SDP Sabha & its Institutions Pays Homage to Late Sh. Om Parkash Gupta, Ex-M.L.A. (Three Times) and Ex-President of SDP Sabha
SDP Sabha & its Institutions paid tribute by garlanding the statue of the great freedom fighter, Late Sh. Om Parkash Gupta, a true mass leader who was elected M.L.A. thrice from Ludhiana East Constituency in 1977, 1980 and 1985. Late Sh. O.P. Gupta was the President of SDP Sabha (Regd.). His contribution towards education is well recognized in the history of SDP Institutions. He promoted activities for the welfare of students and helped needy and weaker sections of society.
On this occasion, Sh. Balraj Kumar Bhasin, President, SDP Sabha & its Educational Institutions; Mrs. Usha Kiran Bhasin; Sh. Ved Parkash Gupta; Sh. Vijay Inder Gupta; Sh. Sanjeev Gupta; Sh. Lekh Raj Arora (Vice-President); Sh. H.K. Chugh (General Secretary); Sh. Dhari Shah Singla; Sh. Deepak Kapoor; Sh. Parminder Mehta; Sh. Om Parkash Angrish; Sh. Arun Chaddha; Sh. Omkar Singla; Mr. Raghav Gupta; Mr. Sahil Gupta; Sh. Sumit Gupta; Mr. Vicky Gupta; Ms. Sugandha Gupta; Ms. Sunita Gupta; Ms. Chetna Gupta; Ms. Shama Gupta; baby Ira and baby Saya paid rich tribute to Late Sh. Om Parkash Gupta in the college campus.
Principals of all SDP Institutions, namely Dr. Ranjana Sood, Sh. Jasveer Chauhan, Dr. Sanjeev Bindra, Ms. Jinny Talwar, Ms. Mukta Sharma and college faculty members also paid homage to the great soul.All members recalled Late Sh. O.P. Gupta’s multifarious services to society and pledged to follow the footsteps of this visionary leade
एस.डी.पी सभा एवं इसके सभी संस्थानों ने दिवंगत श्री ओम प्रकाश गुप्ता, पूर्व विधायक (तीन बार) और एस.डी.पी सभा के पूर्व अध्यक्ष की पुण्यतिथि पर श्रद्धांजलि अर्पित की
एस.डी.पी सभा एवं इसके सभी संस्थानों ने महान स्वतंत्रता सेनानी स्वर्गीय श्री ओम प्रकाश गुप्ता की प्रतिमा पर माल्यार्पण कर श्रद्धांजलि अर्पित की, जो एक सच्चे जन नेता थे, जो 1977, 1980 और 1985 में लुधियाना पूर्व निर्वाचन क्षेत्र से तीन बार विधायक चुने गए थे। स्वर्गीय श्री ओ.पी गुप्ता एस.डी.पी सभा (पंजीकृत) के अध्यक्ष थे। शिक्षा के प्रति उनके योगदान को एस.डी.पी संस्थानों के इतिहास में अच्छी तरह से मान्यता प्राप्त है। उन्होंने छात्राओं के कल्याण के लिए गतिविधियों को बढ़ावा दिया और समाज के जरूरतमंद और कमजोर वर्गों की भी मदद की।
इस अवसर पर एस.डी.पी सभा एवं इसके सभी संस्थानों के सभाध्यक्ष श्री बलराज कुमार भसीन, श्रीमती उषा किरण भसीन, श्री वेद प्रकाश गुप्ता, श्री विजयेन्द्र गुप्ता , श्री संजीव गुप्ता, श्री लेख राज अरोड़ा ( उपाध्यक्ष), श्री एच.के. चुघ (महासचिव) , श्री धारी शाह सिंगला, श्री दीपक कपूर, श्री परमिंदर मेहता, श्री ओम प्रकाश एंग्रिश, श्री अरुण चड्ढा, श्री ओंकार सिंगला, श्री राघव गुप्ता, श्री साहिल गुप्ता, श्री सुमित गुप्ता, श्री विक्की गुप्ता , श्रीमती सुगंधा गुप्ता श्रीमती सुनीता गुप्ता, श्रीमती चेतना गुप्ता, श्रीमती शमा गुप्ता, कु. साया और कु.इरा ने कॉलेज परिसर में स्वर्गीय श्री ओम प्रकाश गुप्ता को भावभीनी श्रद्धांजलि अर्पित की।
ਐਸ.ਡੀ.ਪੀ. ਸਭਾ ਅਤੇ ਸਮੂਹ ਸੰਸਥਾਵਾਂ ਨੇ ਸਵਰਗੀ ਸ਼੍ਰੀ ਓਮ ਪ੍ਰਕਾਸ਼ ਗੁਪਤਾ, ਸਾਬਕਾ ਐਮ.ਐਲ.ਏ. ਅਤੇ ਐਸ.ਡੀ.ਪੀ. ਸਭਾ ਦੇ ਸਾਬਕਾ ਪ੍ਰਧਾਨ ਨੂੰ ਸ਼ਰਧਾਂਜਲੀ ਭੇਟ ਕੀਤੀ
ਐਸ.ਡੀ.ਪੀ. ਸਭਾ ਅਤੇ ਸਮੂਹ ਸੰਸਥਾਵਾਂ ਨੇ ਮਹਾਨ ਆਜ਼ਾਦੀ ਘੁਲਾਟੀਏ, ਸਵਰਗੀ ਸ਼੍ਰੀ ਓਮ ਪ੍ਰਕਾਸ਼ ਗੁਪਤਾ ਦੇ ਬੁੱਤ 'ਤੇ ਫੁੱਲ ਮਾਲਾ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ, ਜੋ ਇੱਕ ਸੱਚੇ ਜਨ ਨੇਤਾ ਸਨ ਜੋ 1977, 1980 ਅਤੇ 1985 ਵਿੱਚ ਲੁਧਿਆਣਾ ਪੂਰਬੀ ਚੋਣ ਹਲਕੇ ਤੋਂ ਤਿੰਨ ਵਾਰ ਐਮ.ਐਲ.ਏ. ਚੁਣੇ ਗਏ ਸਨ। ਸਵਰਗੀ ਸ਼੍ਰੀ ਓ.ਪੀ. ਗੁਪਤਾ ਐਸ.ਡੀ.ਪੀ. ਸਭਾ (ਰਜਿਸਟਰਡ) ਦੇ ਪ੍ਰਧਾਨ ਸਨ। ਸਿੱਖਿਆ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਐਸ.ਡੀ.ਪੀ ਸੰਸਥਾਵਾਂ ਦੇ ਇਤਿਹਾਸ ਵਿੱਚ ਚੰਗੀ ਤਰ੍ਹਾਂ ਮਾਨਤਾ ਪ੍ਰਾਪਤ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੀ ਭਲਾਈ ਲਈ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਸਮਾਜ ਦੇ ਲੋੜਵੰਦ ਅਤੇ ਕਮਜ਼ੋਰ ਵਰਗਾਂ ਦੀ ਮਦਦ ਕੀਤੀ।
ਇਸ ਮੌਕੇ, ਸ਼੍ਰੀ ਬਲਰਾਜ ਕੁਮਾਰ ਭਸੀਨ, ਪ੍ਰਧਾਨ, ਐਸ.ਡੀ.ਪੀ ਸਭਾ ਅਤੇ ਇਸ ਦੀਆਂ ਸਮੂਹ ਵਿਦਿਅਕ ਸੰਸਥਾਵਾਂ, ਸ਼੍ਰੀਮਤੀ ਊਸ਼ਾ ਕਿਰਨ ਭਸੀਨ, ਸ਼੍ਰੀ ਵੇਦ ਪ੍ਰਕਾਸ਼ ਗੁਪਤਾ, ਸ਼੍ਰੀ ਵਿਜੇ ਇੰਦਰ ਗੁਪਤਾ, ਸ਼੍ਰੀ ਸੰਜੀਵ ਗੁਪਤਾ, ਸ਼੍ਰੀ ਲੇਖ ਰਾਜ ਅਰੋੜਾ (ਉਪ-ਪ੍ਰਧਾਨ), ਸ਼੍ਰੀ ਐੱਚ.ਕੇ. ਚੁੱਘ (ਜਨਰਲ ਸਕੱਤਰ), ਸ਼੍ਰੀ ਧਾਰੀ ਸ਼ਾਹ ਸਿੰਗਲਾ, ਸ਼੍ਰੀ ਦੀਪਕ ਕਪੂਰ; ਸ਼੍ਰੀ ਪਰਮਿੰਦਰ ਮਹਿਤਾ, ਸ਼੍ਰੀ ਓਮ ਪ੍ਰਕਾਸ਼ ਅੰਗਰੀਸ਼, ਸ਼੍ਰੀ ਅਰੁਣ ਚੱਢਾ, ਸ਼੍ਰੀ ਓਮਕਾਰ ਸਿੰਗਲਾ, ਸ਼੍ਰੀ ਰਾਘਵ ਗੁਪਤਾ, ਸ਼੍ਰੀ ਸਾਹਿਲ ਗੁਪਤਾ, ਸ਼੍ਰੀ ਸੁਮਿਤ ਗੁਪਤਾ, ਸ਼੍ਰੀ ਵਿੱਕੀ ਗੁਪਤਾ, ਸ਼੍ਰੀਮਤੀ ਸੁਗੰਧਾ ਗੁਪਤਾ, ਸ਼੍ਰੀਮਤੀ ਸੁਨੀਤਾ ਗੁਪਤਾ, ਸ਼੍ਰੀਮਤੀ ਚੇਤਨਾ ਗੁਪਤਾ, ਸ਼੍ਰੀਮਤੀ ਸ਼ਮਾ ਗੁਪਤਾ, ਬੇਬੀ ਈਰਾ ਅਤੇ ਬੇਬੀ ਸਾਇਆ ਨੇ ਕਾਲਜ ਕੈਂਪਸ ਵਿੱਚ ਸਵਰਗੀ ਸ਼੍ਰੀ ਓਮ ਪ੍ਰਕਾਸ਼ ਗੁਪਤਾ ਨੂੰ ਸ਼ਰਧਾਂਜਲੀ ਭੇਟ ਕੀਤੀ।
ਸਾਰੇ ਐਸ.ਡੀ.ਪੀ ਸੰਸਥਾਵਾਂ ਦੇ ਪ੍ਰਿੰਸੀਪਲਾਂ, ਜਿਵੇਂ ਕਿ ਡਾ. ਰੰਜਨਾ ਸੂਦ, ਸ਼੍ਰੀ ਜਸਵੀਰ ਚੌਹਾਨ, ਡਾ. ਸੰਜੀਵ ਬਿੰਦਰਾ, ਸ਼੍ਰੀਮਤੀ ਜਿੰਨੀ ਤਲਵਾਰ, ਸ਼੍ਰੀਮਤੀ ਮੁਕਤਾ ਸ਼ਰਮਾ ਅਤੇ ਕਾਲਜ ਫੈਕਲਟੀ ਮੈਂਬਰਾਂ ਨੇ ਵੀ ਮਹਾਨ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ। ਸਾਰੇ ਮੈਂਬਰਾਂ ਨੇ ਸਵਰਗੀ ਸ਼੍ਰੀ ਓ.ਪੀ. ਗੁਪਤਾ ਦੀਆਂ ਸਮਾਜ ਪ੍ਰਤੀ ਬਹੁਪੱਖੀ ਸੇਵਾਵਾਂ ਨੂੰ ਯਾਦ ਕੀਤਾ ਅਤੇ ਇਸ ਦੂਰਦਰਸ਼ੀ ਨੇਤਾ ਦੇ ਨਕਸ਼ੇ-ਕਦਮਾਂ 'ਤੇ ਚੱਲਣ ਦਾ ਪ੍ਰਣ ਲਿਆ।