Date: 02 May, 2026
SDP
College Girls Secure University and District Positions in Panjab University BCA
Semester I Examination Results
SDP College for Women, Ludhiana, is ecstatic to announce the outstanding performance of its diligent students in the B.C.A. (F.Y.U.P.) Semester I examinations conducted by Panjab University, Chandigarh in December 2025. Sanjana secured the 8th position in Panjab University and 4th position in the district, along with the First Position in College. Shivani attained the 9th position in Panjab University and 5th position in the district, besides securing the Second Position in College. Muskan Kumari achieved 21st position in Panjab University, 17th in district and third in College, further adding to the academic distinction of the institution. Their achievement reflects dedication, perseverance, and academic excellence nurtured by the department. Sh. Balraj Kumar Bhasin, President, SDP Sabha (Regd.) & College Managing Committee, Dr. Ranjana Sood, Officiating Principal and Staff members, congratulated the students for their academic excellence and extended their best wishes for continued success in their future endeavours.
एस.डी.पी कॉलेज की छात्राओं ने पंजाब यूनिवर्सिटी बीसीए सेमेस्टर प्रथम परीक्षा परिणामों में यूनिवर्सिटी और ज़िला स्तर पर स्थान हासिल किए
एस.डी.पी कॉलेज फॉर विमैन, लुधियाना,
दिसंबर 2025 में पंजाब
यूनिवर्सिटी, चंडीगढ़
द्वारा आयोजित
बीसीए (एफवाईयूपी)
सेमेस्टर प्रथम
परीक्षाओं में अपनी मेहनती
छात्राओं के शानदार प्रदर्शन
की घोषणा
करते हुए अत्यंत हर्ष का अनुभव
कर रहा है। संजना
ने पंजाब
यूनिवर्सिटी में 8वां और ज़िले में चौथा स्थान
हासिल किया, साथ ही कॉलेज में प्रथम स्थान
प्राप्त किया।
शिवानी ने पंजाब यूनिवर्सिटी
में 9वां और ज़िले
में 5वां स्थान प्राप्त
किया, इसके अलावा कॉलेज
में द्वितीय
स्थान हासिल
किया। मुस्कान
कुमारी ने पंजाब यूनिवर्सिटी
में 21वां, ज़िले में 17वां और कॉलेज में तीसरा स्थान
प्राप्त किया, जिससे संस्थान
की शैक्षणिक
प्रतिष्ठा में और वृद्धि
हुई है। उनकी यह उपलब्धि विभाग
द्वारा पोषित
समर्पण, दृढ़ता
और शैक्षणिक
उत्कृष्टता को दर्शाती है। एस.डी.पी सभा एवं एस.डी.पी कॉलेज
प्रबंधक समिति
के अध्यक्ष
श्री बलराज
कुमार भसीन, कार्यकारिणी प्रिंसिपल डॉ. रंजना सूद और स्टाफ
सदस्यों ने छात्राओं को बधाई दी और और उनके भविष्य
के प्रयासों
में निरंतर
सफलता के लिए अपनी शुभकामनाएं दीं।
ਐਸ.ਡੀ.ਪੀ. ਕਾਲਜ ਫਾਰ ਵੂਮੈਨ, ਲੁਧਿਆਣਾ,
ਦਸੰਬਰ 2025
ਵਿੱਚ ਪੰਜਾਬ ਯੂਨੀਵਰਸਿਟੀ,
ਚੰਡੀਗੜ੍ਹ ਦੁਆਰਾ
ਆਯੋਜਿਤ ਬੀ.ਸੀ.ਏ. (ਐਫ.ਵਾਈ.ਯੂ.ਪੀ.) ਸਮੈਸਟਰ ਪਹਿਲੇ ਪ੍ਰੀਖਿਆਵਾਂ ਵਿੱਚ ਆਪਣੀਆਂ ਮਿਹਨਤੀ ਵਿਦਿਆਰਥਣਾਂ
ਦੇ ਸ਼ਾਨਦਾਰ ਪ੍ਰਦਰਸ਼ਨ ਦਾ ਐਲਾਨ ਕਰਦੇ ਹੋਏ ਮਾਣ ਮਹਿਸੂਸ ਕਰ ਰਿਹਾ ਹੈ। ਸੰਜਨਾ ਨੇ ਕਾਲਜ ਵਿੱਚ ਪਹਿਲੀ
ਪੁਜੀਸ਼ਨ ਦੇ ਨਾਲ-ਨਾਲ ਪੰਜਾਬ ਯੂਨੀਵਰਸਿਟੀ ਵਿੱਚ 8ਵਾਂ ਅਤੇ ਜ਼ਿਲ੍ਹੇ
ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ। ਸ਼ਿਵਾਨੀ ਨੇ ਕਾਲਜ ਵਿੱਚ ਦੂਜੀ ਪੁਜੀਸ਼ਨ ਪ੍ਰਾਪਤ ਕਰਨ ਤੋਂ ਇਲਾਵਾ
ਪੰਜਾਬ ਯੂਨੀਵਰਸਿਟੀ ਵਿੱਚ 9ਵਾਂ ਅਤੇ ਜ਼ਿਲ੍ਹੇ ਵਿੱਚ 5ਵਾਂ ਸਥਾਨ ਪ੍ਰਾਪਤ
ਕੀਤਾ। ਮੁਸਕਾਨ ਕੁਮਾਰੀ ਨੇ ਪੰਜਾਬ ਯੂਨੀਵਰਸਿਟੀ ਵਿੱਚ 21ਵਾਂ,
ਜ਼ਿਲ੍ਹੇ ਵਿੱਚ 17ਵਾਂ ਅਤੇ ਕਾਲਜ ਵਿੱਚ
ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੀ ਪ੍ਰਾਪਤੀ ਵਿਭਾਗ ਦੁਆਰਾ ਕੀਤੇ ਗਏ ਸਮਰਪਣ,
ਲਗਨ ਅਤੇ ਅਕਾਦਮਿਕ
ਉੱਤਮਤਾ ਨੂੰ ਦਰਸਾਉਂਦੀ ਹੈ। ਐਸ.ਡੀ.ਪੀ. ਸਭਾ (ਰਜਿਸਟਰਡ) ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ
ਸ਼੍ਰੀ ਬਲਰਾਜ ਕੁਮਾਰ ਭਸੀਨ, ਕਾਰਜਕਾਰੀ ਪ੍ਰਿੰਸੀਪਲ ਡਾ. ਰੰਜਨਾ ਸੂਦ ਅਤੇ
ਸਟਾਫ਼ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅਕਾਦਮਿਕ ਉੱਤਮਤਾ ਲਈ ਵਧਾਈ ਦਿੱਤੀ ਅਤੇ ਉਨ੍ਹਾਂ
ਦੇ ਭਵਿੱਖ ਦੇ ਯਤਨਾਂ ਵਿੱਚ ਨਿਰੰਤਰ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।