SDP College for Women Celebrates ‘National Education Day’
Under the guidance of Sh Balraj Kumar Bhasin, President, SDP Sabha (Regd.) and College Managing Committee, as per the directions of Department of Higher Education, National Education Day was celebrated by the Department of B.A.B.Ed, SDP College for Women, Ludhiana. The event was presided over by Dr. Neetu Handa, Principal. To commemorate the birth anniversary of Maulana Abul Kalam Azad, the first Education Minister of Independent India, students from B.A.B.Ed department recited poems and also delivered speeches emphasizing the significance of education. Additionally, a Nukkad Natak was presented by students highlighting the importance and objectives of New Education Policy. The day also witnessed a choreography performance by students. The event was concluded with a pledge taken by all the staff members and students to prioritize education and contribute towards nation building. Dr. Neetu Handa, Principal apprised the students of the importance of education and urged them to follow the footsteps of the great visionary, Maulana Abul Kalam Azad. She further appreciated the Department of B.A.B.Ed for successfully setting up the whole event.
ਐਸ.ਡੀ.ਪੀ ਕਾਲਜ ਫ਼ਾਰ ਵੂਮੈਨ ਨੇ ਮਨਾਇਆ 'ਰਾਸ਼ਟਰੀ ਸਿੱਖਿਆ ਦਿਵਸ'
ਸਥਾਨਕ ਐਸ.ਡੀ.ਪੀ ਕਾਲਜ ਫ਼ਾਰ ਵੂਮੈਨ ਵਿਖੇ ਪ੍ਰਧਾਨ ਸ੍ਰੀ ਬਲਰਾਜ ਕੁਮਾਰ ਭਸੀਨ ਦੀ ਪ੍ਰੇਰਨਾ ਸਦਕਾ ਉਚੇਰੀ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਾਲਜ ਦੇ ਬੀ.ਏ.ਬੀ.ਐੱਡ ਵਿਭਾਗ ਵੱਲੋਂ 11 ਨਵੰਬਰ 2024 ਨੂੰ ਰਾਸ਼ਟਰੀ ਸਿੱਖਿਆ ਦਿਵਸ ਮਨਾਇਆ ਗਿਆ ।
ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ: ਨੀਤੂ ਹਾਂਡਾ ਨੇ ਕੀਤੀ ।
ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਜਨਮ ਦਿਨ ਨੂੰ ਮਨਾਉਣ ਲਈ ਬੀ.ਏ.ਬੀ.ਐੱਡ ਵਿਭਾਗ ਦੇ ਵਿਦਿਆਰਥੀਆਂ ਨੇ ਕਵਿਤਾਵਾਂ ਸੁਣਾਈਆਂ ਅਤੇ ਸਿੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਭਾਸ਼ਣ ਵੀ ਦਿੱਤੇ । ਵਿਦਿਆਰਥੀਆਂ ਵੱਲੋਂ ਨਵੀਂ ਸਿੱਖਿਆ ਨੀਤੀ ਦੇ ਮਹੱਤਵ ਅਤੇ ਉਦੇਸ਼ਾਂ ਨੂੰ ਉਜਾਗਰ ਕਰਦਾ ਇੱਕ ਨੁੱਕੜ ਨਾਟਕ ਪੇਸ਼ ਕੀਤਾ ਗਿਆ । ਇਸ ਦਿਨ ਨੂੰ ਮਨਾਉਣ ਲਈ ਵਿਦਿਆਰਥਣਾਂ ਵੱਲੋਂ ਮਨਮੋਹਕ ਕੋਰੀਓਗ੍ਰਾਫੀ ਪੇਸ਼ ਕੀਤੀ ਗਈ । ਅੰਤ ਵਿੱਚ ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥਣਾਂ ਵੱਲੋਂ ਸਿੱਖਿਆ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਆਪਣੀ ਵਚਨਬੱਧਤਾ 'ਤੇ ਜ਼ੋਰ ਦਿੰਦਿਆਂ ਸਹੁੰ ਵੀ ਚੁਕਾਈ ਗਈ । ਪਿ੍ੰਸੀਪਲ ਡਾ: ਨੀਤੂ ਹਾਂਡਾ ਨੇ ਵਿਦਿਆਰਥਣਾਂ ਨੂੰ ਸਿੱਖਿਆ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਅਤੇ ਮਹਾਨ ਦੂਰ ਅੰਦੇਸ਼ੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਨਕਸ਼ੇ ਕਦਮ 'ਤੇ ਚੱਲਣ ਦੀ ਅਪੀਲ ਕੀਤੀ | ਉਨ੍ਹਾਂ ਨੇ ਪੂਰੇ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਆਯੋਜਿਤ ਕਰਨ ਲਈ ਬੀ.ਏ.ਬੀ.ਐੱਡ ਵਿਭਾਗ ਦੀ ਸ਼ਲਾਘਾ ਕੀਤੀ ।
एस.डी.पी कॉलेज फॉर विमैन ने मनाया ‘राष्ट्रीय शिक्षा दिवस’
दिनांक 11 नवंबर, 2024 स्थानीय एस.डी.पी कॉलेज फॉर विमैन में सभाध्यक्ष श्री बलराज कुमार भसीन जी की प्रेरणा से उच्च शिक्षा विभाग के निर्देशानुसार, कॉलेज के बी.ए.बी.एड विभाग द्वारा राष्ट्रीय शिक्षा दिवस मनाया गया।
कार्यक्रम की अध्यक्षता प्रिंसिपल डॉ. नीतू हांडा ने की।
स्वतंत्र भारत के प्रथम शिक्षा मंत्री मौलाना अबुल कलाम आज़ाद की जयंती के उपलक्ष्य में, बी.ए.बी.एड विभाग के छात्राओं ने कविताएँ सुनाईं और शिक्षा के महत्व पर जोर देते हुए भाषण भी दिए। छात्राओं द्वारा नई शिक्षा नीति के महत्व और उद्देश्यों पर प्रकाश डालते हुए एक नुक्कड़ नाटक प्रस्तुत किया गया। इस दिन को चिह्नित करने के लिए, छात्राओं द्वारा एक मनमोहक कोरियोग्राफी प्रस्तुत की गई। अंत में, सभी स्टाफ सदस्यों और छात्राओं द्वारा शिक्षा और राष्ट्र निर्माण के प्रति प्रतिबद्धता पर जोर देते हुए एक शपथ भी ली गई। प्रिंसिपल डॉ. नीतू हांडा ने छात्राओं को शिक्षा के महत्व से अवगत कराया और उन्हें महान दूरदर्शी मौलाना अबुल कलाम आज़ाद के पदचिन्हों पर चलने का आग्रह किया। उन्होंने पूरे कार्यक्रम को सफलतापूर्वक आयोजित करने के लिए बी.ए.बी.एड विभाग की सराहना की।