SDP Educational Institutions Conclude ‘Azadi ka Amrit Mahotsav’ by Celebrating Independence Day with Nationalistic and Ceremonial Splendour
MEMBERS PRESENT: Sh Lekh Raj Arora, Vice-President, Sh HK Chugh, General Secretary, Sh. Dhari Shah Singla, Sh. Vijay Inder Gupta, Sh Parveen Sharma, Sh. Omkar Singla.
MAIN HIGHLIGHTS: SDP Institutions, Ludhiana celebrated another growing year of progressive Independent India with great nationalistic fervour under the aegis of ‘Azadi ka Amrit Mahotsav’. All SDP Educational Institutions viz a viz SDP College for Women, Ludhiana, SDP Collegiate Sen. Sec. School, SDP Sr. Sec. School, Hazoori Road, SDP Sr. Sec .School, Basti Jodhewal, Sri Om Parkash Gupta SDP Model Sr.Sec. School, Quilla Mohalla, Sh. Ram Lal Bhasin Public School, Dugri jointly celebrated the day with great enthusiasm. Students of all SDP institutions, with tri-coloured flags in their hands and raising slogans "Bharat Mata Ki Jai', celebrated the day with great zeal and zest.
Sh. Balraj Kumar Bhasin, President, SDP Sabha (Regd) and SDP Institutions, Ludhiana was the Chief Guest of the day. All the Head of the Institutions, Dr. Neetu Handa, Sh Jasveer Chauhan, Dr Sanjeev Bindra, Ms Raman Oberoi and Ms. Mukta Sharma accorded a floral welcome to President. Escorted by NCC Cadets, the Chief Guest gracefully hoisted the National Flag, while the school girls band played the welcome tune. Students presented cultural and patriotic feast to commemorate the sweet memories and contributions of legendary heroes of Independence. Patriotic songs, Group Dance, Bhangra and Choreography on ‘Patriotism’ and `National Integration' brought a splash of patriotic colours to the celebrations.
Hon’ble Chief Guest, Sh Balraj Kumar Bhasin enlightened the audience about the ‘Har Ghar Tiranga’ campaign under the aegis of ‘Azadi ka Amrit Mahotsav’. He also made the students aware about the supreme sacrifices of great martyrs who gave their lives for the sake of freedom. Sh HK Chugh, General Secretary, thanked the Chief Guest for his efforts to take SDP Institutions to the pinnacle of glory. The celebration concluded with the distribution of sweets amongst the students.
दिनांक: 15 अगस्त, 2024
**एस.डी.पी शैक्षणिक संस्थानों ने राष्ट्रवादी और औपचारिक भव्यता के साथ 'आजादी का अमृत महोत्सव' का किया समापन
*देश भक्ति के नारों से गूंजा एस.डी.पी कॉलेज का परिसर
उपस्थित सदस्य: श्री लेख राज अरोड़ा (उपाध्यक्ष), श्री एच.के. चुघ( महासचिव), श्री परवीन शर्मा, श्री विजयेंद्र गुप्ता, श्री धारी शाह सिंगला, श्री ओम ओकार सिंगला।
मुख्य विशेषताएं: एस.डी.पी शैक्षणिक संस्थानों ने प्रगतिशील स्वतंत्र भारत के 77 साल पूरे होने की ख़ुशी में 'आजादी का अमृत महोत्सव' राष्ट्रवादी उत्साह के साथ मनाया। सभी एस.डी.पी शैक्षणिक संस्थान अर्थात एस.डी.पी कॉलेज फॉर विमैन , लुधियाना, एस.डी.पी सीनियर सेकेंडरी स्कूल, हजूरी रोड, एस.डी.पी सीनियर सेकेंडरी स्कूल, बस्ती जोधेवाल, श्री ओम प्रकाश गुप्ता एस.डी.पी मॉडल सीनियर सेकेंडरी स्कूल, क़िला मोहल्ला, श्री राम लाल भसीन पब्लिक स्कूल, दुगरी और एस.डी.पी कॉलेजिएट सीनियर सेकेंडरी स्कूल ने संयुक्त रूप से यह दिन बड़े उत्साह से मनाया। सभी एस.डी.पी संस्थानों के छात्रों ने हाथों में तिरंगे झंडे लेकर और "भारत माता की जय" के नारे लगाते हुए इस दिन को बड़े उत्साह और उमंग के साथ मनाया।
सभाध्यक्ष श्री बलराज कुमार भसीन जी स्वतंत्रता दिवस के मुख्य अतिथि रहे। सभी संस्थानों के प्रमुखों, कॉलेज प्रिंसिपल डॉ. नीतू हांडा, श्री जसवीर चौहान (प्रिंसिपल), डॉ. संजीव बिंद्रा (प्रिंसिपल), सुश्री रमन ओबेरॉय (प्रिंसिपल) और श्रीमती मुक्ता शर्मा (प्रिंसिपल) ने सभाध्यक्ष श्री बलराज कुमार भसीन जी का फूलों से स्वागत किया। एन.सी.सी कैडेटों के साथ मुख्य अतिथि ने शान से राष्ट्रीय ध्वज फहराया और स्कूल बैंड ने स्वागत धुन बजाई। छात्रों ने स्वतंत्रता के महान नायकों की मधुर यादों और योगदान को याद करने के लिए सांस्कृतिक और देशभक्तिपूर्ण कार्यक्रम प्रस्तुत किया । देशभक्ति गीत, समूह नृत्य, भांगड़ा और 'देशभक्ति' और 'राष्ट्रीय एकता' पर कोरियोग्राफी ने समारोह में देशभक्ति के रंगों की बौछार ला दी।
माननीय मुख्य अतिथि श्री बलराज कुमार भसीन ने दर्शकों को 'आज़ादी का अमृत महोत्सव' के विषय में 'हर घर तिरंगा' अभियान के बारे में बताया। उन्होंने छात्रों को उन महान शहीदों के सर्वोच्च बलिदानों से भी अवगत कराया जिन्होंने स्वतंत्रता के लिए अपने प्राण न्यौछावर कर दिए। महासचिव श्री एच..के चुघ ने एस.डी.पी संस्थानों को गौरव के शिखर पर ले जाने के प्रयासों के लिए मुख्य अतिथि को धन्यवाद दिया। समारोह का समापन छात्रों के बीच मिठाई वितरण के साथ हुआ।
ਮਿਤੀ: 15 ਅਗਸਤ, 2024
ਐਸ.ਡੀ.ਪੀ ਵਿਦਿਅਕ ਸੰਸਥਾਵਾਂ ਨੇ ਰਾਸ਼ਟਰਵਾਦੀ ਅਤੇ ਰਸਮੀ ਸ਼ਾਨੋ-ਸ਼ੌਕਤ ਨਾਲ ਆਜ਼ਾਦੀ ਦਿਵਸ ਮਨਾਉਂਦੇ ਹੋਏ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਸਮਾਪਤ ਕੀਤਾ
ਹਾਜ਼ਰ ਮੈਂਬਰ: ਸ਼੍ਰੀ ਲੇਖ ਰਾਜ ਅਰੋੜਾ (ਮੀਤ ਪ੍ਰਧਾਨ), ਸ਼੍ਰੀ ਐਚ.ਕੇ. ਚੁੱਘ (ਜਨਰਲ ਸਕੱਤਰ), ਸ਼੍ਰੀ ਪਰਵੀਨ ਸ਼ਰਮਾ, ਸ਼੍ਰੀ ਵਿਜੇਇੰਦਰ ਗੁਪਤਾ, ਸ਼੍ਰੀ ਧਾਰੀ ਸ਼ਾਹ ਸਿੰਗਲਾ, ਸ਼੍ਰੀ ਓਮ ਓਕਾਰ ਸਿੰਗਲਾ।
ਮੁੱਖ ਝਲਕੀਆਂ: ਸਾਰੀਆਂ ਐਸ.ਡੀ.ਪੀ ਵਿਦਿਅਕ ਸੰਸਥਾਵਾਂ ਜਿਵੇਂ ਕਿ ਐਸ.ਡੀ.ਪੀ ਕਾਲਜ ਫ਼ਾਰ ਵੂਮੈਨ, ਲੁਧਿਆਣਾ, ਐਸ.ਡੀ.ਪੀ. ਸੀਨੀਅਰ ਸੈਕੰਡਰੀ ਸਕੂਲ, ਹਜ਼ੂਰੀ ਰੋਡ, ਐਸ.ਡੀ.ਪੀ. ਸੀਨੀਅਰ ਸੈਕੰਡਰੀ ਸਕੂਲ, ਬਸਤੀ ਜੋਧੇਵਾਲ, ਸ੍ਰੀ ਓਮ ਪ੍ਰਕਾਸ਼ ਗੁਪਤਾ ਐਸ.ਡੀ.ਪੀ. ਮਾਡਲ ਸੀ.ਸੈਕ. ਸਕੂਲ, ਕਿਲਾ ਮੁਹੱਲਾ, ਸ਼੍ਰੀ ਰਾਮ ਲਾਲ ਭਸੀਨ ਪਬਲਿਕ ਸਕੂਲ, ਦੁੱਗਰੀ ਅਤੇ ਐਸ.ਡੀ.ਪੀ. ਕਾਲਜੀਏਟ ਸੀ.ਸੈਕੰ. ਸਕੂਲ ਵੱਲੋਂ ਸਾਂਝੇ ਤੌਰ ਤੇ ਇਹ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਾਰੀਆਂ ਐਸਡੀਪੀ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਆਪਣੇ ਹੱਥਾਂ ਵਿੱਚ ਤਿਰੰਗੇ ਝੰਡੇ ਲੈ ਕੇ ਅਤੇ "ਭਾਰਤ ਮਾਤਾ ਕੀ ਜੈ" ਦੇ ਨਾਅਰੇ ਲਾਉਂਦੇ ਹੋਏ ਇਸ ਦਿਨ ਨੂੰ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ।
ਸੁਤੰਤਰਤਾ ਦਿਵਸ ਮੌਕੇ ਸ਼੍ਰੀ ਬਲਰਾਜ ਕੁਮਾਰ ਭਸੀਨ ਪ੍ਰਧਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। । ਸਾਰੀਆਂ ਸੰਸਥਾਵਾਂ ਦੇ ਮੁਖੀ ਡਾ.ਨੀਤੂ ਹਾਂਡਾ, ਕਾਲਜ ਪ੍ਰਿੰਸੀਪਲ , ਸ਼੍ਰੀ ਜਸਵੀਰ ਚੌਹਾਨ, ਪ੍ਰਿੰਸੀਪਲ ਡਾ: ਸੰਜੀਵ ਬਿੰਦਰਾ, ਪ੍ਰਿੰਸੀਪਲ ਸ਼੍ਰੀਮਤੀ ਰਮਨ ਓਬਰਾਏ, ਸ਼੍ਰੀਮਤੀ ਮੁਕਤਾ ਸ਼ਰਮਾ, ਪ੍ਰਿੰਸੀਪਲ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਐੱਨ.ਸੀ.ਸੀ. ਕੈਡਿਟਾਂ ਦੀ ਅਗਵਾਈ ਵਿਚ ਮੁੱਖ ਮਹਿਮਾਨ ਨੇ ਸ਼ਾਨਦਾਰ ਢੰਗ ਨਾਲ ਰਾਸ਼ਟਰੀ ਝੰਡਾ ਲਹਿਰਾਇਆ, ਜਦਕਿ ਸਕੂਲ ਦੇ ਬੈਂਡ ਨੇ ਸਵਾਗਤੀ ਧੁਨ ਵਜਾਈ। ਵਿਦਿਆਰਥੀਆਂ ਨੇ ਆਜ਼ਾਦੀ ਦੇ ਮਹਾਨ ਨਾਇਕਾਂ ਦੀਆਂ ਮਿੱਠੀਆਂ ਯਾਦਾਂ ਅਤੇ ਯੋਗਦਾਨ ਨੂੰ ਯਾਦ ਕਰਨ ਲਈ ਸੱਭਿਆਚਾਰਕ ਅਤੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ। 'ਦੇਸ਼ ਭਗਤੀ' ਅਤੇ 'ਰਾਸ਼ਟਰੀ ਏਕਤਾ' 'ਤੇ ਦੇਸ਼ ਭਗਤੀ ਦੇ ਗੀਤ, ਗਰੁੱਪ ਡਾਂਸ, ਭੰਗੜਾ ਅਤੇ ਕੋਰੀਓਗ੍ਰਾਫੀ ਨੇ ਸਮਾਗਮ 'ਚ ਦੇਸ਼ ਭਗਤੀ ਦੇ ਰੰਗ ਬੰਨ ਦਿੱਤੇ।
ਮਾਨਯੋਗ ਮੁੱਖ ਮਹਿਮਾਨ ਸ਼੍ਰੀ ਬਲਰਾਜ ਕੁਮਾਰ ਭਸੀਨ ਨੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਤਹਿਤ 'ਹਰ ਘਰ ਤਿਰੰਗਾ' ਮੁਹਿੰਮ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦੀ ਖਾਤਰ ਆਪਣੀਆਂ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਤੋਂ ਵੀ ਜਾਣੂ ਕਰਵਾਇਆ। ਸ਼੍ਰੀ ਐਚ.ਕੇ.ਚੁੱਘ, ਜਨਰਲ ਸਕੱਤਰ, ਨੇ ਮੁੱਖ ਮਹਿਮਾਨ ਦਾ ਐਸਡੀਪੀ ਸੰਸਥਾਵਾਂ ਨੂੰ ਸ਼ਾਨ ਦੇ ਸਿਖਰ 'ਤੇ ਲਿਜਾਣ ਦੇ ਯਤਨਾਂ ਲਈ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਵਿਦਿਆਰਥੀਆਂ ਨੂੰ ਮਠਿਆਈਆਂ ਵੰਡ ਕੇ ਕੀਤੀ ਗਈ।