SDP College for Women Students Shine in B.A. Semester I (FYUP) Examinations
It is a matter of immense pride for SDP College for Women, Ludhiana, that its students have performed exceptionally well in the B.A. Semester I (FYUP) examinations conducted by Panjab University, Chandigarh in December 2025. Vidushi and Sakshi jointly secured the first position in college, while Taranjeet Kaur bagged the second position. Veena secured the third position in college, bringing further laurels to the institution. The meritorious students attributed their success to the constant encouragement and support of their families and the untiring efforts of the departmental staff. Sh. Balraj Kumar Bhasin, President, SDP Sabha (Regd.) & College Managing Committee, Dr. Ranjana Sood, Officiating Principal, and staff members congratulated the students on their remarkable achievement and extended their best wishes for continued success in their future endeavours.
एस.डी.पी. कॉलेज फॉर वूमेन, लुधियाना के लिए यह अत्यंत गर्व का विषय है कि उसकी छात्राओं ने पंजाब विश्वविद्यालय, चंडीगढ़ द्वारा आयोजित बी.ए. प्रथम सेमेस्टर (एफ.वाई.यू.पी.) परीक्षाओं (दिसंबर 2025) में शानदार प्रदर्शन किया है। विदुषी एवं साक्षी (दृष्टिबाधित) ने संयुक्त रूप से कॉलेज में प्रथम स्थान प्राप्त किया। तरनजीत कौर ने द्वितीय स्थान हासिल किया, जबकि वीना ने कॉलेज में तृतीय स्थान प्राप्त कर संस्थान का नाम गौरवान्वित किया। मेधावी छात्राओं ने अपनी सफलता का श्रेय अपने परिवारों के निरंतर प्रोत्साहन एवं सहयोग तथा विभागीय अध्यापकों के अथक प्रयासों को दिया। श्री बलराज कुमार भसीन, अध्यक्ष, एस.डी.पी. सभा (रजि.) एवं कॉलेज प्रबंध समिति, डॉ. रंजना सूद, कार्यवाहक प्राचार्या तथा समस्त स्टाफ सदस्यों ने छात्राओं को उनकी उल्लेखनीय उपलब्धि पर हार्दिक बधाई दी तथा उनके उज्ज्वल भविष्य एवं निरंतर सफलता की कामना की।
ਐਸ.ਡੀ.ਪੀ. ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਬੀ.ਏ. ਪਹਿਲੇ ਸਮੈਸਟਰ (FYUP) ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ
ਐਸ.ਡੀ.ਪੀ. ਕਾਲਜ ਫਾਰ ਵੂਮੈਨ, ਲੁਧਿਆਣਾ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਸ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਦਸੰਬਰ 2025 ਵਿੱਚ ਕਰਵਾਈ ਗਈ ਬੀ.ਏ. ਪਹਿਲੇ ਸਮੈਸਟਰ (FYUP) ਦੀ ਪ੍ਰੀਖਿਆ ਵਿੱਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ। ਵਿਦੂਸ਼ੀ ਅਤੇ ਸਾਕਸ਼ੀ (ਨੇਤਰਹੀਣ) ਨੇ ਸਾਂਝੇ ਤੌਰ 'ਤੇ ਕਾਲਜ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਤਰਨਜੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਵੀਣਾ ਨੇ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਹੋਣਹਾਰ ਵਿਦਿਆਰਥਣਾਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਰਿਵਾਰਾਂ ਦੇ ਲਗਾਤਾਰ ਸਹਿਯੋਗ ਅਤੇ ਉਤਸ਼ਾਹਵਰਧਨ ਦੇ ਨਾਲ-ਨਾਲ ਵਿਭਾਗੀ ਅਧਿਆਪਕਾਂ ਦੀ ਅਥਕ ਮਿਹਨਤ ਨੂੰ ਦਿੱਤਾ। ਸ਼੍ਰੀ ਬਲਰਾਜ ਕੁਮਾਰ ਭਸੀਨ, ਪ੍ਰਧਾਨ, ਐਸ.ਡੀ.ਪੀ. ਸਭਾ (ਰਜਿ.) ਅਤੇ ਕਾਲਜ ਪ੍ਰਬੰਧਕ ਕਮੇਟੀ, ਡਾ. ਰੰਜਨਾ ਸੂਦ, ਕਾਰਜਕਾਰੀ ਪ੍ਰਿੰਸੀਪਲ ਅਤੇ ਸਮੂਹ ਸਟਾਫ ਮੈਂਬਰਾਂ ਨੇ ਵਿਦਿਆਰਥਣਾਂ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ।