S.D.P College for Women
Celebrates Janmashtami in an Atmosphere of Devotion and Joy
Under the guidence of Shri Balraj Kumar Bhasin, President, SDP Sabha (Registered), the Hindi and
Music Departments of SDP College for Women, Ludhiana jointly celebrated Shri
Krishna Janmashtami with great enthusiasm and joy.
On this occasion, the students added charm to the
celebration through soulful bhajan singing and captivating dance performances.
Their presentations beautifully reflected devotion towards Lord Krishna and
showcased the richness of Indian culture.
Officiating Principal Mrs. Neelkamal appreciated
the efforts of the students and stated that such cultural programmes play an
important role in connecting students with their rich cultural heritage and
traditions.
भक्ति और उल्लास के रंग में रंगा एस.डी.पी. कॉलेज फॉर विमैन का जन्माष्टमी उत्सव
एस.डी .पी सभा (पंजीकृत) और कॉलेज प्रबंधक समिति के
सभाध्यक्ष श्री बलराज कुमार भसीन की प्रेरणा से एस.डी.पी. कॉलेज फॉर विमैन, लुधियाना के हिंदी एवं संगीत विभाग द्वारा संयुक्त रूप से श्रीकृष्ण जन्माष्टमी उत्सव हर्षोल्लास के साथ मनाया गया।
इस अवसर पर छात्राओं ने भजन गायन एवं मनमोहक नृत्य प्रस्तुतियां देकर कार्यक्रम में चार चाँद लगा दिए। प्रस्तुतियों के माध्यम से भगवान श्रीकृष्ण के प्रति श्रद्धा एवं भारतीय संस्कृति की सुंदर झलक प्रस्तुत की गई।
कार्यकारिणी प्राचार्या श्रीमती नीलकमल ने छात्राओं के प्रयासों की सराहना करते हुए कहा कि ऐसे सांस्कृतिक आयोजन विद्यार्थियों को अपनी समृद्ध संस्कृति एवं परंपराओं से जोड़ने में महत्वपूर्ण भूमिका निभाते हैं।
ਐਸ.ਡੀ.ਪੀ. ਕਾਲਜ ਫ਼ਾਰ
ਵੂਮੈਨ ਵਿੱਚ ਜਨਮਾਸ਼ਟਮੀ ਮਹੋਤਸਵ ਭਗਤੀ ਤੇ ਉਤਸ਼ਾਹ ਨਾਲ ਮਨਾਇਆ ਗਿਆ
ਐਸ.ਡੀ.ਪੀ. ਸਭਾ( ਪੰਜੀਕ੍ਰਿਤ) ਕਾਲਜ ਪ੍ਰਬੰਧਕ ਕਮੇਟੀ ਦੇ ਸਭਾ ਪ੍ਰਧਾਨ
ਸ਼੍ਰੀ ਬਲਰਾਜ ਕੁਮਾਰ ਭਸੀਨ ਦੀ ਪ੍ਰੇਰਣਾ ਨਾਲ ,ਐਸ.ਡੀ.ਪੀ. ਕਾਲਜ
ਫਾਰ ਵੁਮੈਨ, ਲੁਧਿਆਣਾ ਦੇ ਹਿੰਦੀ ਅਤੇ ਸੰਗੀਤ ਵਿਭਾਗ ਵੱਲੋਂ ਸਾਂਝੇ
ਤੌਰ 'ਤੇ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਉਤਸਵ ਬੜੇ ਉਤਸ਼ਾਹ ਨਾਲ
ਮਨਾਇਆ ਗਿਆ।
ਇਸ ਮੌਕੇ ਤੇ ਵਿਦਿਆਰਥਣਾਂ ਨੇ
ਭਜਨ ਗਾਇਨ ਅਤੇ ਮਨਮੋਹਕ ਨ੍ਰਿਤ ਪੇਸ਼ਕਾਰੀਆਂ ਰਾਹੀਂ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ। ਇਨ੍ਹਾਂ ਪੇਸ਼ਕਾਰੀਆਂ
ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਪ੍ਰਤੀ ਸ਼ਰਧਾ ਅਤੇ ਭਾਰਤੀ ਸੰਸਕ੍ਰਿਤੀ ਦੀ ਸੁੰਦਰ ਝਲਕ ਦੇਖਣ ਨੂੰ ਮਿਲੀ।
ਕਾਰਜਕਾਰੀ ਪ੍ਰਿੰਸੀਪਲ
ਸ਼੍ਰੀਮਤੀ ਨੀਲਕਮਲ ਨੇ ਵਿਦਿਆਰਥਣਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸੱਭਿਆਚਾਰਕ
ਸਮਾਗਮ ਵਿਦਿਆਰਥੀਆਂ ਨੂੰ ਆਪਣੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ
ਨਿਭਾਉਂਦੇ ਹਨ।