SDP Girls bring Laurels to College
It is a matter of great honour that Km Suman, M.A. (Hindi) IIIrd Sem of SDP College for Women, Ludhiana got first position in College by securing 293/400 (73.25%) marks whereas Km. Anjali got second position in College by obtaining 287/400 (71.75%) marks, followed by Harpreet Singh who secored 279/400 (69.75%) marks and stood third in College. In addition, Km. Nikki, M.A. (Hindi) Sem I of SDP College for Women, Ludhiana got first position in College by scoring 294/400 (73.5%) Meanwhile, Km Kajal obtained second position in College with 251/400 (62.75%) marks followed by Km. Swati Gautam who stood third in College with 250/400 (62.5%) marks. Moreover, the College has witnessed 100% result in MA (Hindi) Sem Ist and IIIrd . Sh Balraj Kumar Bhasin, President, SDP Sabha (Regd.), Offg. Principal, Mrs. Sudesh Bhalla, and Staff members applauded the hard work of students and also wished them good luck for their future endeavours.
दिनांक: 27 मार्च, 2023
एस.डी.पी कॉलेज की छात्राओं ने कॉलेज का नाम किया रौशन
स्थानीय एस.डी.पी.कॉलेज फॉर विमैन लुधियाना के सभाध्यक्ष श्री बलराज कुमार भसीन जी के निर्देशन में एम.ए. प्रथम तथा तृतीय सेमेस्टर का परिणाम शत प्रतिशत रहा I एम.ए. (हिंदी) तृतीय सेमेस्टर की कुमारी सुमन ने 293/400(73.25%) अंक हासिल कर कॉलेज में प्रथम स्थान, कुमारी अंजलि ने 287/400(71.75%) द्वितीय स्थान तथा हरप्रीत सिंह ने 279/400(69.75%) तृतीय स्थान हासिल किया I एम.ए. (हिंदी) प्रथम सेमेस्टर कुमारी की निक्की ने (294/400) 73.5% अंकों के साथ कॉलेज में प्रथम स्थान, कुमारी काजल ने (251/400)62.75% द्वितीय स्थान तथा कुमारी स्वाति गौतम ने (250/400)62.5% तृतीय स्थान हासिल किया I सभाध्यक्ष श्री बलराज कुमार भसीन जी, कार्यकारिणी प्राचार्या श्रीमती सुदेश भल्ला तथा समस्त प्रवक्ताओं ने छात्राओं को बधाई दी और उनके उज्ज्वल भविष्य के लिए शुभकामनाएं दीं।
ਐਸ ਡੀ ਪੀ ਕਾਲਜ ਦੀਆਂ ਵਿਦਿਆਰਥਣਾਂ ਨੇ ਕਾਲਜ ਦਾ ਨਾਂ ਰੌਸ਼ਨ ਕੀਤਾ
ਸਥਾਨਕ ਐਸ.ਡੀ.ਪੀ.ਕਾਲਜ ਫ਼ਾਰ ਵੂਮੈਨ ਲੁਧਿਆਣਾ ਦੇ ਪ੍ਰਧਾਨ ਸ਼੍ਰੀ ਬਲਰਾਜ ਕੁਮਾਰ ਭਸੀਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਮ.ਏ. ਪਹਿਲੇ ਅਤੇ ਤੀਜੇ ਸਮੈਸਟਰ ਦੇ ਨਤੀਜੇ 100% ਰਹੇ। ਐਮ.ਏ (ਹਿੰਦੀ) ਤੀਸਰੇ ਸਮੈਸਟਰ ਦੀ ਕੁਮਾਰੀ ਸੁਮਨ ਨੇ 293/400 (73.25%) ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਪਹਿਲਾ ਸਥਾਨ, ਕੁਮਾਰੀ ਅੰਜਲੀ ਨੇ 287/400 (71.75%) ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ।ਹਰਪ੍ਰੀਤ ਸਿੰਘ 279/400 (69.75%) ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਐਮ.ਏ (ਹਿੰਦੀ) ਪਹਿਲਾ ਸਮੈਸਟਰ ਕੁਮਾਰੀ ਨਿੱਕੀ (294/400) 73.5% ਅੰਕ ਲੈ ਕੇ ਕਾਲਜ ਵਿੱਚੋਂ ਪਹਿਲਾ ਸਥਾਨ, ਕੁਮਾਰੀ ਕਾਜਲ (251/400) 62.75% ਦੂਸਰਾ ਅਤੇ ਕੁਮਾਰੀ ਸਵਾਤੀ ਗੌਤਮ (250/400) 62.5% ਤੀਜਾ ਸਥਾਨ ਪ੍ਰਾਪਤ ਕੀਤਾ। ਐਸ.ਡੀ.ਪੀ ਸਭਾ ਦੇ ਪ੍ਰਧਾਨ ਸ਼੍ਰੀ ਬਲਰਾਜ ਕੁਮਾਰ ਭਸੀਨ, ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਸੁਦੇਸ਼ ਭੱਲਾ ਅਤੇ ਸਮੂਹ ਅਧਿਆਪਕਾ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।