SDP College for Women Celebrates World Food Day with Health on a Plate Colourful Healthy Recipes

S.D.P. College for Women Celebrates World Food Day with “Health on a Plate: Colourful Healthy Recipes"

Under the inspiration of Sh. Balraj Kumar Bhasin, President, S.D.P. Sabha (Regd.) and College Managing Committee, the Department of Home Science, S.D.P. College for Women, Ludhiana, organised a cooking competition on World Food Day on the theme “Health on a Plate: Colourful Healthy Recipes.” Students prepared colourful and nutritious dishes using fresh ingredients, promoting awareness about balanced nutrition and healthy eating habits. Alisha (+ 1 Arts) secured the first position, Prabhjot Kaur (B.A 1st Year) and Anamika (+1 Arts) jointly secured the second, and Nandini  (B.A. 3rd Year) secured the third position. Dr. Ranjana Sood, Offg. Principal, congratulated the winners, appreciated the participants’ creativity, and lauded the Department of Home Science for organising the activity. The winners were presented with certificates of appreciation.

एस.डी.पी. कॉलेज फॉर विमैन में ‘एक थाली में स्वास्थ्य के रंग’ थीम के साथ मनाया गया विश्व खाद्य दिवस ।
एस.डी .पी सभा (पंजीकृत) और कॉलेज प्रबंधक समिति के सभाध्यक्ष श्री बलराज कुमार भसीन की प्रेरणा से, लुधियाना स्थित एस.डी.पी. कॉलेज फॉर विमैन के गृह विज्ञान विभाग ने विश्व खाद्य दिवस के अवसर पर "एक थाली में स्वास्थ्य के रंग विषय पर एक प्रतियोगिता का आयोजन किया। छात्राओं ने ताजी सामग्रियों का उपयोग करके रंग-बिरंगे और पौष्टिक व्यंजन तैयार किए, जिससे संतुलित पोषण और स्वस्थ खान-पान की आदतों के प्रति जागरूकता को बढ़ावा मिला। अलीशा (11वीं आर्ट्स) ने प्रथम स्थान प्राप्त किया, प्रभजोत कौर (बी.ए. प्रथम वर्ष) और अनामिका (11वीं आर्ट्स) ने संयुक्त रूप से दूसरा स्थान प्राप्त किया और नंदिनी (बी.ए. तृतीय वर्ष) ने तीसरा स्थान प्राप्त किया। कार्यकारिणी प्राचार्या डॉ. रंजना सूद ने विजेताओं को बधाई दी, प्रतिभागियों की रचनात्मकता की सराहना की और इस आयोजन के लिए गृह विज्ञान विभाग की प्रशंसा की। विजेताओं को प्रशंसा पत्र प्रदान किए गए।

 ਐਸ.ਡੀ.ਪੀ. ਕਾਲਜ ਫਾਰ ਵੂਮੈਨ ਨੇ "ਪਲੇਟ 'ਤੇ ਸਿਹਤ: ਰੰਗੀਨ ਸਿਹਤਮੰਦ ਪਕਵਾਨਾਂ" ਨਾਲ ਵਿਸ਼ਵ ਭੋਜਨ ਦਿਵਸ ਮਨਾਇਆ

         

ਐਸ.ਡੀ.ਪੀ. ਸਭਾ (ਰਜਿ.) ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਬਲਰਾਜ ਕੁਮਾਰ ਭਸੀਨ ਦੀ ਪ੍ਰੇਰਨਾ ਸਦਕਾ, ਐਸ.ਡੀ.ਪੀ. ਕਾਲਜ ਫਾਰ ਵੂਮੈਨ, ਲੁਧਿਆਣਾ ਦੇ ਗ੍ਰਹਿ ਵਿਗਿਆਨ ਵਿਭਾਗ ਵੱਲੋਂ ਵਿਸ਼ਵ ਭੋਜਨ ਦਿਵਸ ਮੌਕੇ “ਥਾਲੀ ਵਿੱਚ ਸਿਹਤ: ਰੰਗ-ਬਿਰੰਗੇ ਸਿਹਤਮੰਦ ਪਕਵਾਨ” ਵਿਸ਼ੇ 'ਤੇ ਇੱਕ ਖਾਣਾ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਵਿਦਿਆਰਥਣਾਂ ਨੇ ਤਾਜ਼ਾ ਸਮੱਗਰੀ ਦੀ ਵਰਤੋਂ ਕਰਕੇ ਰੰਗ-ਬਿਰੰਗੇ ਅਤੇ ਪੌਸ਼ਟਿਕ ਪਕਵਾਨ ਤਿਆਰ ਕੀਤੇ, ਜਿਸ ਰਾਹੀਂ ਸੰਤੁਲਿਤ ਪੋਸ਼ਣ ਅਤੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਬਾਰੇ ਜਾਗਰੂਕਤਾ ਫੈਲਾਈ ਗਈ। ਇਸ ਮੁਕਾਬਲੇ ਵਿੱਚ ਅਲੀਸ਼ਾ (11 ਆਰਟਸ) ਨੇ ਪਹਿਲਾ ਸਥਾਨ, ਪ੍ਰਭਜੋਤ ਕੌਰ (ਬੀ.ਏ. 1 ਸਾਲ) ਅਤੇ ਅਨਾਮਿਕਾ (11 ਆਰਟਸ) ਨੇ ਸਾਂਝੇ ਤੌਰ 'ਤੇ ਦੂਜਾ ਸਥਾਨ ਅਤੇ ਨੰਦਿਨੀ (ਬੀ.ਏ. 3 ਸਾਲ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਰੰਜਨਾ ਸੂਦ ਨੇ ਜੇਤੂਆਂ ਨੂੰ ਵਧਾਈ ਦਿੱਤੀ, ਭਾਗ ਲੈਣ ਵਾਲੀਆਂ ਵਿਦਿਆਰਥਣਾਂ ਦੀ ਸਿਰਜਣਾਤਮਕਤਾ ਦੀ ਸ਼ਲਾਘਾ ਕੀਤੀ ਅਤੇ ਇਸ ਗਤੀਵਿਧੀ ਦੇ ਆਯੋਜਨ ਲਈ ਗ੍ਰਹਿ ਵਿਗਿਆਨ ਵਿਭਾਗ ਦੀ ਪ੍ਰਸ਼ੰਸਾ ਕੀਤੀ। ਜੇਤੂਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।