SDP College for Women Bids Adieu to Senior Classes


SDP College for Women Bids Adieu to Senior Classes!

 

Under the expert guidance and stewardship of Sh. Balraj Kumar Bhasin, President, SDP Sabha (Regd.) and College Managing Committee, SDP College for Women, Ludhiana was radiated with vibrant colours amidst the grand farewell party of undergraduate and postgraduate outgoing classes. The juniors extended a warm and nostalgic send-off to their seniors. A dazzling audio visual feast was jointly presented by the students of UG & PG classes. The Chief Guest, Dr. Neetu Handa, Principal was given a floral welcome by the organisers and presided over the occasion. The event showcased a range of scintillating dance performances and lively music by the juniors. The departing batches were graciously honoured by Dr. Neetu Handa, Principal, who also blessed them with words of encouragement and pride-urging them to walk boldly into the next phase of their lives with the knowledge and experience they gained throughout their college journey. She further lauded the juniors for their vivacious performances.

                                                                                                                            

Following Titles were presented to the students-

 

Titles                                                              

 

Miss Farewell UG      Priyanka           B.Com III     

1st Runner Up             Surbhi              BCA III

2nd Runner Up                        Shweta            BBA III

 

Miss Farewell PG          Gurjeet Kaur, M.Sc II (Mathematics)

1st Runner Up               Isha                 M.Com II           

2nd Runner Up              Roshni           MA II Hindi                              

      

Beautiful Hairstyle     Kajal                MA Hindi II         

Best Attire                  Palak                 BBAIII             

Beautiful Smile          Ritika               M.Com II                                 

Best Catwalk              Navya                M.Sc. II                      

Miss Confident           Maya Kumari  B.A.B.Ed IV

Miss Elegant               Mehak             BBA II


एस.डी.पी कॉलेज फॉर विमैन ने वरिष्ठ कक्षाओं को दी विदाई !

 

दिनांक 23 अप्रैल, 2025 स्थानीय एस.डी.पी.कॉलेज फॉर विमैन में सभाध्यक्ष श्री बलराज कुमार भसीन जी की प्रेरणा से आज यहां कॉलेज परिसर स्नातक और स्नातकोत्तर कक्षाओं के भव्य विदाई समारोह के बीच जीवंत रंगों से जगमगा उठा। जूनियर्स ने अपने सीनियर्स को गर्मजोशी और पुरानी यादों के साथ विदाई दी। यू.जी और पी.जी कक्षाओं की छात्राओं द्वारा संयुक्त रूप से एक शानदार ऑडियो विजुअल कार्यक्रम पेश किया गया।

मुख्य अतिथि, प्रिंसीपल डॉ. नीतू हांडा का आयोजकों द्वारा पुष्पगुच्छ देकर स्वागत किया गया तथा उन्होंने कार्यक्रम की अध्यक्षता की।।

इस कार्यक्रम में जूनियर्स द्वारा शानदार नृत्य प्रदर्शन और जीवंत संगीत की एक श्रृंखला का प्रदर्शन किया गया। प्रिंसिपल डॉ. नीतू हांडा ने विदाई लेने वाले बैचों को शालीनतापूर्वक सम्मानित किया और उन्हें प्रोत्साहन और गर्व के शब्दों से आशीर्वाद दिया। उन्होंने उनसे आग्रह किया कि वे अपने कॉलेज के सफर के दौरान प्राप्त ज्ञान और अनुभव के साथ अपने जीवन के अगले चरण में साहसपूर्वक आगे बढ़ें। उन्होंने जूनियर्स की उनके जीवंत प्रदर्शन के लिए सराहना की।

परिणाम इस प्रकार हैं:-

यू.जी कक्षाएँ

1: मिस फेयरवेल:--  कुमारी प्रियंका बी.कॉम तृतीय वर्ष

2: प्रथम रनर अप: --कुमारी सुरभि बी.सी.ए तृतीय वर्ष

3: सेकंड रनर अप:-- कुमारी श्वेता बी.बी.ए तृतीय वर्ष

पी.जी कक्षाएँ

1: मिस फेयरवेल:-- कुमारी गुरजीत कौर एम.एससी गणित द्वितीय वर्ष

2: प्रथम रनर अप:-- कुमारी ईशा एम.कॉम द्वितीय वर्ष

3: सेकंड रनर अप:-- कुमारी रोशनी एम. हिंदी द्वितीय वर्ष


ਐਸ.ਡੀ.ਪੀ. ਕਾਲਜ ਫਾਰ ਵੂਮੈਨ ਨੇ ਸੀਨੀਅਰ ਕਲਾਸਾਂ ਨੂੰ ਅਲਵਿਦਾ ਕਿਹਾ

 

ਸ਼੍ਰੀ ਬਲਰਾਜ ਕੁਮਾਰ ਭਸੀਨ, ਪ੍ਰਧਾਨ, ਐਸ.ਡੀ.ਪੀ. ਸਭਾ (ਰਜਿਸਟਰਡ) ਅਤੇ ਕਾਲਜ ਮੈਨੇਜਿੰਗ ਕਮੇਟੀ, ਦੀ ਮਾਹਰ ਅਗਵਾਈ ਹੇਠ ਐਸ.ਡੀ.ਪੀ. ਕਾਲਜ ਫਾਰ ਵੂਮੈਨ, ਲੁਧਿਆਣਾ ਵਿੱਚ  ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਕਲਾਸਾਂ ਦੀ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਜੂਨੀਅਰਾਂ ਨੇ ਆਪਣੇ ਸੀਨੀਅਰਾਂ ਨੂੰ ਨਿੱਘੀ ਵਿਦਾਇਗੀ ਦਿੱਤੀਆਂ। ਯੂਜੀ ਅਤੇ ਪੀਜੀ ਕਲਾਸਾਂ ਦੇ ਵਿਦਿਆਰਥੀਆਂ ਦੁਆਰਾ ਸਾਂਝੇ ਤੌਰ ਤੇ ਇੱਕ ਸ਼ਾਨਦਾਰ ਆਡੀਓ ਵਿਜ਼ੂਅਲ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ, ਡਾ. ਨੀਤੂ ਹਾਂਡਾ, ਪ੍ਰਿੰਸੀਪਲ ਦਾ ਪ੍ਰਬੰਧਕਾਂ ਵੱਲੋਂ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ । ਇਸ ਸਮਾਗਮ ਵਿੱਚ ਜੂਨੀਅਰਾਂ ਦੁਆਰਾ ਕਈ ਤਰ੍ਹਾਂ ਦੇ ਸ਼ਾਨਦਾਰ ਡਾਂਸ  ਅਤੇ ਜੀਵੰਤ ਸੰਗੀਤ ਦਾ ਪ੍ਰਦਰਸ਼ਨ ਕੀਤਾ ਗਿਆ। ਵਿਦਾ ਹੋਣ ਵਾਲੇ ਬੈਚਾਂ ਨੂੰ ਪ੍ਰਿੰਸੀਪਲ ਡਾ. ਨੀਤੂ ਹਾਂਡਾ ਦੁਆਰਾ ਸਨਮਾਨਿਤ ਕੀਤਾ ਗਿਆ  ਅਤੇ ਉਨ੍ਹਾਂ ਨੂੰ ਉਤਸ਼ਾਹ ਦੇ ਸ਼ਬਦਾਂ ਨਾਲ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਨੂੰ ਆਪਣੇ ਕਾਲਜ ਸਫ਼ਰ ਦੌਰਾਨ ਪ੍ਰਾਪਤ ਕੀਤੇ ਗਿਆਨ ਅਤੇ ਅਨੁਭਵ ਨਾਲ ਆਪਣੇ ਜੀਵਨ ਦੇ ਅਗਲੇ ਪੜਾਅ ਵਿੱਚ ਜਾਣ ਲਈ ਕਿਹਾ। ਉਸਨੇ ਜੂਨੀਅਰ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।

 

ਵਿਦਿਆਰਥੀਆਂ ਨੂੰ ਹੇਠ ਲਿਖੇ ਖਿਤਾਬ ਦਿੱਤੇ ਗਏ-

ਮਿਸ ਫੇਅਰਵੈੱਲ ਪੀਜੀ -  ਕੁਮਾਰੀ ਗੁਰਜੀਤ ਕੌਰ ਐਮ.ਐਸ.ਸੀ. ਤੀਜਾ ਸਾਲ

ਪਹਿਲੀ ਰਨਰ ਅੱਪ-  ਕੁਮਾਰੀ ਈਸ਼ਾ ਐਮ.ਕਾਮ ਦੂਜਾ ਸਾਲ

ਦੂਜੀ ਰਨਰ ਅੱਪ-  ਕੁਮਾਰੀ ਰੋਸ਼ਨੀ ਐਮ.ਏ ਦੂਜਾ ਸਾਲ

ਮਿਸ ਫੇਅਰਵੈੱਲ ਯੂਜੀ - ਕੁਮਾਰੀ ਪ੍ਰਿਯੰਕਾ ਬੀ.ਕਾਮ ਤੀਜਾ ਸਾਲ

ਪਹਿਲੀ ਰਨਰ ਅੱਪ- ਕੁਮਾਰੀ ਸੁਰਭੀ ਬੀ.ਸੀ.ਏ ਤੀਜਾ ਸਾਲ

ਦੂਜੀ ਰਨਰ ਅੱਪ- ਕੁਮਾਰੀ ਸ਼ਵੇਤਾ ਬੀ.ਬੀ.ਏ ਤੀਜਾ ਸਾਲ

ਸੁੰਦਰ ਅੱਖਾਂ- ਕੁਮਾਰੀ ਕਾਜਲ ਐਮ.ਏ ਦੂਜਾ ਸਾਲ

ਸੁੰਦਰ ਮੁਸਕਰਾਹਟ - ਕੁਮਾਰੀ ਰਿਤਿਕਾ ਐਮ.ਕਾਮ ਦੂਜਾ ਸਾਲ

ਸਰਬੋਤਮ ਕੈਟਵਾਕ -ਕੁਮਾਰੀ ਨਵਿਆ ਐਮ.ਐਸ.ਸੀ. ਗਣਿਤ ਦੂਜਾ ਸਾਲ

ਮਿਸ ਕਨਫਿਡੈਂਟ ਕੁਮਾਰੀ ਮਾਇਆ ਬੀ.ਏ, ਬੀ.ਐੱਡ ਚੌਥਾ ਸਾਲ

ਮਿਸ ਐਲੀਗੈਂਟ -ਕੁਮਾਰੀ ਮਹਿਕ ਬੀ.ਬੀ.ਏ ਤੀਜਾ ਸਾਲ

ਸੁੰਦਰ ਹੇਅਰ ਸਟਾਈਲ -ਕੁਮਾਰੀ ਕਾਜਲ ਐਮ.ਏ ਦੂਜਾ ਸਾਲ