SDP College for Women Organizes Online Poem Recitation Activity on the Occasion of Shiv Kumar Batalvi Birth Anniversary

S.D.P. College for Women Organizes Online Poem Recitation Activity on the Occasion of Shiv Kumar Batalvi's Birth Anniversary

 

Under the visionary guidance of Sh. Balraj Kumar Bhasin, President, S.D.P. Sabha (Regd.) and the College Managing Committee, the Department of Punjabi, S.D.P. College for Women, organized an online Poem Recitation activity to commemorate the birth anniversary of the renowned Punjabi poet Shiv Kumar Batalvi. As the activity was conducted online, students enthusiastically participated by recording videos of themselves reciting poems written by Shiv Kumar Batalvi and showcased their appreciation for his remarkable contribution to Punjabi literature. Dr. Ranjana Sood, Offg. Principal, appreciated the efforts of the Department of Punjabi for successfully organizing the online activity and encouraged the students to remain connected with the Punjabi language, literature, and the rich cultural heritage of Punjab.


ਐਸ.ਡੀ.ਪੀ. ਕਾਲਜ ਫਾਰ ਵੂਮੈਨ ਨੇ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਵਸ ਮੌਕੇ ਔਨਲਾਈਨ ਕਵਿਤਾ ਪਾਠ ਗਤੀਵਿਧੀ ਦਾ ਆਯੋਜਨ ਕੀਤਾ

ਐਸ.ਡੀ.ਪੀ. ਸਭਾ (ਰਜਿਸਟਰਡ) ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਬਲਰਾਜ ਕੁਮਾਰ ਭਸੀਨ ਦੀ ਪ੍ਰੇਰਨਾ ਹੇਠ, ਐਸ.ਡੀ.ਪੀ. ਕਾਲਜ ਵਿੱਚ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਵਸ ਮੌਕੇ ਪੰਜਾਬੀ ਵਿਭਾਗ ਵੱਲੋਂ ਕਵਿਤਾ ਪਾਠ ਗਤੀਵਿਧੀ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸ਼ਿਵ ਕੁਮਾਰ ਬਟਾਲਵੀ ਦੀਆਂ ਕਵਿਤਾਵਾਂ ਸੁਣਾ ਕੇ ਉਨ੍ਹਾਂ ਦੀ ਸਾਹਿਤਕ ਵਿਰਾਸਤ ਨੂੰ ਯਾਦ ਕੀਤਾ। ਕਾਰਜਕਾਰੀ ਪ੍ਰਿੰਸੀਪਲ ਡਾ. ਰੰਜਨਾ ਸੂਦ ਨੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਪੰਜਾਬੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ ਅਤੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਗਤੀਵਿਧੀ ਨੇ ਵਿਦਿਆਰਥੀਆਂ ਵਿੱਚ ਪੰਜਾਬੀ ਸਾਹਿਤ ਪ੍ਰਤੀ ਦਿਲਚਸਪੀ ਅਤੇ ਸਤਿਕਾਰ ਨੂੰ ਹੋਰ ਵਧਾਇਆ।

एस.डी.पी कॉलेज फॉर विमेन ने शिव कुमार बटालवी की जयंती पर ऑनलाइन कविता पाठ कार्यक्रम आयोजित किया

 

एस.डी.पी. सभा (रजिस्टर्ड) और कॉलेज मैनेजिंग कमेटी के सभाध्यक्ष श्री बलराज कुमार भसीन के दूरदर्शी मार्गदर्शन में, एस.डी.पी.कॉलेज फॉर विमेन के पंजाबी विभाग ने मशहूर पंजाबी कवि शिव कुमार बटालवी की जयंती मनाने के लिए एक ऑनलाइन कविता पाठ कार्यक्रम आयोजित किया। चूंकि यह कार्यक्रम ऑनलाइन आयोजित किया गया था, इसलिए छात्राओं ने पूरे उत्साह के साथ इसमें हिस्सा लिया। उन्होंने शिव कुमार बटालवी की लिखी कविताओं का पाठ करते हुए अपने वीडियो रिकॉर्ड किए और पंजाबी साहित्य में उनके शानदार योगदान के प्रति अपना सम्मान व्यक्त किया। कार्यकारिणी प्रिंसिपल डॉ. रंजना सूद ने इस ऑनलाइन कार्यक्रम को सफलतापूर्वक आयोजित करने के लिए पंजाबी विभाग के प्रयासों की सराहना की और छात्राओं को पंजाबी भाषा, साहित्य और पंजाब की समृद्ध सांस्कृतिक विरासत से जुड़े रहने के लिए प्रोत्साहित किया।