SDP College for Women Successfully Concludes Thirty Day Free Summer Camp with a Grand Showcase of Skills

SDP College for Women Successfully Concludes 30-Day Free Summer Camp with a Grand Showcase of Skills

 

Under the sole inspiration of Sh. Balraj Kumar Bhasin, President, SDP Sabha (Regd.) and College Managing Committee, the 30-Day Free Summer Camp at SDP College for Women, Ludhiana was successfully concluded with a vibrant showcase of learning, creativity, and skill development. The concluding day featured PowerPoint presentations prepared by the students, a makeup demonstration, fun-filled indoor games and literary activities, enabling participants to exhibit the knowledge and skills acquired during the camp. The programme culminated in a felicitation ceremony, where all participants were awarded Certificates of Participation. Dr. Ranjana Sood, Offg. Principal, congratulated the students on the successful completion of the camp and appreciated the dedicated efforts of the faculty members and organising departments in making the month-long initiative a grand success. She encouraged the participants to continue nurturing the skills and confidence gained during the camp..



एसडीपी कॉलेज फॉर विमेन ने हुनर ​​के शानदार प्रदर्शन के साथ 30-दिन का फ़्री समर कैंप सफलतापूर्वक पूरा किया

 

एसडीपी  सभा (रजि.) और कॉलेज मैनेजिंग कमिटी के सभाध्यक्ष श्री बलराज कुमार भसीन की प्रेरणा से, एसडीपी  कॉलेज फॉर विमेन, लुधियाना में 30-दिन का फ़्री समर कैंप सफलतापूर्वक संपन्न हुआ। इस कैंप में क्रिएटिविटी और स्किल डेवलपमेंट का शानदार प्रदर्शन देखने को मिला। आखिरी दिन छात्राओं ने पावरपॉइंट प्रेजेंटेशन, मेकअप का डेमो और मज़ेदार इनडोर गेम्स व साहित्यिक गतिविधियों में हिस्सा लिया, जिससे वे कैंप के दौरान सीखी गई जानकारी और हुनर ​​को दिखा सके। कार्यक्रम का समापन सम्मान समारोह के साथ हुआ, जिसमें सभी प्रतिभागियों को भागीदारी का सर्टिफिकेट दिया गया। कार्यकारिणी प्रिंसिपल डॉ. रंजना सूद ने कैंप के सफल समापन पर छात्राओं को बधाई दी और इस महीने भर चलने वाले कार्यक्रम को शानदार सफलता दिलाने में संकाय सदस्यों और आयोजन करने वाले विभागों की समर्पित कोशिशों की तारीफ़ की। उन्होंने प्रतिभागियों को कैंप के दौरान मिले हुनर ​​और आत्मविश्वास को आगे भी बनाए रखने के लिए प्रोत्साहित किया।  




ਐਸ.ਡੀ.ਪੀ. ਕਾਲਜ ਫਾਰ ਵੂਮੈਨ ਵੱਲੋਂ ਹੁਨਰਾਂ ਦੀ ਸ਼ਾਨਦਾਰ ਪੇਸ਼ਕਾਰੀ ਨਾਲ 30 ਦਿਨਾਂ ਦਾ ਮੁਫ਼ਤ ਸਮਰ ਕੈਂਪ ਸਫਲਤਾਪੂਰਵਕ ਸੰਪੰਨ

ਐਸ.ਡੀ.ਪੀ. ਸਭਾ (ਰਜਿ.) ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਬਲਰਾਜ ਕੁਮਾਰ ਭਸੀਨ ਜੀ ਦੀ ਪ੍ਰੇਰਣਾ ਸਦਕਾ ਐਸ.ਡੀ.ਪੀ. ਕਾਲਜ ਫਾਰ ਵੂਮੈਨ, ਲੁਧਿਆਣਾ ਵਿਖੇ ਆਯੋਜਿਤ 30 ਦਿਨਾਂ ਦਾ ਮੁਫ਼ਤ ਸਮਰ ਕੈਂਪ ਸਫਲਤਾਪੂਰਵਕ ਸੰਪੰਨ ਹੋਇਆ। ਇਸ ਕੈਂਪ ਦੌਰਾਨ ਵਿਦਿਆਰਥਣਾਂ ਦੀ ਸਿਰਜਣਾਤਮਕਤਾ ਅਤੇ ਹੁਨਰ ਵਿਕਾਸ ਦੀ ਸ਼ਾਨਦਾਰ ਝਲਕ ਦੇਖਣ ਨੂੰ ਮਿਲੀ। ਕੈਂਪ ਦੇ ਆਖਰੀ ਦਿਨ ਵਿਦਿਆਰਥਣਾਂ ਨੇ ਪਾਵਰਪੌਇੰਟ ਪ੍ਰਜ਼ੈਂਟੇਸ਼ਨਾਂ, ਮੇਕਅੱਪ ਡੈਮੋ, ਮਨੋਰੰਜਕ ਇਨਡੋਰ ਖੇਡਾਂ ਅਤੇ ਸਾਹਿਤਕ ਗਤੀਵਿਧੀਆਂ ਵਿੱਚ ਭਾਗ ਲਿਆ ਅਤੇ ਕੈਂਪ ਦੌਰਾਨ ਹਾਸਲ ਕੀਤੇ ਗਿਆਨ ਅਤੇ ਹੁਨਰਾਂ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦਾ ਸਮਾਪਨ ਸਨਮਾਨ ਸਮਾਰੋਹ ਨਾਲ ਹੋਇਆ, ਜਿਸ ਵਿੱਚ ਸਾਰੇ ਭਾਗੀਦਾਰਾਂ ਨੂੰ ਭਾਗੀਦਾਰੀ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਕਾਰਜਕਾਰੀ ਪ੍ਰਿੰਸੀਪਲ ਡਾ. ਰੰਜਨਾ ਸੂਦ ਨੇ ਕੈਂਪ ਦੀ ਸਫਲ ਸਮਾਪਤੀ 'ਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਇਸ ਮਹੀਨੇ ਭਰ ਚੱਲੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸੰਕਾਇਕ ਮੈਂਬਰਾਂ ਅਤੇ ਆਯੋਜਕ ਵਿਭਾਗਾਂ ਦੇ ਸਮਰਪਿਤ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਕੈਂਪ ਦੌਰਾਨ ਪ੍ਰਾਪਤ ਕੀਤੇ ਹੁਨਰਾਂ ਅਤੇ ਆਤਮ-ਵਿਸ਼ਵਾਸ ਨੂੰ ਆਪਣੇ ਜੀਵਨ ਵਿੱਚ ਅੱਗੇ ਵੀ ਨਿਖਾਰਦੇ ਰਹਿਣ ਲਈ ਪ੍ਰੇਰਿਤ ਕੀਤਾ।