SDP College for Women, Ludhiana proudly announce the stellar performance of its BBA Semester I students in the recently declared University Semester Examinations result held in December 2024. Shaina, BBA Semester I bagged 13th position in Panjab University, Chandigarh and stood first in college while Kirti achieved 20th position in University and second in college. Ayesha and Kritika also brought laurels by jointly securing the third position in college. Sh Balraj Kumar Bhasin, President, SDP Sabha & College Managing Committee, extended warm congratulations to the achievers. Dr. Neetu Handa, Principal and staff members expressed immense pride in the students’ accomplishments and also conveyed their best wishes to the students for their future endeavours
एस.डी.पी कॉलेज फॉर विमैन, लुधियाना ने हाल ही में घोषित दिसंबर 2024 में आयोजित यूनिवर्सिटी सेमेस्टर परीक्षाओं के परिणाम में अपने बीबीए सेमेस्टर प्रथम की छात्राओं के शानदार प्रदर्शन की घोषणा की है। शाइना, बीबीए सेमेस्टर प्रथम ने पंजाब यूनिवर्सिटी, चंडीगढ़ में 13वां स्थान प्राप्त किया और कॉलेज में प्रथम स्थान प्राप्त किया, जबकि कीर्ति ने यूनिवर्सिटी में 20वां और कॉलेज में दूसरा स्थान प्राप्त किया। आयशा और कृतिका ने भी कॉलेज में संयुक्त रूप से तीसरा स्थान प्राप्त करके गौरव प्राप्त किया। एस.डी.पी सभा और कॉलेज प्रबंध समिति के अध्यक्ष श्री बलराज कुमार भसीन ने उपलब्धि हासिल करने वालों को हार्दिक बधाई दी। डॉ. नीतू हांडा, प्रिंसिपल और स्टाफ सदस्यों ने छात्राओं की उपलब्धियों पर बहुत गर्व व्यक्त किया और छात्राओं को उनके भविष्य के प्रयासों के लिए शुभकामनाएं भी दीं।
ਐਸ.ਡੀ.ਪੀ ਕਾਲਜ ਫਾਰ ਵੂਮੈਨ, ਲੁਧਿਆਣਾ ਨੇ ਦਸੰਬਰ 2024 ਵਿੱਚ ਹਾਲ ਹੀ ਵਿੱਚ ਐਲਾਨੇ ਗਏ ਯੂਨੀਵਰਸਿਟੀ ਸਮੈਸਟਰ ਪ੍ਰੀਖਿਆਵਾਂ ਦੇ ਨਤੀਜੇ ਵਿੱਚ ਬੀ.ਬੀ.ਏ ਪਹਿਲੇ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਸ਼ਾਇਨਾ, ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ 13ਵਾਂ ਸਥਾਨ ਪ੍ਰਾਪਤ ਕੀਤਾ ਅਤੇ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਕੀਰਤੀ ਨੇ ਯੂਨੀਵਰਸਿਟੀ ਵਿੱਚ 20ਵਾਂ ਅਤੇ ਕਾਲਜ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਆਇਸ਼ਾ ਅਤੇ ਕ੍ਰਿਤਿਕਾ ਨੇ ਵੀ ਸਾਂਝੇ ਤੌਰ 'ਤੇ ਕਾਲਜ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਮਿਹਨਤੀ ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਰਿਵਾਰਾਂ ਦੇ ਅਟੁੱਟ ਸਮਰਥਨ ਅਤੇ ਐਸ.ਡੀ.ਪੀ. ਕਾਲਜ ਦੇ ਫੈਕਲਟੀ ਮੈਂਬਰਾਂ ਦੇ ਅਣਥੱਕ ਯਤਨਾਂ ਨੂੰ ਦਿੱਤਾ। ਐਸ.ਡੀ.ਪੀ. ਸਭਾ ਅਤੇ ਐਸ.ਡੀ.ਪੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਬਲਰਾਜ ਕੁਮਾਰ ਭਸੀਨ, ਪ੍ਰਿੰਸੀਪਲ ਡਾ. ਨੀਤੂ ਹਾਂਡਾ, ਅਤੇ ਸਟਾਫ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।