SDP College for Women Conducts a Screening of Short Film Azaadi under a Week Long Republic Day Celebration

S.D.P. College for Women Conducts a Screening of Short Film “Azaadi” under a Week-Long Republic Day Celebration

 

Under the able guidance of Sh. Balraj Kumar Bhasin, President, SDP College & SDP Sabha (Regd.), a screening of documentary, “Azaadi”, was conducted under a week-long Republic Day celebration by the Department of Hindi, SDP College for Women, Ludhiana. To honour the upcoming 76th Republic Day, the short film, Azaadi, which underlined the spirit of nationalism and patriotic sentiments, was shown to students. Students watched the movie attentively and pledged to always work for the welfare of the nation. Dr. Neetu Handa, Principal, further appreciated the efforts done by the Department of Hindi and paid respect to the Freedom Fighters, while motivating students to be better citizen of India.

ਐੱਸ.ਡੀ.ਪੀ. ਕਾਲਜ ਫ਼ਾਰ ਵੂਮੈਨ ਵੱਲੋਂ ਹਫ਼ਤੇ ਭਰ ਚੱਲਣ ਵਾਲੇ ਗਣਤੰਤਰ ਦਿਵਸ ਸਮਾਰੋਹ ਦੇ ਹਿੱਸੇ ਵਜੋਂ ਲਘੂ ਫ਼ਿਲਮ "ਆਜ਼ਾਦੀ" ਦੀ ਸਕ੍ਰੀਨਿੰਗ ਦਾ ਆਯੋਜਨ ਕੀਤਾ

 

22 ਜਨਵਰੀ, 2025 ਨੂੰ, ਪ੍ਰਧਾਨ  ਸ਼੍ਰੀ ਬਲਰਾਜ ਕੁਮਾਰ ਭਸੀਨ ਦੀ ਪ੍ਰੇਰਨਾ ਨਾਲ, ਕਾਲਜ ਦੇ ਹਿੰਦੀ ਵਿਭਾਗ ਵੱਲੋਂ ਸਥਾਨਕ ਐਸ.ਡੀ.ਪੀ. ਕਾਲਜ ਫ਼ਾਰ ਵੂਮੈਨ ਵਿਖੇ ਹਫ਼ਤੇ ਭਰ ਚੱਲਣ ਵਾਲੇ ਗਣਤੰਤਰ ਦਿਵਸ ਸਮਾਰੋਹ ਦੇ ਹਿੱਸੇ ਵਜੋਂ ਲਘੂ ਫ਼ਿਲਮ ਆਜ਼ਾਦੀਦੀ ਸਕਰੀਨਿੰਗ ਕਰਵਾਈ ਗਈ। ਆਉਣ ਵਾਲੇ 76ਵੇਂ ਗਣਤੰਤਰ ਦਿਵਸ ਦੇ ਸਨਮਾਨ ਵਿੱਚ ਵਿਦਿਆਰਥਣਾਂ ਨੂੰ ਰਾਸ਼ਟਰਵਾਦ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਉਜਾਗਰ ਕਰਦੀ ਇੱਕ ਲਘੂ ਫ਼ਿਲਮ ਆਜ਼ਾਦੀਦਿਖਾਈ ਗਈ। ਵਿਦਿਆਰਥਣਾਂ ਨੇ ਫਿਲਮ ਨੂੰ ਧਿਆਨ ਨਾਲ ਦੇਖਿਆ ਅਤੇ ਦੇਸ਼ ਦੀ ਭਲਾਈ ਲਈ ਹਮੇਸ਼ਾ ਕੰਮ ਕਰਨ ਦਾ ਸੰਕਲਪ ਲਿਆ। ਪਿ੍ੰਸੀਪਲ ਡਾ: ਨੀਤੂ ਹਾਂਡਾ ਨੇ ਹਿੰਦੀ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਵਿਦਿਆਰਥਣਾਂ ਨੂੰ ਭਾਰਤ ਦੇ ਬਿਹਤਰ ਨਾਗਰਿਕ ਬਣਨ ਲਈ ਵੀ ਪ੍ਰੇਰਿਤ ਕੀਤਾ |

एस.डी.पी. कॉलेज फॉर विमैन ने एक सप्ताह तक चलने वाले गणतंत्र दिवस समारोह के तहत लघु फिल्म आज़ादीकी स्क्रीनिंग का किया आयोजन  

 

दिनांक 22 जनवरी, 2025 स्थानीय एस.डी.पी कॉलेज फॉर विमैन में सभाध्यक्ष श्री बलराज कुमार भसीन जी की प्रेरणा से कॉलेज के हिंदी विभाग द्वारा एक सप्ताह तक चलने वाले गणतंत्र दिवस समारोह के तहत लघु फिल्म आज़ादीकी स्क्रीनिंग आयोजित की गई। आगामी 76वें गणतंत्र दिवस के सम्मान में, राष्ट्रवाद और देशभक्ति की भावना को रेखांकित करने वाली लघु फिल्म, “आज़ादी”, छात्राओं को दिखाई गई। छात्राओं ने ध्यानपूर्वक फिल्म देखी और राष्ट्र के कल्याण के लिए हमेशा काम करने का संकल्प लिया। प्रिंसिपल डॉ. नीतू हांडा ने हिंदी विभाग द्वारा किए गए प्रयासों की सराहना की और स्वतंत्रता सेनानियों को सम्मान दिया, साथ ही छात्राओं को भारत का बेहतर नागरिक बनने के लिए प्रेरित किया।