SDP College for Women conducts an Open Darbar: A Platform for Students’ Concerns
Under the leadership and able guidance of Sh. Balraj Kumar Bhasin, President, SDP Sabha and College Managing Committee, an Open Darbar, for students, was conducted in SDP College for Women, Ludhiana. The proceedings of the session were presided over by Sh. Lekh Raj Arora, Vice-President, College Managing Committee and Dr. Neetu Handa, Principal. The session provided an open forum for students to voice their concerns and challenges currently being faced in their academic spheres. They were also assured that appropriate measures would be taken and problems will be resolved promptly. Sh. Lekh Raj Arora, Vice-President, College Managing Committee, in his address, inspired the students to embrace a growth mindset, emphasizing the importance of continuous learning, self-belief, and perseverance and urged them to remain resilient in their academic pursuits and to constantly push their limits in the quest for excellence. Further, Dr. Neetu Handa echoed these sentiments, stressing the significance of education as a tool for personal growth and success. Overall, the session concluded on a positive note with a promise of better times ahead.
एस.डी.पी कॉलेज फॉर विमैन ने ओपन दरबार का किया आयोजन
दिनांक 09-11-2024 स्थानीय एस.डी.पी.कॉलेज फॉर विमैन में सभाध्यक्ष श्री बलराज कुमार भसीन जी की प्रेरणा से ओपन दरबार का आयोजन किया गया।
सत्र की कार्यवाही की अध्यक्षता श्री लेख राज अरोड़ा (उपाध्यक्ष) तथा प्रिंसिपल डॉ. नीतू हांडा ने की।
सत्र ने छात्राओं को अपने शैक्षणिक क्षेत्र में वर्तमान में सामना की जा रही अपनी चिंताओं और चुनौतियों को व्यक्त करने के लिए एक खुला मंच प्रदान किया। उन्हें यह भी आश्वासन दिया गया कि उचित उपाय किए जाएंगे और समस्याओं का तुरंत समाधान किया जाएगा। कॉलेज प्रबंध समिति के उपाध्यक्ष श्री लेख राज अरोड़ा ने अपने संबोधन में छात्राओं को निरंतर सीखने, आत्म-विश्वास और दृढ़ता के महत्व पर जोर देते हुए विकास की मानसिकता अपनाने के लिए प्रेरित किया और उन्हें अपने शैक्षणिक प्रयासों में दृढ़ रहने और उत्कृष्टता की खोज में लगातार अपनी सीमाओं को आगे बढ़ाने का आग्रह किया। प्रिंसिपल डॉ. नीतू हांडा ने भी इन भावनाओं को दोहराया और व्यक्तिगत विकास और सफलता के लिए शिक्षा के महत्व पर जोर दिया। सत्र का समापन श्री लेख राज अरोड़ा के धन्यवाद प्रस्ताव के साथ हुआ।
ਐਸ .ਡੀ. ਪੀ ਕਾਲਜ ਫ਼ਾਰ ਵੂਮੈਨ ਵੱਲੋਂ ਖੁੱਲ੍ਹਾ ਦਰਬਾਰ ਕਰਵਾਇਆ ਗਿਆ
ਸ਼੍ਰੀ ਬਲਰਾਜ ਕੁਮਾਰ ਭਸੀਨ, ਪ੍ਰਧਾਨ, ਐਸ.ਡੀ.ਪੀ. ਸਭਾ ਦੀ ਯੋਗ ਅਗਵਾਈ ਹੇਠ ਅਤੇ ਕਾਲਜ ਪ੍ਰਬੰਧਕੀ ਕਮੇਟੀ ਵੱਲੋਂ ਐਸ.ਡੀ.ਪੀ. ਕਾਲਜ ਫ਼ਾਰ ਵੂਮੈਨ, ਲੁਧਿਆਣਾ ਵਿੱਚ ਵਿਦਿਆਰਥੀਆਂ ਲਈ ਇੱਕ ਖੁੱਲਾ ਦਰਬਾਰ ਕਰਵਾਇਆ ਗਿਆ। ਇੰਟਰ ਐਕਟਿਵ ਸੈਸ਼ਨ ਦੀ ਕਾਰਵਾਈ ਦੀ ਪ੍ਰਧਾਨਗੀ ਸ਼੍ਰੀ ਲੇਖ ਰਾਜ ਅਰੋੜਾ, ਮੀਤ ਪ੍ਰਧਾਨ ਅਤੇ ਡਾ. ਨੀਤੂ ਹਾਂਡਾ ਪ੍ਰਿੰਸੀਪਲ ਐਸ.ਡੀ.ਪੀ. ਕਾਲਜ ਫ਼ਾਰ ਵੂਮੈਨ, ਲੁਧਿਆਣਾ ਵੱਲੋਂ ਕੀਤੀ ਗਈ । ਵਿਦਿਆਰਥੀਆਂ ਨੇ ਆਪਣੀਆਂ ਚਿੰਤਾਵਾਂ ਅਤੇ ਚੁਣੌਤੀਆਂ ਨੂੰ ਅੱਗੇ ਰੱਖਿਆ। ਪ੍ਰਧਾਨਗੀ ਕਮੇਟੀ ਨੇ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਨੂੰ ਧੀਰਜ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ। ਸ਼੍ਰੀ ਲੇਖ ਰਾਜ ਅਰੋੜਾ ਨੇ ਵਿਦਿਆਰਥੀਆਂ ਨੂੰ ਆਪਣੀ ਕਾਬਲੀਅਤ ਤੇ ਭਰੋਸਾ ਰੱਖਣ ਅਤੇ ਸਿੱਖਣ ਨੂੰ ਕਦੇ ਨਾ ਛੱਡਣ ਦੀ ਅਪੀਲ ਕੀਤੀ, ਪ੍ਰਿੰਸੀਪਲ ਡਾ. ਨੀਤੂ ਹਾਂਡਾ ਨੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀਆਂ ਆਉਣ ਵਾਲੀਆਂ ਪ੍ਰੀਖਿਆਵਾਂ ਵਿੱਚ ਲਗਨ ਨਾਲ ਪੜ੍ਹਾਈ ਕਰਨ ਅਤੇ ਉੱਚ ਪੱਧਰੀ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ, ਵਿਦਿਆਰਥੀਆਂ ਨੂੰ ਕਾਲਜ ਕੈਂਪਸ ਦੇ ਅੰਦਰ ਅਤੇ ਆਲੇ ਦੁਆਲੇ ਦੀ ਸਫਾਈ ਦਾ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ। ਸੈਸ਼ਨ ਦੀ ਸਮਾਪਤੀ ਪ੍ਰਿੰਸੀਪਲ ਡਾ. ਨੀਤੂ ਹਾਂਡਾ ਨੇ ਸ੍ਰੀ ਲੇਖ ਰਾਜ ਅਰੋੜਾ ਦੇ ਧੰਨਵਾਦ ਨਾਲ ਕੀਤੀ ।