SDP College for Women organizes an Industrial Visit to Neva Garments Ltd.
Under the sole inspiration of Sh Balraj Kumar Bhasin, President, SDP Sabha (Regd.) and College Managing Committee, an Industrial Visit to Neva Garments Ltd. Ludhiana was organized by the Department of Commerce and B.Voc., SDP College for Women, Ludhiana on 05 November 2024. The visit was aimed at getting an insight into the real working environment and the processes followed in the industry. Mr. S.M. Sidhu, Manager, HR and Mr. Mukul Thakur, HOD, Designing Department, Ms. Pooja, Executive, Neva Garments Ltd. Ludhiana, apprised the students of manufacturing of thermal winter innerwear and hosiery products. They were acquainted with the practical knowledge so that they may change their thinking towards education and industrial life. The College Principal Dr. Neetu Handa appreciated the efforts done by the department and also thanked the officials of Neva Garments.
एस.डी.पी कॉलेज फॉर विमैन ने नेवा गारमेंट्स लिमिटेड में एक औद्योगिक दौरे का किया आयोजन
स्थानीय एस.डी.पी महिला कॉलेज में सभाध्यक्ष श्री बलराज कुमार भसीन के प्रोत्साहन से कॉलेज के वाणिज्य विभाग एवं बी.वॉक विभाग द्वारा दिनांक 05/11/24 को नेवा गारमेंट्स लिमिटेड, लुधियाना में एक औद्योगिक दौरा आयोजित किया गया। इस दौरे का उद्देश्य वास्तविक कार्य वातावरण और उद्योग में अपनाई जाने वाली प्रक्रियाओं के बारे में जानकारी प्राप्त करना था। नेवा गारमेंट्स लिमिटेड, लुधियाना के डिजाइनिंग विभाग के एचओडी श्री मुकुल ठाकुर, एचआर हेड श्री एस.एम. सिद्धू और सुश्री पूजा, कार्यकारी अधिकारी, ने छात्राओं को थर्मल विंटर इनरवियर और होजरी उत्पादों के निर्माण की जानकारी दी। उन्होंने छात्राओं को व्यावहारिक ज्ञान से भी परिचित कराया गया ताकि वे शिक्षा और औद्योगिक जीवन के प्रति अपनी सोच बदल सकें। छात्राओं और शिक्षकों ने मिल के पूरे स्टाफ को वास्तविक समय के कार्यात्मक वातावरण में व्यावहारिक रूप से चीजों को सीखने का अवसर देने के लिए धन्यवाद दिया। सभाध्यक्ष श्री बलराज कुमार भसीन और कॉलेज प्रिंसिपल डॉ. नीतू हांडा ने विभाग द्वारा किए गए प्रयासों की सराहना की और नेवा गारमेंट्स के अधिकारियों को धन्यवाद भी दिया।
ਐਸ.ਡੀ.ਪੀ ਕਾਲਜ ਫਾਰ ਵੂਮੈਨ ਨੇ ਨੇਵਾ ਗਾਰਮੈਂਟਸ ਲਿਮਟਿਡ ਦਾ ਉਦਯੋਗਿਕ ਦੌਰਾ ਕੀਤਾ
ਸਥਾਨਕ ਐਸ.ਡੀ.ਪੀ. ਕਾਲਜ ਫ਼ਾਰ ਵੂਮੈਨ ਵਿਖੇ ਪ੍ਰਧਾਨ ਸ੍ਰੀ ਬਲਰਾਜ ਕੁਮਾਰ ਭਸੀਨ ਦੀ ਪ੍ਰੇਰਨਾ ਸਦਕਾ ਕਾਲਜ ਦੇ ਕਾਮਰਸ ਵਿਭਾਗ ਅਤੇ ਬੀ.ਵਾਕ ਵਿਭਾਗ ਵੱਲੋਂ ਮਿਤੀ 05/11/24 ਨੂੰ ਨੇਵਾ ਗਾਰਮੈਂਟਸ ਲਿਮਟਿਡ, ਲੁਧਿਆਣਾ ਦਾ ਉਦਯੋਗਿਕ ਦੌਰਾ ਕੀਤਾ ਗਿਆ। ਦੌਰੇ ਦਾ ਉਦੇਸ਼ ਅਸਲ ਕੰਮਕਾਜੀ ਮਾਹੌਲ ਅਤੇ ਉਦਯੋਗ ਵਿੱਚ ਅਪਣਾਈਆਂ ਗਈਆਂ ਪ੍ਰਕਿਰਿਆਵਾਂ ਬਾਰੇ ਸਮਝ ਪ੍ਰਾਪਤ ਕਰਨਾ ਸੀ। ਐਚ.ਆਰ ਹੈੱਡ ਸ੍ਰੀ ਐਸ.ਐਮ. ਸਿੱਧੂ ਅਤੇ ਸ੍ਰੀ ਮੁਕੁਲ ਠਾਕੁਰ, ਡਿਜ਼ਾਈਨਿੰਗ ਵਿਭਾਗ ਦੇ ਐਚ.ਓ.ਡੀ, ਸ਼੍ਰੀਮਤੀ ਪੂਜਾ, ਕਾਰਜਕਾਰੀ, ਨੇਵਾ ਗਾਰਮੈਂਟਸ ਲਿਮਟਿਡ, ਲੁਧਿਆਣਾ ਨੇ ਵਿਦਿਆਰਥਣਾਂ ਨੂੰ ਥਰਮਲ ਵਿੰਟਰ ਇਨਰਵੀਅਰ ਅਤੇ ਹੌਜ਼ਰੀ ਉਤਪਾਦਾਂ ਦੇ ਨਿਰਮਾਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥਣਾਂ ਨੂੰ ਵਿਹਾਰਕ ਗਿਆਨ ਵੀ ਦਿੱਤਾ ਤਾਂ ਜੋ ਉਹ ਸਿੱਖਿਆ ਅਤੇ ਉਦਯੋਗਿਕ ਜੀਵਨ ਪ੍ਰਤੀ ਆਪਣੀ ਸੋਚ ਨੂੰ ਬਦਲ ਸਕਣ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿੱਲ ਦੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਅਸਲ ਸਮੇਂ ਦੇ ਕਾਰਜਸ਼ੀਲ ਮਾਹੌਲ ਵਿੱਚ ਚੀਜ਼ਾਂ ਨੂੰ ਅਮਲੀ ਰੂਪ ਵਿੱਚ ਸਿੱਖਣ ਦਾ ਮੌਕਾ ਦਿੱਤਾ। ਪ੍ਰਧਾਨ ਸ਼੍ਰੀ ਬਲਰਾਜ ਕੁਮਾਰ ਭਸੀਨ ਅਤੇ ਕਾਲਜ ਪ੍ਰਿੰਸੀਪਲ ਡਾ. ਨੀਤੂ ਹਾਂਡਾ ਨੇ ਵਿਭਾਗ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਨੇਵਾ ਗਾਰਮੈਂਟਸ ਦੇ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ।