SDP Girls earns excellent result in university examination

SDP Girls bring Laurels to College



It is a matter of great honour that Nirmal Kaur, M.Sc Sem III of SDP College for Women, earned first  position in college in the Panjab University examinations held in December 2024 Whereas Navya and Ekta bagged second and third position respectively. The diligent students accredited their success to the unwavering support of their families, and the indefatigable efforts of the faculty members at SDP College. Sh Balraj Kumar Bhasin, President, SDP Sabha & SDP College Managing Committee, Dr. Neetu Handa, Principal and staff members congratulated the students and wished them luck for their future endeavours.


ਐਸ.ਡੀ.ਪੀ ਕੁੜੀਆਂ ਨੇ ਕਾਲਜ ਦਾ ਨਾਮ ਰੌਸ਼ਨ ਕੀਤਾ

 

ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਐਸ.ਡੀ.ਪੀ. ਕਾਲਜ ਫਾਰ ਵੂਮੈਨ ਦੀ ਐਮ.ਐਸ.ਸੀ (ਗਣਿਤ) ਸਮੈਸਟਰ ਤੀਜਾ ਦੀ ਨਿਰਮਲ ਕੌਰ ਨੇ ਦਸੰਬਰ 2024 ਵਿੱਚ ਹੋਈਆਂ ਪੰਜਾਬ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਨਵਿਆ ਅਤੇ ਏਕਤਾ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਮਿਹਨਤੀ ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਰਿਵਾਰਾਂ ਦੇ ਅਟੁੱਟ ਸਮਰਥਨ ਅਤੇ ਐਸ.ਡੀ.ਪੀ. ਕਾਲਜ ਦੇ ਫੈਕਲਟੀ ਮੈਂਬਰਾਂ ਦੇ ਅਣਥੱਕ ਯਤਨਾਂ ਨੂੰ ਦਿੱਤਾ। ਐਸ.ਡੀ.ਪੀ. ਸਭਾ ਅਤੇ ਐਸ.ਡੀ.ਪੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਬਲਰਾਜ ਕੁਮਾਰ ਭਸੀਨ, ਪ੍ਰਿੰਸੀਪਲ ਡਾ. ਨੀਤੂ ਹਾਂਡਾ ਅਤੇ ਸਟਾਫ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।


एस.डी.पी कॉलेज की छात्राओं ने एम.एससी (गणित) की परीक्षा में कॉलेज का नाम किया रौशन

एस.डी.पी कॉलेज फॉर विमैन, लुधियाना की मेहनती छात्राओं ने दिसंबर 2024 में आयोजित एम.एससी (गणित) तृतीय सेमेस्टर की परीक्षाओं में एक बार फिर 100% परिणाम हासिल किया है। कुमारी निर्मल कौर ने कॉलेज में प्रथम स्थान प्राप्त किया जबकि कुमारी नव्या ने कॉलेज में द्वितीय स्थान तथा कुमारी एकता ने कॉलेज में तृतीय स्थान हासिल किया। छात्राओं ने अपनी सफलता का श्रेय अपने परिवारों के अटूट समर्थन और एस.डी.पी कॉलेज के स्टाफ सदस्यों की प्रतिबद्धता को दिया। एस.डी.पी सभा और एस.डी.पी कॉलेज प्रबंधक समिति के अध्यक्ष श्री बलराज कुमार भसीन, प्रिंसिपल डॉ. नीतू हांडा और स्टाफ सदस्यों ने छात्राओं को बधाई दी और उनके भविष्य के प्रयासों के लिए शुभकामनाएं दीं।