Social Media Stalking’ was organized by the Department of Computer Science, SDP College for Women, Ludhiana. The event was presided over by Dr. Neetu Handa, Principal and inaugurated by Dr. Ranjana Sood, Head, Department of Economics. Students from Computer Science stream participated with much enthusiasm and zeal. This competition provided an opportunity for students to test their ability in terms of technical knowledge in the field of science and technology. Dr. Neetu Handa, Principal felicitated the winners with certificates and congratulated them whilst appreciating the efforts done by the department of Computer Science.
एस.डी.पी कॉलेज फॉर विमैन ने "सोशल मीडिया स्टॉकिंग" पर क्विज़ प्रतियोगिता का किया
आयोजन
दिनांक 4 अक्टूबर, 2024 स्थानीय एस.डी.पी कॉलेज फ़ॉर विमैन के परिसर में सभाध्यक्ष श्री बलराज
कुमार भसीन की प्रेरणा से कॉलेज के कंप्यूटर विज्ञान विभाग द्वारा "सोशल मीडिया स्टॉकिंग" विषय पर
क्विज़ प्रतियोगिता का आयोजन किया गया। इस कार्यक्रम की अध्यक्षता प्रिंसिपल डॉ. नीतू हांडा ने की
और इसका उद्घाटन अर्थशास्त्र विभाग की प्रमुख डॉ. रंजना सूद ने किया। कंप्यूटर विज्ञान स्ट्रीम की
छात्राओं ने बहुत उत्साह और जोश के साथ भाग लिया। इस प्रतियोगिता ने छात्राओं को विज्ञान और
प्रौद्योगिकी के क्षेत्र में तकनीकी ज्ञान के संदर्भ में अपनी क्षमता का परीक्षण करने का अवसर प्रदान
किया। प्रिंसिपल डॉ. नीतू हांडा ने विजेताओं को प्रमाण पत्र देकर सम्मानित किया और कंप्यूटर विज्ञान
विभाग द्वारा किए गए प्रयासों की सराहना करते हुए उन्हें बधाई दी।
परिणाम :-
प्रथम टीम चारम: सिमरन (बीसीए I), यास्मीन (बीसीए I), सुमन (बीसीए I)
द्वितीय टीम एज: विशिका (बीसीए III), स्नेहा (बीसीए III), मनिया (बीसीए II)
तृतीय टीम एंड्रॉइड: रंजना देवी (बीसीए III), सुरभि (बीसीए III), मोनिका (बीसीए III)
ਐਸ.ਡੀ.ਪੀ. ਕਾਲਜ ਫ਼ਾਰ ਵੂਮੈਨ ਵੱਲੋਂ
"ਸੋਸ਼ਲ ਮੀਡੀਆ ਸਟਾਲਕਿੰਗ" ਵਿਸ਼ੇ 'ਤੇ ਕੁਇਜ਼ ਮੁਕਾਬਲਾ ਕਰਵਾਇਆ ਗਿਆ |
ਮਿਤੀ 4 ਅਕਤੂਬਰ 2024 ਨੂੰ ਸਥਾਨਕ ਐਸ.ਡੀ.ਪੀ.ਕਾਲਜ ਫ਼ਾਰ ਵੂਮੈਨ ਦੇ ਵਿਹੜੇ ਵਿੱਚ ਪ੍ਰਧਾਨ ਸ੍ਰੀ ਬਲਰਾਜ ਕੁਮਾਰ ਭਸੀਨ ਦੀ ਪ੍ਰੇਰਨਾ ਸਦਕਾ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ
"ਸੋਸ਼ਲ ਮੀਡੀਆ ਸਟਾਲਕਿੰਗ" ਵਿਸ਼ੇ 'ਤੇ ਕੁਇਜ਼ ਮੁਕਾਬਲਾ
ਕਰਵਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ: ਨੀਤੂ ਹਾਂਡਾ ਨੇ ਕੀਤੀ ਅਤੇ ਉਦਘਾਟਨ
ਅਰਥ ਸ਼ਾਸਤਰ ਵਿਭਾਗ ਦੀ ਮੁਖੀ ਡਾ: ਰੰਜਨਾ ਸੂਦ ਨੇ ਕੀਤਾ। ਕੰਪਿਊਟਰ ਸਾਇੰਸ ਸਟਰੀਮ ਦੀਆਂ
ਵਿਦਿਆਰਥਣਾਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ। ਇਸ ਮੁਕਾਬਲੇ ਨੇ ਵਿਦਿਆਰਥਣਾਂ ਨੂੰ
ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਤਕਨੀਕੀ ਗਿਆਨ ਦੇ ਮਾਮਲੇ ਵਿੱਚ ਆਪਣੀ ਸਮਰੱਥਾ ਨੂੰ ਪਰਖਣ
ਦਾ ਮੌਕਾ ਪ੍ਰਦਾਨ ਕੀਤਾ। ਪਿ੍ੰਸੀਪਲ ਡਾ: ਨੀਤੂ ਹਾਂਡਾ ਨੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਕੀਤੇ
ਉਪਰਾਲੇ ਦੀ ਸ਼ਲਾਘਾ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ
ਵਧਾਈ ਦਿੱਤੀ |
ਨਤੀਜਾ:-
ਪਹਿਲੀ ਟੀਮ ਚਾਰਮ: ਸਿਮਰਨ
(ਬੀ.ਸੀ.ਏ.I), ਯਾਸਮੀਨ (ਬੀ.ਸੀ.ਏ. I), ਸੁਮਨ (ਬੀ.ਸੀ.ਏ. I)
ਦੂਜੀ ਟੀਮ ਏਜ: ਵਿਸ਼ਿਕਾ (ਬੀ.ਸੀ.ਏ III), ਸੁਨੇਹਾ (ਬੀ.ਸੀ.ਏ III), ਮਾਨਿਆ (ਬੀ.ਸੀ.ਏ II)
ਤੀਜੀ ਟੀਮ ਐਂਡਰੌਇਡ: ਰੰਜਨਾ देवी (ਬੀ.ਸੀ.ਏ III), ਸੁਰਭਿ (ਬੀ.ਸੀ.ਏ III), ਮੋਨਿਕਾ (ਬੀ.ਸੀ.ਏ III)