SDP Girls bring Laurels to SDP College

SDP Girls bring Laurels to College

 

It is a matter of great honour that Shivani, B.Com 3rd Semester of SDP College for Women, earned first position in college in the Panjab University Examinations held in December 2024 whereas Shivangi and Simranjit bagged second and third position respectively. The diligent students accredited their success to the unwavering support of their families, and the indefatigable efforts of the faculty members at SDP College. Sh Balraj Kumar Bhasin, President, SDP Sabha & SDP College Managing Committee, Dr. Neetu Handa, Principal and staff members congratulated the students and wished them luck for their future endeavours. 

एस.डी.पी की छात्राओं ने कॉलेज का नाम रोशन किया

 

यह बहुत सम्मान की बात है कि एस.डी.पी कॉलेज फॉर विमैन की बी.कॉम तृतीय सेमेस्टर की छात्रा शिवानी ने दिसंबर 2024 में आयोजित पंजाब विश्वविद्यालय की परीक्षाओं में कॉलेज में प्रथम स्थान प्राप्त किया, जबकि शिवांगी और सिमरनजीत ने क्रमशः दूसरा और तीसरा स्थान प्राप्त किया। मेहनती छात्राओं ने अपनी सफलता का श्रेय अपने परिवारों के अटूट समर्थन और एस.डी.पी कॉलेज के संकाय सदस्यों के अथक प्रयासों को दिया। एस.डी.पी सभा और एस.डी.पी कॉलेज प्रबंधक समिति के अध्यक्ष श्री बलराज कुमार भसीन, प्राचार्या डॉ. नीतू हांडा और स्टाफ सदस्यों ने छात्राओं को बधाई दी और उनके भविष्य के प्रयासों के लिए शुभकामनाएं दीं।

 


ਐੱਸ. ਡੀ. ਪੀ. ਕਾਲਜ ਦੀਆਂ ਵਿਦਿਆਰਥਣਾਂ ਨੇ ਕਾਲਜ ਦਾ ਨਾਮ ਰੌਸ਼ਨ ਕੀਤਾ

 

ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਐੱਸ. ਡੀ. ਪੀ ਕਾਲਜ ਫਾਰ ਵੂਮੈਨ ਦੀ ਬੀ.ਕਾਮ. ਤੀਜੇ ਸਮੈਸਟਰ ਦੀ ਵਿਦਿਆਰਥਣ ਸ਼ਿਵਾਨੀ ਨੇ ਦਸੰਬਰ 2024 ਵਿੱਚ ਹੋਈਆਂ ਪੰਜਾਬ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਸ਼ਿਵਾਂਗੀ ਅਤੇ ਸਿਮਰਨਜੀਤ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਮਿਹਨਤੀ ਵਿਦਿਆਰਥਣਾਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਰਿਵਾਰਾਂ ਦੇ ਅਟੁੱਟ ਸਮਰਥਨ ਅਤੇ ਐੱਸ. ਡੀ. ਪੀ  ਕਾਲਜ ਦੇ ਫੈਕਲਟੀ ਮੈਂਬਰਾਂ ਦੇ ਅਣਥੱਕ ਯਤਨਾਂ ਨੂੰ ਦਿੱਤਾ। ਐੱਸ. ਡੀ. ਪੀ ਸਭਾ ਅਤੇ ਐੱਸ. ਡੀ. ਪੀ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਬਲਰਾਜ ਕੁਮਾਰ ਭਸੀਨ, ਪ੍ਰਿੰਸੀਪਲ ਡਾ. ਨੀਤੂ ਹਾਂਡਾ, ਅਤੇ ਸਟਾਫ ਮੈਂਬਰਾਂ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।