SDP Student bags Gold Medal in 72nd
Annual Convocation of Panjab University Chandigarh
SDP College for Women is proud to announce the outstanding performance of Jasprit Kaur, student of B.Voc. Tax, Laws and Management who was awarded University Gold Medal in 72nd Annual Convocation of Panjab University, Chandigarh for standing first in Panjab University Examinations held in May 2024. The proud student accredited her success to the unwavering support of her family, and the commitment of the faculty members at SDP College. Sh Balraj Kumar Bhasin, President, SDP Sabha (Regd.) and Dr. Neetu Handa, Principal, applauded the hard work of the student and congratulated the departmental staff for bringing laurels to college. Further, the Principal wished good luck to the student for her future endeavours.
एस.डी.पी छात्रा ने पंजाब विश्वविद्यालय, चंडीगढ़ के 72वें वार्षिक दीक्षांत समारोह में स्वर्ण पदक जीता
एस.डी.पी कॉलेज फॉर विमैन को बी.वोक. टैक्स, लॉज़ एंड मैनेजमेंट की छात्रा जसप्रीत कौर के उत्कृष्ट प्रदर्शन की घोषणा करते हुए गर्व हो रहा है, जिन्हें मई 2024 में आयोजित पंजाब विश्वविद्यालय परीक्षाओं में प्रथम स्थान प्राप्त करने के लिए पंजाब विश्वविद्यालय, चंडीगढ़ के 72वें वार्षिक दीक्षांत समारोह में विश्वविद्यालय स्वर्ण पदक से सम्मानित किया गया। गौरवान्वित छात्रा ने अपनी सफलता का श्रेय अपने परिवार के अटूट समर्थन और एस.डी.पी कॉलेज के संकाय सदस्यों की प्रतिबद्धता को दिया। एस.डी.पी सभा और एस.डी.पी कॉलेज प्रबंधक समिति के अध्यक्ष श्री बलराज कुमार भसीन और प्रिंसिपल डॉ. नीतू हांडा ने छात्रा की कड़ी मेहनत की सराहना की और कॉलेज का नाम रोशन करने के लिए विभागीय कर्मचारियों को बधाई दी। इसके अलावा, प्रिंसिपल डॉ. नीतू हांडा ने छात्रा को उसके भविष्य के प्रयासों के लिए शुभकामनाएं दीं।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ 72ਵੀਂ ਸਾਲਾਨਾ ਕਨਵੋਕੇਸ਼ਨ ਵਿੱਚ ਐਸ .ਡੀ.ਪੀ. ਕਾਲਜ ਦੀ ਵਿਦਿਆਰਥਣ ਨੇ ਗੋਲਡ ਮੈਡਲ ਜਿੱਤਿਆ
ਐਸ .ਡੀ.ਪੀ ਕਾਲਜ ਫਾਰ ਵੂਮੈਨ ਦੀ ਬੀ.ਵਾਕ. ਟੈਕਸ, ਲਾਅਜ਼ ਅਤੇ ਮੈਨੇਜਮੈਂਟ ਦੀ ਵਿਦਿਆਰਥਣ ਜਸਪ੍ਰੀਤ ਕੌਰ ਦੇ ਸ਼ਾਨਦਾਰ
ਪ੍ਰਦਰਸ਼ਨ ਕਰਕੇ ਕਾਲਜ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਮਈ 2024 ਵਿੱਚ ਹੋਈਆਂ ਪੰਜਾਬ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ 72ਵੀਂ ਸਲਾਨਾ ਕਨਵੋਕੇਸ਼ਨ ਵਿੱਚ ਜਸਪ੍ਰੀਤ
ਕੌਰ ਨੂੰ ਯੂਨੀਵਰਸਿਟੀ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ । ਇਸ ਵਿਦਿਆਰਥਣ ਨੇ ਆਪਣੀ ਸਫਲਤਾ ਦਾ
ਸਿਹਰਾ ਆਪਣੇ ਪਰਿਵਾਰ ਦੇ ਅਟੁੱਟ ਸਹਿਯੋਗ ਅਤੇ ਐਸ.ਡੀ.ਪੀ. ਕਾਲਜ ਦੇ ਫੈਕਲਟੀ ਮੈਂਬਰਾਂ ਦੀ ਵਚਨਬੱਧਤਾ ਨੂੰ ਦਿੱਤਾ। ਬਲਰਾਜ ਕੁਮਾਰ ਭਸੀਨ, ਪ੍ਰਧਾਨ, ਐਸ.ਡੀ.ਪੀ. ਸਭਾ (ਰਜਿ.) ਅਤੇ ਡਾ. ਨੀਤੂ ਹਾਂਡਾ, ਪ੍ਰਿੰਸੀਪਲ ਨੇ ਵਿਦਿਆਰਥਣ ਦੀ ਸਖ਼ਤ ਮਿਹਨਤ
ਦੀ ਸ਼ਲਾਘਾ ਕੀਤੀ ਅਤੇ ਕਾਲਜ ਦਾ ਨਾਂ ਰੌਸ਼ਨ ਕਰਨ ਲਈ ਵਿਭਾਗੀ ਸਟਾਫ਼ ਨੂੰ ਵਧਾਈ ਦਿੱਤੀ। ਇਸ ਤੋਂ
ਇਲਾਵਾ ਪਿ੍ਰੰਸੀਪਲ ਨੇ ਵਿਦਿਆਰਥਣ ਨੂੰ ਉਸ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।