SDP College for Women celebrated National Cyber Security Month

SDP College for Women celebrated 'National Cyber Security Month'

 

Under the able guidance of Sh Balraj Kumar Bhasin, President, SDP Sabha (Regd.) and College Managing Committee, as per the directions of AICTE, 'National Cyber Security Month' on the theme 'Cyber Surakshit Bharat' was celebrated by the Department of Computer Science, SDP College for Women, Ludhiana. The event was presided over by the Principal, Dr. Neetu Handa. To celebrate the month and spread awareness about Cyber Security among students, various activities like Online Poster Making, Reel Making, Power point Presentation and Multimedia Show were organised wherein the students took part enthusiastically and demonstrated their creative abilities. Dr. Neetu Handa, Principal, appreciated the students for their active participation and felicitated the winners with certificates. Furthermore, she applauded the efforts done by the faculty members.



एस.डी.पी कॉलेज फॉर विमैन ने मनाया 'राष्ट्रीय साइबर सुरक्षा माह'

 

दिनांक 28 अक्टूबर, 2024 स्थानीय एस.डी.पी कॉलेज फॉर विमैन में सभाध्यक्ष श्री बलराज कुमार भसीन जी की प्रेरणा से कंप्यूटर विज्ञान विभाग द्वारा ए.आई.सी.टी.ई. के निर्देशों के अनुसार 'साइबर सुरक्षित भारतथीम पर 'राष्ट्रीय साइबर सुरक्षा माहमनाया गया।

कार्यक्रम की अध्यक्षता प्रिंसिपल डॉ. नीतू हांडा ने की।

इस माह को मनाने और छात्राओं के बीच साइबर सुरक्षा के बारे में जागरूकता फैलाने के लिएऑनलाइन पोस्टर मेकिंगरील मेकिंगपावर पॉइंट प्रेजेंटेशन और मल्टीमीडिया शो जैसी विभिन्न गतिविधियों का आयोजन किया गया जिसमें छात्राओं ने उत्साहपूर्वक भाग लिया और अपनी रचनात्मक क्षमताओं का प्रदर्शन किया।

प्रिंसिपल डॉ. नीतू हांडा ने छात्राओं की सक्रिय भागीदारी की सराहना की और विजेताओं को प्रमाण पत्र देकर सम्मानित किया। इसके अलावाउन्होंने स्टाफ सदस्यों द्वारा किए गए प्रयासों की सराहना की।


 

ਐਸ.ਡੀ.ਪੀ ਕਾਲਜ ਫ਼ਾਰ ਵੂਮੈਨ ਨੇ ਮਨਾਇਆ 'ਰਾਸ਼ਟਰੀ ਸਾਈਬਰ ਸੁਰੱਖਿਆ ਮਹੀਨਾ'

ਮਿਤੀ 28 ਅਕਤੂਬਰ, 2024 ਨੂੰ ਪ੍ਰਧਾਨ ਸ਼੍ਰੀ ਬਲਰਾਜ ਕੁਮਾਰ ਭਸੀਨਦੀ ਪ੍ਰੇਰਨਾ ਨਾਲ ਸਥਾਨਕ ਐਸ.ਡੀ.ਪੀ ਕਾਲਜ ਫਾਰ ਵੂਮੈਨ ਵਿਖੇ ਕੰਪਿਊਟਰ ਸਾਇੰਸ ਵਿਭਾਗ ਦੁਆਰਾ ਏ.ਆਈ.ਸੀ.ਟੀ.ਈ ਦੀਆਂ ਹਦਾਇਤਾਂ ਅਨੁਸਾਰ 'ਰਾਸ਼ਟਰੀ ਸਾਈਬਰ ਸੁਰੱਖਿਆ ਮਹੀਨਾ' , 'ਸਾਈਬਰ ਸਕਿਓਰ ਇੰਡੀਆਥੀਮ 'ਤੇ ਮਨਾਇਆ ਗਿਆ

ਪ੍ਰੋਗਰਾਮ ਦੀ ਪ੍ਰਧਾਨਗੀ ਪਿ੍ੰਸੀਪਲ ਡਾ: ਨੀਤੂ ਹਾਂਡਾ ਨੇ ਕੀਤੀ

ਇਸ ਮਹੀਨੇ ਨੂੰ ਮਨਾਉਣ ਅਤੇ ਵਿਦਿਆਰਥਣਾਂ ਵਿੱਚ ਸਾਈਬਰ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣ ਲਈ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਆਨਲਾਈਨ ਪੋਸਟਰ ਮੇਕਿੰਗਰੀਲ ਮੇਕਿੰਗਪਾਵਰ ਪੁਆਇੰਟ ਪੇਸ਼ਕਾਰੀ ਅਤੇ ਮਲਟੀਮੀਡੀਆ ਸ਼ੋਅ ਦਾ ਆਯੋਜਨ ਕੀਤਾ ਗਿਆਜਿਸ ਵਿੱਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਰਚਨਾਤਮਕ ਸਮਰੱਥਾ ਦਾ ਪ੍ਰਦਰਸ਼ਨ ਕੀਤਾ।

ਪਿ੍ੰਸੀਪਲ ਡਾ: ਨੀਤੂ ਹਾਂਡਾ ਨੇ ਵਿਦਿਆਰਥਣਾਂ ਦੀ ਸਰਗਰਮ ਸ਼ਮੂਲੀਅਤ ਦੀ ਸ਼ਲਾਘਾ ਕੀਤੀ ਅਤੇ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾਇਸ ਤੋਂ ਇਲਾਵਾ ਉਨ੍ਹਾਂ ਸਟਾਫ਼ ਮੈਂਬਰਾਂ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।