SDP Girls Shine Bright in University Exams

SDP Girls bring laurels to College

It is a proud moment for SDP College for Women, Ludhiana to announce that its assiduous students have brought laurels to college by achieving excellent results in PGDCA Sem I Examinations held in December 2024. Payal of PGDCA Sem I attained first position in college, followed by Kashish and Sabra Siddique who stood second and third in college respectively. The students ascribed their achievements to the unwavering support of their families, and the untiring efforts of the faculty members of SDP College. Sh Balraj Kumar Bhasin, President, SDP Sabha (Regd.) and Dr. Neetu Handa, Principal, applauded the hard work of students and admired the dedication of the departmental staff in achieving excellent results. Dr. Neetu Handa, Principal also wished them good luck to continue to soar greater heights in future.


एस.डी.पी कॉलेज फॉर विमैन की छात्राओं ने कॉलेज का नाम रौशन किया

एस.डी.पी कॉलेज फॉर विमैन, लुधियाना को यह घोषणा करते हुए गर्व महसूस हो रहा है कि इसकी मेहनती छात्राओं ने दिसंबर 2024 में आयोजित पीजीडीसीए सेमेस्टर प्रथम की परीक्षाओं में उत्कृष्ट परिणाम प्राप्त करके कॉलेज का नाम रोशन किया है। कुमारी पायल ने कॉलेज में पहला स्थान प्राप्त किया जबकि कुमारी कशिश ने कॉलेज में दूसरा स्थान प्राप्त किया। उसके बाद कुमारी सबरा सिद्दीकी ने कॉलेज में तीसरा स्थान प्राप्त किया। पीजीडीसीए प्रथम सेमेस्टर की छात्राओं ने अपनी सफलता का श्रेय अपनी कड़ी मेहनत, अपने परिवारों के अटूट समर्थन और एस.डी.पी कॉलेज के स्टाफ सदस्यों की प्रतिबद्धता को दिया। श्री बलराज कुमार भसीन, अध्यक्ष, एस.डी.पी सभा और प्रिंसिपल डॉ. नीतू हांडा ने छात्राओं की कड़ी मेहनत की सराहना की और उत्कृष्ट परिणाम प्राप्त करने के लिए विभागीय प्रवक्ताओं के समर्पण की प्रशंसा की। प्रिंसिपल डॉ. नीतू हांडा ने भी उन्हें भविष्य में और अधिक ऊंचाइयों को छूने के लिए शुभकामनाएं दीं।


 

ਐਸ.ਡੀ.ਪੀ ਕੁੜੀਆਂ ਨੇ ਕਾਲਜ ਦਾ ਨਾਂ ਰੌਸ਼ਨ ਕੀਤਾ

ਇਹ ਬਹੁਤ ਮਾਣ ਵਾਲੀ ਗੱਲ ਹੈ ਕਿ  ਐਸ.ਡੀ.ਪੀ. ਕਾਲਜ ਫਾਰ ਵੂਮੈਨ  ਨੇ ਦਸੰਬਰ 2024 ਵਿੱਚ ਆਯੋਜਿਤ ਪੀਜੀਡੀਸੀਏ ਪਹਿਲੇ ਸਮੈਸਟਰ ਇਮਤਿਹਾਨਾਂ ਵਿੱਚ ਸ਼ਾਨਦਾਰ ਨਤੀਜੇ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਪੀਜੀਡੀਸੀਏ ਪਹਿਲੇ ਸਮੈਸਟਰ ਦੀ ਪਾਇਲ ਨੇ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਕਸ਼ਿਸ਼ ਅਤੇ ਸਭਰਾ ਸਿੱਦੀਕ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ  ਤੇ ਰਹੇ। ਵਿਦਿਆਰਥੀਆਂ ਨੇ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਆਪਣੇ ਪਰਿਵਾਰਾਂ ਦੇ ਅਟੁੱਟ ਸਹਿਯੋਗ ਅਤੇ ਐਸ.ਡੀ.ਪੀ ਕਾਲਜ ਦੇ ਫੈਕਲਟੀ ਮੈਂਬਰਾਂ ਦੇ ਅਣਥੱਕ ਯਤਨਾਂ ਨੂੰ ਦਿੱਤਾ। ਸ਼੍ਰੀ ਬਲਰਾਜ ਕੁਮਾਰ ਭਸੀਨ, ਪ੍ਰਧਾਨ, ਐਸ.ਡੀ.ਪੀ. ਸਭਾ ਅਤੇ ਪ੍ਰਿੰਸੀਪਲ ਡਾ. ਨੀਤੂ ਹਾਂਡਾ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਲਈ ਵਿਦਿਆਰਥਣਾਂ ਦੀ ਸਖ਼ਤ ਮਿਹਨਤ ਅਤੇ ਵਿਭਾਗੀ ਲੈਕਚਰਾਰਾਂ ਦੀ ਲਗਨ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਨੀਤੂ ਹਾਂਡਾ ਨੇ  ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਉਚਾਈਆਂ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।