SDP College for Women Celebrates Shaheed Bhagat Singh Birth Anniversary with Great Devotion

SDP College for Women Celebrates Shaheed Bhagat Singh’s Birth Anniversary

                                                            with Great Devotion

 

Under the sole inspiration of Sh Balraj Kumar Bhasin, President, SDP Sabha and College Managing Committee, the birth anniversary of Shaheed Bhagat Singh: A Legacy of Revolutionary Thought and Nationalism was celebrated by the department of Social Sciences and Education. Dr. Ranjana Sood, Officiating Principal presided over the occasion. She was accorded a warm welcome by the faculty members of Social Sciences,Education & NSS Department. To mark the day, a skit was performed by the students highlighting the significance of Bhagat Singh’s inspirational and legendry life that infused the idea of revolution and patriotism in the hearts of the audience. The skit also portrayed the dangerous consequences of excessive usage of mobile phones and negative impacts of drugs on individuals and their families. All the faculty members and students attended the event enthusiastically. Dr. Ranjana Sood, Officiating Principal, remembered the real heroes of India and further urged the students to refrain from misusing mobile phones and abstain from any drug related activity. She applauded the efforts done by the Department of Social Sciences, Department of Education & NSS volunteers.


ਐੱਸ.ਡੀ.ਪੀ. ਕਾਲਜ ਫਾਰ ਵੂਮੈਨ, ਲੁਧਿਆਣਾ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੀ ਜਯੰਤੀ ਮਨਾਈ ਗਈ

 

ਐਸ.ਡੀ.ਪੀ. ਸਭਾ (ਰਜਿ.) ਦੇ ਪ੍ਰਧਾਨ ਸ੍ਰੀ ਬਲਰਾਜ ਕੁਮਾਰ ਭਸੀਨ ਅਤੇ ਕਾਲਜ ਪ੍ਰਬੰਧਕ ਕਮੇਟੀ ਦੀ ਯੋਗ ਅਗਵਾਈ ਹੇਠ, ਐਸ.ਡੀ.ਪੀ. ਕਾਲਜ ਫਾਰ ਵੂਮੈਨ ਲੁਧਿਆਣਾ ਦੇ ਸੋਸ਼ਲ ਸਾਇੰਸਿਜ਼ ਵਿਭਾਗ ਅਤੇ ਬੀ.ਏ. ਬੀ.ਐੱਡ. ਵਿਭਾਗ ਨੇ ਐੱਨ.ਐੱਸ.ਐੱਸ. ਯੂਨਿਟਾਂ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਜਯੰਤੀ ਬੜੇ ਉਤਸ਼ਾਹ ਨਾਲ ਮਨਾਈ। ਇਸ ਮੌਕੇ 'ਤੇ ਵਿਦਿਆਰਥੀਆਂ ਅਤੇ ਐੱਨ.ਐੱਸ.ਐੱਸ. ਵਲੰਟੀਅਰਾਂ ਵੱਲੋਂ ਇੱਕ ਪ੍ਰੇਰਨਾਦਾਇਕ ਸਕਿੱਟ ਪੇਸ਼ ਕੀਤੀ ਗਈ। ਇਸ ਸਕਿੱਟ ਰਾਹੀਂ ਵਿਦਿਆਰਥਣਾਂ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਦਿਖਾਏ ਹੋਏ ਆਦਰਸ਼ ਮਾਰਗ 'ਤੇ ਚੱਲਣ ਦਾ ਸੁਨੇਹਾ ਦਿੱਤਾ ਅਤੇ ਆਪਣਾ ਜੀਵਨ ਨੂੰ ਆਦਰਸ਼ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਪੇਸ਼ਕਾਰੀ ਨੇ ਵਿਦਿਆਰਥਣਾਂ ਨੂੰ ਨਿਰਸਵਾਰਥ ਸੇਵਾ, ਕੁਰਬਾਨੀ ਅਤੇ ਇਮਾਨਦਾਰੀ ਨਾਲ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਜਾਗਰੂਕ ਕੀਤਾ। ਕਾਰਜਕਾਰੀ ਪ੍ਰਿੰਸੀਪਲ ਡਾ. ਰੰਜਨਾ ਸੂਦ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫਸਰਾਂ ਦੇ ਇਸ ਸਾਰਥਕ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਵਿਦਿਆਰਥਣਾਂ ਨੂੰ ਸ਼ਹੀਦ ਭਗਤ ਸਿੰਘ ਜੀ ਦੀਆਂ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ।  

           एस.डी.पी. कॉलेज फॉर विमैन ने एक एक्ट प्ले के ज़रिए शहीद भगत सिंह की जयंती मनाई

 

 एस.डी .पी सभा (पंजीकृत) और कॉलेज प्रबंधक समिति के सभाध्यक्ष श्री बलराज कुमार भसीन की प्रेरणा से  सोशल साइंस विभाग, एन.एस.एस विभाग और बी.ए.बी.एड. विभाग ने महान स्वतंत्रता सेनानी और क्रांतिकारी शहीद-ए-आज़म भगत सिंह की जयंती बड़े सम्मान और देशभक्त जोश के साथ मनाई। भारत की आज़ादी की लड़ाई में उनके बेमिसाल साहस, बलिदान और योगदान को सम्मान देने के लिए, कॉलेज ने शहीद भगत सिंह के जीवन, आदर्शों, क्रांतिकारी भावना और सबसे बड़े बलिदान को दिखाते हुए एक वन-एक्ट प्ले का आयोजन किया।

इस थिएटर शो ने भगत सिंह के शानदार सफ़र को ज़िंदा कर दिया और देश के लिए उनके पक्के इरादे को दिखाया। दमदार डायलॉग और असरदार परफॉर्मेंस के ज़रिए, छात्राओं ने उनकी ज़िंदगी के खास किस्से दिखाए और उन आदर्शों को पेश किया जिनसे उन्हें भारत की आज़ादी के लिए खुद को पूरी तरह से समर्पित करने की प्रेरणा मिली।

नाटक में खास तौर पर भगत सिंह की हिम्मत, देशभक्ति, पक्के इरादे, निडरता और देश की आज़ादी के लिए अपनी जान कुर्बान करने की इच्छा पर ज़ोर दिया गया। कार्यकारिणी प्राचार्या डॉ. रंजना सूद ने

           शहीद भगत सिंह के इस पर्व को मनाने के लिए छात्राओं की सराहना की तथा उन्हें भगत सिंह के

          आदर्शों एवं मूल्यों को अपने जीवन में अपनाने के लिए प्रेरित किया।