SDP College Students Bring Glory to the College
SDP College Students Bring Glory to the College
Students performed exceptionally well in the B.A. B.Ed. 6th-semester examination results declared by Panjab University. Kashish secured the first position in the college, while Nikita Kumari and Amarjit secured the second and third positions, respectively. Mr. Balraj Kumar Bhasin, President of SDP Sabha, and Dr. Ranjana Sood, officiating Principal, commended the students' hard work and the sincere efforts of the teaching staff, noting that the students had brought honor to the college by achieving such outstanding results. They also extended their best wishes to all B.A. B.Ed. 6th -semester students for their future endeavors.
एस.डी.पी कॉलेज के छात्रों ने कॉलेज का नाम रोशन किया
पंजाब यूनिवर्सिटी द्वारा घोषित बी.ए. बी.एड. छठे सेमेस्टर की परीक्षा के नतीजों में छात्रों ने बहुत अच्छा प्रदर्शन किया। कॉलेज में कशिश ने पहला स्थान हासिल किया, जबकि निकिता कुमारी और अमरजीत ने क्रमशः दूसरा और तीसरा स्थान प्राप्त किया। एस.डी.पी सभा के प्रेसिडेंट श्री बलराज कुमार भसीन और कार्यवाहक प्रिंसिपल डॉ. रंजना सूद ने छात्रों की कड़ी मेहनत और टीचिंग स्टाफ़ की सच्ची कोशिशों की तारीफ़ की। उन्होंने कहा कि इतने शानदार नतीजे लाकर छात्रों ने कॉलेज का मान बढ़ाया है। उन्होंने बी.ए. बी.एड. छठे सेमेस्टर के सभी छात्रों को उनके भविष्य के प्रयासों के लिए शुभकामनाएँ भी दीं।
 ਐਸ.ਡੀ.ਪੀ. ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਦਾ ਨਾਮ ਰੌਸ਼ਨ ਕੀਤਾ
ਪੰਜਾਬ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀ.ਏ.ਬੀ.ਐੱਡ. 6th ਸਮੈਸਟਰ ਦੇ ਪ੍ਰੀਖਿਆ ਨਤੀਜਿਆਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਸ਼ਿਸ਼ ਨੇ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਨਿਕਿਤਾ ਕੁਮਾਰੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਅਮਰਜੀਤ ਨੇ ਕਾਲਜ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਐਸ.ਡੀ.ਪੀ. ਸਭਾ ਦੇ ਪ੍ਰਧਾਨ ਸ਼੍ਰੀ ਬਲਰਾਜ ਕੁਮਾਰ ਭਸੀਨ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਰੰਜਨਾ ਸੂਦ ਨੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਟੀਚਿੰਗ ਸਟਾਫ਼ ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਨੇ ਬੀ.ਏ.ਬੀ.ਐੱਡ. 6th ਸਮੈਸਟਰ ਦੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।