SDP College for Women Organizes an
Online Poster Making Competition
Under the sole inspiration of Sh Balraj Kumar Bhasin, President, SDP Sabha and College Managing Committee, an online Poster Making Competition on the theme ‘Swarnim Bharat, Virasat and Vikas’ was organized by the Department of Computer Science, SDP College for Women, Ludhiana. Students participated enthusiastically and gave meaning to their expressions through various artworks. The students showcased their innovation successfully through their beautiful and creative online posters on different interfaces like Canva, PowerPoint and MS Word. Dr. Neetu Handa, Principal, appreciated the efforts put in by the students and the Department of Computer Science.
Results:
Ist Sneha
Bhateja BCA II year
Priya BCA
II year
IInd Sanjana
BCA IIIrd year
III rd
Anishka Mehra BCA Ist
year
Aanchal BCA
IIIrd year
ਐੱਸ. ਡੀ.ਪੀ. ਕਾਲਜ ਫਾਰ
ਵੂਮੈਨ ਨੇ ਔਨਲਾਈਨ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ
ਸ਼੍ਰੀ ਬਲਰਾਜ ਕੁਮਾਰ ਭਸੀਨ, ਮਾਣਯੋਗ ਪ੍ਰਧਾਨ, ਐਸ.ਡੀ.ਪੀ. ਸਭਾ ਅਤੇ ਕਾਲਜ
ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ, ਐਸ.ਡੀ.ਪੀ ਕਾਲਜ ਫਾਰ ਵੂਮੈਨ, ਲੁਧਿਆਣਾ ਦੇ ਕੰਪਿਊਟਰ
ਸਾਇੰਸ ਵਿਭਾਗ ਨੇ 'ਸੁਨਹਿਰੀ ਭਾਰਤ, ਵਿਰਾਸਤ ਅਤੇ ਵਿਕਾਸ' ਵਿਸ਼ੇ 'ਤੇ ਇੱਕ ਔਨਲਾਈਨ ਪੋਸਟਰ
ਮੇਕਿੰਗ ਮੁਕਾਬਲਾ ਕਰਵਾਇਆ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵੱਖ-ਵੱਖ ਕਲਾਕ੍ਰਿਤੀਆਂ
ਰਾਹੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਵਿਦਿਆਰਥੀਆਂ ਨੇ ਕੈਨਵਾ, ਪਾਵਰਪੁਆਇੰਟ ਅਤੇ ਐਮਐਸ ਵਰਡ ਵਰਗੇ ਵੱਖ-ਵੱਖ ਇੰਟਰਫੇਸਾਂ ਤੇ
ਆਪਣੇ ਸੁੰਦਰ ਅਤੇ ਸਿਰਜਣਾਤਮਕ ਔਨਲਾਈਨ ਪੋਸਟਰਾਂ ਰਾਹੀਂ ਆਪਣੀ ਨਵੀਨਤਾ ਨੂੰ ਸਫਲਤਾਪੂਰਵਕ
ਪ੍ਰਦਰਸ਼ਿਤ ਕੀਤਾ। ਪ੍ਰਿੰਸੀਪਲ ਡਾ. ਨੀਤੂ ਹਾਂਡਾ ਨੇ ਵਿਦਿਆਰਥੀਆਂ ਅਤੇ ਕੰਪਿਊਟਰ ਸਾਇੰਸ ਵਿਭਾਗ
ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।
ਨਤੀਜਾ:
ਪਹਿਲਾ: ਸਨੇਹਾ ਭਟੇਜਾ ਬੀ.ਸੀ.ਏ ਦੂਜਾ ਸਾਲ, ਪ੍ਰਿਆ ਬੀ.ਸੀ.ਏ ਦੂਜਾ ਸਾਲ
ਦੂਜਾ: ਸੰਜਨਾ ਬੀ.ਸੀ.ਏ ਤੀਜਾ ਸਾਲ
ਤੀਜਾ: ਅਨੀਸ਼ਕਾ ਮਹਿਰਾ ਬੀ.ਸੀ.ਏ ਪਹਿਲਾ ਸਾਲ, ਆਂਚਲ ਬੀ.ਸੀ.ਏ ਤੀਜਾ ਸਾਲ
एस.डी.पी कॉलेज फॉर विमैन ने ऑनलाइन पोस्टर मेकिंग प्रतियोगिता आयोजित
की
एस.डी.पी सभा और कॉलेज प्रबंधक
समिति के अध्यक्ष श्री बलराज कुमार भसीन की प्रेरणा से, एस.डी.पी कॉलेज फॉर विमैन लुधियाना के कंप्यूटर
विज्ञान विभाग द्वारा ‘स्वर्णिम भारत, विरासत और विकास’ विषय पर एक ऑनलाइन
पोस्टर मेकिंग प्रतियोगिता आयोजित की गई। छात्राओं ने उत्साहपूर्वक भाग लिया और विभिन्न
कलाकृतियों के माध्यम से अपने भावों को सार्थक बनाया। छात्राओं ने कैनवा, पावरपॉइंट और एम.एस वर्ड जैसे विभिन्न इंटरफेस पर अपने सुंदर और रचनात्मक ऑनलाइन
पोस्टर के माध्यम से अपने नवाचार को सफलतापूर्वक प्रदर्शित किया। डॉ. नीतू हांडा, प्रिंसिपल ने छात्राओं और कंप्यूटर विज्ञान विभाग द्वारा किए
गए प्रयासों की सराहना की।
परिणाम:
प्रथम: स्नेहा भटेजा बी.सी.ए द्वितीय वर्ष, प्रिया बी.सी.ए द्वितीय वर्ष
द्वितीय: संजना बी.सी.ए तृतीय वर्ष
तृतीय: अनिष्का मेहरा
बी.सी.ए प्रथम वर्ष, आंचल बी.सी.ए तृतीय वर्ष