SDP College for Women Hosts Awareness
Lecture on Safe Cylinder Usage
एस .डी .पी कॉलेज फॉर विमैन ने सुरक्षित सिलेंडर इस्तेमाल पर जागरूकता
व्याख्यान आयोजित किया
एस .डी .पी सभा (पंजीकृत) और कॉलेज प्रबंधक समिति के सभाध्यक्ष श्री बलराज कुमार भसीन के कुशल नेतृत्व में, एस .डी .पी कॉलेज फॉर विमैन, लुधियाना की एन एस एस यूनिट ने रचना गैस एजेंसी, नूरवाला के साथ मिलकर तीसरे प्रेरणा कैंपेन के तहत सुरक्षित सिलेंडर इस्तेमाल पर एक जागरूकता व्याख्यान का आयोजन किया। इस सत्र में जाने-माने वक्ता जिनमें इंडियन ऑयल, लुधियाना के सहायक प्रबंधक, श्री अर्जुन सिंह और पूर्व सरपंच श्री सुरजीत सिंह ग्रेवाल (नूरवाला) शामिल थे, जिन्होंने एल पी जी सिलेंडर इस्तेमाल के लिए सुरक्षा सावधानियों, सही संचालन और सर्वश्रेष्ठ प्रणालियों पर कीमती जानकारी सांझी की। वक्ताओं ने छात्राओं और संकाय के सभी सदस्यों को बचाव के तरीकों, आपातकालीन प्रतिक्रिया तकनीक और घर की सुरक्षा को पक्का करने के लिए ज़िम्मेदार घरेलू गैस मैनेजमेंट के महत्व के बारे में बताया। यह व्याख्यान बहुत जानकारी देने वाला और व्यावहारिक साबित हुआ, जिससे रोज़ाना के सुरक्षा उपायों के बारे में जागरूकता बढ़ी। कार्यकारिणी प्राचार्या डॉ. रंजना सूद, ने इस पहल की सराहना की और रोज़ाना की ज़िंदगी में सुरक्षित जागरूकता के महत्व पर ज़ोर दिया, और संसाधन व्यक्ति को उनके जानकारी देने वाले सत्र के लिए धन्यवाद दिया।
ਐਸ.ਡੀ.ਪੀ. ਕਾਲਜ ਫਾਰ ਵੂਮੈਨ ਨੇ
ਸੁਰੱਖਿਅਤ ਸਿਲੰਡਰ ਵਰਤੋਂ 'ਤੇ ਜਾਗਰੂਕਤਾ ਲੈਕਚਰ ਦੀ ਮੇਜ਼ਬਾਨੀ ਕੀਤੀ
ਐਸ.ਡੀ.ਪੀ. ਸਭਾ ਅਤੇ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ਼੍ਰੀ ਬਲਰਾਜ ਕੁਮਾਰ ਭਸੀਨ ਦੀ
ਪ੍ਰੇਰਨਾ ਹੇਠ, ਤੀਜੀ ਪ੍ਰੇਰਨਾ ਮੁਹਿੰਮ ਤਹਿਤ ਰਚਨਾ ਗੈਸ ਏਜੰਸੀ, ਨੂਰਵਾਲਾ ਦੇ ਸਹਿਯੋਗ ਨਾਲ
ਐਸ.ਡੀ.ਪੀ. ਕਾਲਜ ਫਾਰ ਵੂਮੈਨ, ਲੁਧਿਆਣਾ ਵਿਖੇ ਐਨ.ਐਸ.ਐਸ. ਯੂਨਿਟ ਦੁਆਰਾ ਸੁਰੱਖਿਅਤ ਸਿਲੰਡਰ
ਵਰਤੋਂ 'ਤੇ ਇੱਕ ਜਾਗਰੂਕਤਾ
ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਸੈਸ਼ਨ ਵਿੱਚ ਸ਼੍ਰੀ ਅਰਜੁਨ ਸਿੰਘ, ਸਹਾਇਕ ਮੈਨੇਜਰ,
ਇੰਡੀਅਨ ਆਇਲ,
ਲੁਧਿਆਣਾ ਅਤੇ ਸਾਬਕਾ
ਸਰਪੰਚ ਸ. ਸੁਰਜੀਤ ਸਿੰਘ ਗਰੇਵਾਲ (ਨੂਰਵਾਲਾ) ਸਮੇਤ ਉੱਘੇ ਬੁਲਾਰੇ ਸ਼ਾਮਲ ਸਨ,
ਜਿਨ੍ਹਾਂ ਨੇ ਸੁਰੱਖਿਆ
ਸਾਵਧਾਨੀਆਂ, ਸਹੀ ਪ੍ਰਬੰਧਨ ਅਤੇ ਐਲ.ਪੀ.ਜੀ. ਸਿਲੰਡਰ ਵਰਤੋਂ ਲਈ
ਸਭ ਤੋਂ ਵਧੀਆ ਅਭਿਆਸਾਂ ਬਾਰੇ ਕੀਮਤੀ ਜਾਣਕਾਰੀ ਸਾਂਝੀ ਕੀਤੀ। ਬੁਲਾਰਿਆਂ ਨੇ ਵਿਦਿਆਰਥਣਾਂ ਅਤੇ
ਸਟਾਫ ਨੂੰ ਰੋਕਥਾਮ ਉਪਾਵਾਂ, ਐਮਰਜੈਂਸੀ ਪ੍ਰਤੀਕਿਰਿਆ ਤਕਨੀਕਾਂ ਅਤੇ ਘਰੇਲੂ ਸੁਰੱਖਿਆ ਨੂੰ
ਯਕੀਨੀ ਬਣਾਉਣ ਲਈ ਜ਼ਿੰਮੇਵਾਰ ਘਰੇਲੂ ਗੈਸ ਪ੍ਰਬੰਧਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਲੈਕਚਰ
ਬਹੁਤ ਜਾਣਕਾਰੀ ਭਰਪੂਰ ਅਤੇ ਵਿਹਾਰਕ ਸਾਬਤ ਹੋਇਆ । ਡਾ. ਰੰਜਨਾ ਸੂਦ,
ਕਾਰਜਕਾਰੀ ਪ੍ਰਿੰਸੀਪਲ,
ਨੇ ਇਸ ਪਹਿਲਕਦਮੀ ਦੀ
ਸ਼ਲਾਘਾ ਕੀਤੀ ਅਤੇ ਰੋਜ਼ਾਨਾ ਜੀਵਨ ਵਿੱਚ ਸੁਰੱਖਿਆ ਜਾਗਰੂਕਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ,
ਸਰੋਤ ਵਿਅਕਤੀਆਂ ਦਾ
ਉਨ੍ਹਾਂ ਦੇ ਜਾਣਕਾਰੀ ਭਰਪੂਰ ਸੈਸ਼ਨ ਲਈ ਧੰਨਵਾਦ ਕੀਤਾ।