SDP College Students Bring Glory to the College University Exam
SDP College Students Bring Glory to the College
 
Students performed exceptionally well in the B.Com 2nd semester examination results declared by Panjab University. Gunjan Prajapati secured 14th position in panjab university and first position in the college, while Bhumika Lehri and Kalyani secured the second and third positions, respectively. Mr. Balraj Kumar Bhasin, President of SDP Sabha, and Dr. Ranjana Sood, officiating Principal, commended the students' hard work and the sincere efforts of the teaching staff, noting that the students had brought honour to the college by achieving such outstanding results. They also extended their best wishes to all B.Com 2nd -semester students for their future endeavors.


एस .डी .पी कालेज फार विमैन के छात्रों ने कॉलेज का नाम रोशन किया

 

पंजाब यूनिवर्सिटी द्वारा घोषित  बी.कॉम द्वितीय सेमेस्टर के परीक्षा परिणामों में छात्रों ने बहुत अच्छा प्रदर्शन किया। कु. गुंजन प्रजापति ने पंजाब यूनिवर्सिटी में 14वीं और कॉलेज में पहली पोजीशन हासिल की, जबकि कु. भूमिका लेहरी और कु. कल्याणी ने क्रमशः दूसरी और तीसरी पोजीशन हासिल की। एस.डी .पी सभा (पंजीकृत) और कॉलेज प्रबंधक समिति के सभाध्यक्ष श्री बलराज कुमार भसीन और कार्यकारिणी प्राचार्या डॉ. रंजना सूद ने छात्रों की कड़ी मेहनत और टीचिंग स्टाफ की सच्ची कोशिशों की सराहना की। उन्होंने कहा कि इतने शानदार नतीजे लाकर छात्रों ने कॉलेज का मान बढ़ाया है। उन्होंने बी.कॉम दूसरे सेमेस्टर के सभी छात्रों को उनके भविष्य के प्रयासों के लिए शुभकामनाएं  दीं।

ਐਸ.ਡੀ.ਪੀ. ਕਾਲਜ ਦੀ ਵਿਦਿਆਰਥਣਾਂ ਨੇ ਕਾਲਜ ਦਾ ਨਾਮ ਰੌਸ਼ਨ ਕੀਤਾ

 

ਪੰਜਾਬ ਯੂਨੀਵਰਸਿਟੀ ਵੱਲੋਂ ਐਲਾਨੇ ਬੀ.ਕਾਮ. ਦੂਜੇ ਸਮੈਸਟਰ ਦੇ ਪ੍ਰੀਖਿਆ ਨਤੀਜਿਆਂ ਵਿੱਚ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗੁੰਜਨ ਪ੍ਰਜਾਪਤੀ ਨੇ ਪੰਜਾਬ ਯੂਨੀਵਰਸਿਟੀ ਵਿੱਚ 14ਵਾਂ ਸਥਾਨ ਅਤੇ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਭੂਮਿਕਾ ਲਹਿਰੀ ਅਤੇ ਕਲਿਆਣੀ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਐਸ.ਡੀ.ਪੀ. ਸਭਾ ਦੇ ਪ੍ਰਧਾਨ ਸ਼੍ਰੀ ਬਲਰਾਜ ਕੁਮਾਰ ਭਸੀਨ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਰੰਜਨਾ ਸੂਦ ਨੇ ਵਿਦਿਆਰਥਣਾਂ ਦੀ ਮਿਹਨਤ ਅਤੇ ਅਧਿਆਪਕ ਵਰਗ ਦੇ ਇਮਾਨਦਾਰ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇੰਨੇ ਸ਼ਾਨਦਾਰ ਨਤੀਜੇ ਹਾਸਲ ਕਰਕੇ ਵਿਦਿਆਰਥਣਾਂ ਨੇ ਕਾਲਜ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਸਾਰੇ ਬੀ.ਕਾਮ. ਦੂਜੇ ਸਮੈਸਟਰ ਦੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ  ਦਿੱਤੀਆਂ।